ਜਾਨਵਰਾਂ ਦੇ ਬੱਚਿਆਂ ਦੇ ਨਾਮ - ਅੰਗ੍ਰੇਜ਼ੀ ਵਿੱਚ:
1. Bear (ਭਾਲੂ) - Cub (ਭਾਲੂ ਦਾ ਬੱਚਾ)
2. Bird (ਚਿੜੀ) - hatchling, chick (ਚੂਚਾ)
3. Buffalo (ਮੱਝ) - calf (ਵੱਛਾ)
4. Butterfly (ਤਿਤਲੀ) - pupa, caterpillar (ਝੀੰਗਾ)
5. Camel (ਊਠ) - calf (ਵੱਛਾ)
6. Cat (ਬਿੱਲੀ) - Kitten (ਬਲੂੰਗੜਾ, ਬਿੱਲੀ ਦਾ ਬੱਚਾ)
7. Cow (ਗਾਂ) - Calf (ਵੱਛਾ)
8. Deer (ਹਿਰਨ) - Fawn (ਹਿਰਨ ਦਾ ਬੱਚਾ)
9. Dog (ਕੁੱਤਾ) - Pup (ਕਤੂਰਾ)
10. Donkey (ਗਧਾ) - Foal (ਗਧੇ ਦਾ ਛੋਟਾ ਬੱਚਾ)
11. Duck (ਬੱਤਖ਼) - Duckling (ਬੱਤਖ਼ ਦਾ ਬੱਚਾ)
12. Elephant (ਹਾਥੀ) - Calf (ਹਾਥੀ ਦਾ ਬੱਚਾ)
13. Frog (ਡੱਡੂ) - Tadpole (ਡੱਡੂ ਦਾ ਬੱਚਾ)
14. Goat (ਬਕਰੀ) - kid (ਮੇਮਨਾ)
15. Horse (ਘੋੜਾ) - foal, (ਘੋੜੇ ਦਾ ਬੱਚਾ) colt (male) (ਘੋੜੇ ਦਾ ਨਰ ਬੱਚਾ), filly (female)(ਘੋੜੇ ਦੀ ਮਾਦਾ ਬੱਚੀ)
16. Kangaroo (ਕੰਗਾਰੂ) - Joey (ਕੰਗਾਰੂ ਦਾ ਬੱਚਾ)
17. Monkey (ਬਾਂਦਰ) - infant (ਬਾਂਦਰ ਦਾ ਬੱਚਾ)
18. Lion (ਸ਼ੇਰ) - Cub (ਸ਼ੇਰ ਦਾ ਬੱਚਾ)
19. Sheep (ਭੇੜ) - Lamb (ਮੇਮਨਾ)
20. Tiger (ਬਾਘ) - Cub (ਬਾਘ ਦਾ ਬੱਚਾ)
Doubts on this article