5 ways to Negotiate:
1. I am a regular customer here, please consider giving me a discount.
(ਮੈਂ ਇੱਥੇ ਹਮੇਸ਼ਾ ਆਉਂਦਾ ਹਾਂ, ਮੇਰੇ ਲਈ ਤਾਂ ਕੋਈ discount ਦੇ ਬਾਰੇ ਵਿੱਚ ਸੋਚੋ. )
2. Please quote a fair price, I will be happy to buy 5 of these.
(ਕਿਰਪਾ ਕਰ ਕੇ ਇੱਕ ਸਹੀ ਦਾਮ ਦਸੋ, ਮੈਂ ਅਜਿਹੇ 5 ਲੈਣਾ ਚਾਹਾਂਗਾ)
3. This price is way out of mu budget, please see what you can do.
(ਇਹ ਦਾਮ ਮੇਰੇ budget ਤੋਂ ਬਾਹਰ ਹੈ, ਦੇਖੋ ਤੁਸੀਂ ਕੀ ਕਰ ਸਕਦੇ ਹੋ. )
4. My friend bought something similar for 20% lower price, please quote a fair price.
(ਮੇਰਾ ਇੱਕ ਦੋਸਤ ਇਹੀ ਚੀਜ਼ 20% ਘੱਟ ਦਾਮ ਚ ਲੈ ਕੇ ਆਇਆ, ਕਿਰਪਾ ਕਰ ਕੇ ਸਹੀ ਦਾਮ ਦਸੋ. )
5. I will be needing 10 of those boxes. Let me know the final price.
(ਮੈਨੂੰ ਅਜਿਹੇ 10 ਬਕਸੇ ਚਾਹੀਦੇ ਹੋਣਗੇ, ਮੈਨੂੰ ਆਖਰੀ ਦਾਮ ਦਸੋ. )