1. Hey, would you like to come with me for a cup of coffee?
(ਹੇ, ਕੀ ਤੁਸੀਂ ਮੇਰੇ ਨਾਲ ਇੱਕ ਕੱਪ ਕਾਫ਼ੀ ਪੀਣ ਦੇ ਲਈ ਜਾਣਾ ਚਾਹੋਂਗੇ?)
2. I owe you a cup of coffee for this. How about today evening?
(ਇਸ ਗੱਲ ਲਈ ਮੇਰੇ ਵਲੋਂ ਇੱਕ ਕਾਫ਼ੀ ਹੋ ਜਾਵੇ. ਅੱਜ ਸ਼ਾਮ ਦੇ ਬਾਰੇ ਵਿੱਚ ਕੀ ਖਿਆਲ ਹੈ?)
3. Are you free tomorrow? I know this new place, they serve amazing coffee there.
(ਕੀ ਤੁਸੀਂ ਕਲ ਫ੍ਰੀ ਹੋ? ਮੈਨੂੰ ਇੱਕ ਨਵੀਂ ਜਗ੍ਹਾ ਪਤਾ ਹੈ, ਉਹ ਬਹੁਤ ਚੰਗੀ ਕਾਫ਼ੀ ਦਿੰਦੇ ਹਨ. )
4. Let's have this meeting over a cup of coffee. What do you say?
(ਇਹ meeting ਇੱਕ ਕੱਪ ਕਾਫ਼ੀ ਪੀਂਦੇ ਹੋਏ ਕਰਦੇ ਹਾਂ. ਕੀ ਖਿਆਲ ਹੈ?)
5. We could go for some coffee after work. I have something important to discuss with you.
(ਅਸੀਂ ਕੰਮ ਤੋਂ ਬਾਅਦ ਕਾਫ਼ੀ ਤੇ ਜਾ ਸਕਦੇ ਹਾਂ. ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ. )
Doubts on this article