1. I'd like to make a reservation for 2 people for Friday night.
(ਮੈਂ ਸ਼ੁਕਰਵਾਰ ਦੀ ਰਾਤ ਦੇ ਲਈ 2 ਲੋਕਾਂ ਦੇ ਲਈ ਜਗ੍ਹਾ reserve ਕਰਨਾ ਚਾਹਾਂਗਾ. )
2. I booked a table for two under the name of Rajesh Verma.
(ਮੈਂ ਰਜੇਸ਼ ਵਰਮਾ ਦੇ ਨਾਮ ਨਾਲ 2 ਲੋਕਾਂ ਦੇ ਲਈ ਟੇਬਲ ਬੁੱਕ ਕੀਤੀ ਸੀ. )
3. I need a table for two, please. I would prefer if we can get one in the no - smoking zone.
(ਮੈਨੂੰ 2 ਲੋਕਾਂ ਦੇ ਲਈ ਟੇਬਲ ਚਾਹਿਦਾ ਹੈ. ਮੈਂ ਸਿਗਰਟਨੋਸ਼ੀ ਮਨ੍ਹਾਂ ਖੇਤਰ ਵਿੱਚ ਟੇਬਲ ਲੈਣਾ ਚਾਹਾਂਗਾ. )
4. I would like to order a portion of the sweet corn soup, please.
(ਮੈਂ ਇੱਕ ਹਿੱਸਾ sweet corn ਸੂਪ ਦਾ ਓਰਡਰ ਦੇਣਾ ਚਾਹਾਂਗਾ. )
5. What is the specialty of your restaurant?
(ਤੁਹਾਡੇ ਰੇਸਤਰਾਂ ਦੀ ਖਾਸੀਅਤ ਕੀ ਹੈ?)
6. We are looking for some light appetizers. Which ones would you recommend?
(ਅਸੀਂ ਕੁਝ ਹਲਕੇ ਫੁਲਕੇ appetizers ਖਾਣਾ ਚਾਹੁੰਦੇ ਹਾਂ. ਤੁਸੀਂ ਕਿਸ ਦੀ ਸਿਫਾਰਿਸ਼ ਕਰੋਂਗੇ?)
7. I'd like to have a portion of the vegetarian fried rice, please.
(ਮੈਂ ਇੱਕ ਹਿੱਸਾ ਸ਼ਾਕਾਹਾਰੀ fried rice ਓਰਡਰ ਕਰਨਾ ਚਾਹਾਂਗਾ. )
8. Does this dish have any seafood in it?
(ਕੀ ਇਸ ਵਿਅੰਜਨ ਵਿੱਚ ਕੋਈ seafood ਹੈ?)
9. I would like to start with a portion of the tomato soup, please.
(ਸ਼ੁਰੂਆਤ ਵਿੱਚ ਮੈਂ ਇੱਕ ਹਿੱਸਾ ਟਮਾਟਰ ਸੂਪ ਲੈਣਾ ਚਾਹਾਂਗਾ. )
10. Please allow us a few more minutes while we decide what to order for the main course.
(ਕਿਰਪਾ ਕਰ ਕੇ ਸਾਨੂੰ ਕੁਝ ਮਿੰਟ ਹੋਰ ਦਿਓ, ਅਸੀਂ ਆਪਣਾ main course ਸੋਚ ਕੇ ਤੁਹਾਨੂੰ ਦੱਸਦੇ ਹਾਂ. )
11. I am afraid my noodles are under - cooked. Could you look into this, please?
(ਮੈਨੂੰ ਡਰ ਹੈ ਕੀ ਮੇਰੇ noodles ਘੱਟ ਪੱਕੇ ਹੋਏ ਹਨ. ਕੀ ਤੁਸੀਂ ਕਿਰਪਾ ਕਰ ਕੇ ਦੇਖ ਸਕਦੇ ਹੋ?)
12. Could you get me the check, please?
(ਕੀ ਤੁਸੀਂ ਮੈਨੂੰ bill ਲਿਆ ਦਿਓਂਗੇ, please?)
Doubts on this article