Ways to say 'No':
1. It's not a priority for me at this time.
(ਇਸ ਵੇਲੇ ਮੇਰੇ ਲਈ ਇਹ ਤਰਜੀਹ ਨਹੀਂ ਹੈ. )
2. My schedule is up in the air right now.
(ਮੇਰੀ ਸੂਚੀ ਵਿੱਚ ਹੁਣ ਸਮਾਂ ਨਹੀਂ ਹੈ. )
3. I would prefer another option.
(ਮੈਂ ਕੋਈ ਹੋਰ ਵਿਕਲਪ ਨੂੰ ਤਰਜੀਹ ਦਿਆਂਗੀ।)
4. You should do this yourself, you would be awesome sauce.
(ਤੁਹਾਨੂੰ ਇਹ ਆਪਣੇ ਆਪ ਕਰਨਾ ਚਾਹੀਦਾ ਹੈ, ਤੁਸੀਂ ਬਹੁਤ ਚੰਗਾ ਕਰ ਸਕੋਂਗੇ. )
5. I don't think I'm the right person for it.
( ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਲਈ ਸਹੀ ਵਿਅਕਤੀ ਹਾਂ. )
6. This is not a good idea.
(ਇਹ ਇੱਕ ਚੰਗਾ ਵਿਚਾਰ ਨਹੀਂ ਹੈ. )