'I love you' ਕਹਿਣ ਦੇ 9 ਤਰੀਕੇ:
1. I really like you and you are the best thing that has ever happened to me.
(ਮੈਂ ਤੁਹਾਨੂਂੰ ਬਹੁਤ ਪਸੰਦ ਕਰਦਾ ਹਾਂ ਅਤੇ ਤੁਸੀਂ ਮੇਰੀ ਜ਼ਿਂਦਗੀ ਦੀ ਹੁਣ ਤਕ ਦੀ ਸਭ ਤੋਂ ਚੰਗੀ ਚੀਜ਼ ਹੋ)
2. You are adorable and I love you!
(ਤੁਸੀਂ ਬਹੁਤ ਪਿਆਰੇ ਹੋ ਅਤੇ ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ!)
3. I cannot stop thinking about you.
(ਮੈਂ ਤੁਹਾਡੇ ਬਾਰੇ ਵਿਚ ਸੋਚਣਾ ਬੰਦ ਨਹੀਂ ਕਰ ਪਾ ਰਿਹਾ ਹਾਂ. )
4. I keep falling in love with you!
(ਮੈਂ ਵਾਰ ਵਾਰ ਤੁਹਾਡੇ ਪਿਆਰ ਵਿਚ ਪੈਂਦਾ ਰਹਿਂਦਾ ਹਾਂ!)
5. My love for you is unconditional and eternal.
(ਮੇਰਾ ਪਿਆਰ ਬੇਸ਼ਰਤ ਅਤੇ ਹਮੇਸ਼ਾ ਲਈ ਹੈ. )
6. I adore you!
(ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ!)
7. You are the love of my life!
(ਤੁਸੀਂ ਮੇਰੀ ਜ਼ਿਂਦਗੀ ਦੇ ਪਿਆਰ ਹੋ!)
8. You have made me a better person, I will always need you by my side.
(ਤੁਸੀਂ ਮੈਨੂਂੰ ਇੱਕ ਚੰਗਾ ਇਨਸਾਨ ਬਣਾਇਆ ਹੈ, ਮੈਨੂਂੰ ਹਮੇਸ਼ਾ ਤੁਹਾਡੀ ਜ਼ਰੂਰਤ ਪਵੇਗੀ. )
9. I want to spend my whole life with you!
(ਮੈਂ ਆਪਣੀ ਸਾਰੀ ਜ਼ਿਂਦਗੀ ਤੁਹਾਡੇ ਨਾਲ ਬਿਤਾਉਣਾ ਚਾਹੁਂਦਾ ਹਾਂ!)
Doubts on this article