(ਹਾਏ, ਕੀ ਚਲ ਰਿਹਾ ਹੈ?)
Raj: Hey, nothing much. You tell me?
(ਹੇ, ਕੁਝ ਖਾਸ ਨਹੀਂ, ਤੁਸੀਂ ਦਸੋ?)
Neha: Same old. I was getting really bored, so thought of pinging you.
(ਓਹੀ ਪੁਰਾਣੀ, ਮੈਨੂੰ ਬੋਰੀਅਤ ਹੋ ਰਹੀ ਸੀ, ਤਾਂ ਸੋਚਿਆ ਤੁਹਾਨੂੰ ਮੈਸੇਜ ਕਰਾਂ)
Raj: Same here. What is your plan for the evening?
(ਇੱਥੇ ਵੀ ਇਹੀ ਹਾਲ ਹੈ. ਤੁਹਾਡਾ ਸ਼ਾਮ ਦਾ ਕੀ ਪਲਾਨ ਹੈ?)
Neha: I haven't made any plans yet, do you want to go for a movie together?
(ਮੈਂ ਹੁਣ ਤਕ ਕੋਈ ਪਲਾਨ ਨਹੀਂ ਬਣਾਇਆ ਹੈ, ਕੀ ਤੁਸੀ ਮੂਵੀ ਤੇ ਚੱਲਣਾ ਚਾਹੋਂਗੇ? )
Raj: I don't mind. Hold on, let me call you, and we could select a good movie to go for.
(ਮੈਨੂੰ ਕੋਈ ਮੁਸ਼ਕਿਲ ਨਹੀਂ ਹੈ. ਰੁਕੋ, ਮੈਂ ਤੁਹਾਨੂੰ ਫ਼ੋਨ ਕਰਦਾ ਹਾਂ, ਅਤੇ ਅਸੀ ਇੱਕ ਚੰਗੀ ਮੂਵੀ ਚੁਣ ਲਵਾਂਗੇ. )
Neha: Sure!
(ਜ਼ਰੂਰ!)
2. Dev: Hey, I hope I am not disturbing you.
(ਹੇ, ਆਸ ਕਰਦਾ ਹਾਂ ਮੈਂ ਤੁਹਾਨੂੰ ਪਰੇਸ਼ਾਨ' ਨਹੀਂ ਕਰ ਰਿਹਾ. )
Sita: Not at all! Tell me?
(ਬਿਲਕੁਲ ਨਹੀਂ, ਦੱਸੋ?)
Dev: I needed some help with a project. Is this a good time to discuss it?
(ਮੈਨੂੰ ਇੱਕ ਪ੍ਰੋਜੇਕਟ ਨਾਲ ਸੰਬੰਧਿਤ ਕੁਝ ਮਦਦ ਚਾਹੀਦੀ ਸੀ. ਕੀ ਇਹ ਗੱਲਬਾਤ ਕਰਣ ਲਈ ਅੱਛਾ ਸਮਾਂ ਹੈ?)
Sita: Would you mind if I ping you in about 10 minutes? I was just getting done with some work.
(ਤੁਸੀ ਬੁਰਾ ਤਾਂ ਨਹੀਂ ਮੰਨੋਂਗੇ ਜੇਕਰ ਮੈਂ ਤੁਹਾਡੇ ਨਾਲ 10 ਮਿੰਟ ਵਿੱਚ ਗੱਲ ਕਰਾਂ? ਮੈਂ ਬਸ ਕੁਝ ਕੰਮ ਖਤਮ ਕਰ ਰਿਹਾ ਸੀ. )
Dev: Sure. I will wait for you to ping me.
(ਜਰੂਰ. ਮੈਂ ਤੁਹਾਡੇ ਮੈਸੇਜ ਦਾ ਇੰਤਜਾਰ ਕਰਾਂਗਾ. )
3. Ram: Hello, long time! How have you been?
(ਹੇਲੋ, ਲੰਬਾ ਸਮਾਂ ਹੋ ਗਿਆ! ਤੁਸੀ ਕਿਵੇਂ ਹੋ?)
Shyam: Hey! Good to hear from you. I have been good. What about you?
(ਹੇ, ਤੁਹਾਡੇ ਨਾਲ ਗੱਲ ਕਰਕੇ ਅੱਛਾ ਲਗਿਆ. ਮੈਂ ਅੱਛਾ ਹਾਂ. ਤੁਸੀ ਦੱਸੋ?)
Ram: I've been good as well. What are you up to these days?
(ਮੈਂ ਵੀ ਅੱਛਾ ਹਾਂ. ਤੁਸੀ ਅੱਜਕੱਲ੍ਹ ਕੀ ਕਰ ਰਹੇ ਹੋ?)
Shyam: Nothing new. Still working with Reliance.
(ਕੁਝ ਖਾਸ ਨਹੀਂ. ਹੁਣ ਵੀ ਰਿਲਾਇੰਸ ਵਿੱਚ ਕੰਮ ਕਰ ਰਿਹਾ ਹਾਂ. )
Ram: Well, that's great. We should plan to catch up soon.
(ਇਹ ਤਾਂ ਬਹੁਤ ਚੰਗੀ ਗੱਲ ਹੈ. ਸਾਨੂੰ ਛੇਤੀ ਹੀ ਮਿਲਣ ਦਾ ਪਲਾਨ ਬਣਾਉਣਾ ਚਾਹੀਦਾ ਹੈ. )
Shyam: Absolutely! Let us meet this weekend.
(ਬਿਲਕੁਲ! ਇਸ ਸਪਤਾਹਾਂਤ ਤੇ ਮਿਲਦੇ ਹਾਂ. )
4. Ravi: Hey, what's up?
(ਹੇ, ਕੀ ਚਲ ਰਿਹਾ ਹੈ?)
Ajay: Hi, I am a little busy right now. Would you mind if I ping you in an hour? Really sorry, but I am working on something important.
(ਹਾਏ, ਮੈਂ ਇਸ ਵਕ਼ਤ ਥੋੜ੍ਹਾ ਵਿਅਸਤ ਹਾਂ. ਜੇਕਰ ਤੁਸੀ ਬੁਰਾ ਨਾ ਮੰਨੋ ਤਾਂ ਮੈਂ ਤੁਹਾਨੂੰ ਇੱਕ ਘੰਟੇ ਵਿੱਚ ਮੈਸੇਜ ਕਰਾਂ?)
Ravi: That is completely fine. Sorry for disturbing you.
(ਇਹ ਠੀਕ ਰਹੇਗਾ. ਤੁਹਾਨੂੰ ਪਰੇਸ਼ਾਨ ਕਰਣ ਲਈ ਮੁਆਫ਼ੀ ਚਾਹਾਂਗਾ. )
Ajay: No issues.
(ਕੋਈ ਗੱਲ ਨਹੀਂ. )
5. Ajay: Hey, where have you been? I have been pinging you since two days.
(ਹੇ, ਤੁਸੀ ਕਿੱਥੇ ਸਨ? ਮੈਂ ਤੁਹਾਨੂੰ ਦੋ ਦਿਨ ਤੋਂ ਮੈਸੇਜ ਕਰ ਰਿਹਾ ਹਾਂ. )
Raj: I am sorry. I was not in town.
(ਮੁਆਫ਼ ਕਰ ਦੇਣਾ ਜੀ. ਮੈਂ ਸ਼ਹਿਰ ਵਿੱਚ ਨਹੀਂ ਸੀ. )
Ajay: Oh, where were you?
(ਓਹ, ਤੁਸੀ ਕਿੱਥੇ ਸਨ?)
Raj: I was in Mumbai for some work.
(ਮੈਂ ਕਿਸੇ ਕੰਮ ਤੋਂ ਮੁਂਬਈ ਵਿੱਚ ਸੀ. )
Ajay: Oh, well, now that you are back, let us catch up some time?
(ਓਹ, ਅੱਛਾ ਹੁਣ ਤੁਸੀ ਵਾਪਸ ਆ ਗਏ ਹੋ ਤਾਂ ਮਿਲਦੇ ਹਾਂ ਕਦੇ?)
Raj: Sure, how about next week? Come over for lunch.
(ਜਰੂਰ, ਅਗਲੇ ਹਫਤੇ ਦੇ ਬਾਰੇ ਵਿੱਚ ਕੀ ਖਿਆਲ ਹੈ? ਲੰਚ ਤੇ ਆ ਜਾਓ. )
Ajay: Sure!
(ਜਰੂਰ!)
Doubts on this article