1. Thank you so much for all the wishes.
(ਸਾਰੀਆਂ ਸ਼ੁਭਕਾਮਨਾਵਾਂ ਲਈ ਬਹੁਤ ਧੰਨਵਾਦ. )
2. I am grateful for your help. Thank you so much.
(ਤੁਹਾਡੀ ਮਦਦ ਲਈ ਮੈਂ ਸ਼ੁਕਰਗੁਜ਼ਾਰ ਹਾਂ. ਤੁਹਾਡਾ ਬਹੁਤ ਧੰਨਵਾਦ. )
3. I just wanted to express my gratitude through this message.
(ਮੈਂ ਇਸ ਮੈਸੇਜ ਦੇ ਰਾਹੀਂ ਆਪਣਾ ਅਭਾਰ ਵਿਅਕਤ ਕਰਣਾ ਚਾਹੁੰਦਾ ਸੀ. )
4. I am indebted to you for your help!
(ਤੁਹਾਡੀ ਮਦਦ ਲਈ ਮੈਂ ਤੁਹਾਡਾ ਕਰਜਦਾਰ ਹਾਂ. )
5. I really appreciate all your hard work. Thank you so much.
(ਮੈਂ ਤੁਹਾਡੀ ਮਿਹਨਤ ਦੀ ਸੱਚ ਵਿੱਚ ਸਲਾਹੁਣਾ ਕਰਦਾ ਹਾਂ. ਬਹੁਤ ਬਹੁਤ ਧੰਨਵਾਦ. )
6. I am thankful for all the wishes.
(ਸਾਰੀਆਂ ਸ਼ੁਭਕਾਮਨਾਵਾਂ ਲਈ ਮੈਂ ਸ਼ੁਕਰਗੁਜ਼ਾਰ ਹਾਂ. )
7. Thank you so much for liking my photo. It means a lot to me.
(ਮੇਰੀ ਫੋਟੋ ਪਸੰਦ ਕਰਣ ਲਈ ਬਹੁਤ ਧੰਨਵਾਦ. ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ. )
8. I can't thank you enough for your help.
(ਤੁਹਾਡੀ ਮਦਦ ਲਈ ਮੈਂ ਜਿਨ੍ਹਾਂ ਧੰਨਵਾਦ ਦੇਵਾ, ਘੱਟ ਹੈ. )
9. Thank you so much for being there always!
(ਹਮੇਸ਼ਾ ਮੇਰੇ ਨਾਲ ਰਹਿਣ ਲਈ ਧੰਨਵਾਦ!)
10. I am filled with gratitude. Thank you so much for being there for me.
(ਮੈਂ ਸ਼ੁਕਰਗੁਜ਼ਾਰੀ ਨਾਲ ਭਰ ਰਿਹਾ ਹਾਂ. ਮੇਰੇ ਨਾਲ ਹੋਣ ਲਈ ਬਹੁਤ ਧੰਨਵਾਦ. )
Doubts on this article