1. I regret the delay in reaching your place, there was a lot of traffic today.
(ਦੇਰ ਨਾਲ ਤੁਹਾਡੇ ਘਰ ਪਹੁੰਚਣ ਲਈ ਮੈਨੂੰ ਅਫ਼ਸੋਸ ਹੈ. ਅੱਜ ਬਹੁਤ ਟਰੈਫਿਕ ਸੀ. )
2. Forgive me for being so rude. I was very upset at that time.
(ਇੰਨਾ ਰੁੱਖਾ ਹੋਣ ਲਈ ਮਾਫੀ ਚਾਹਵਾਂਗਾ. ਮੈਂ ਉਸ ਸਮੇਂ ਬਹੁਤ ਦੁਖੀ ਸੀ. )
3. I apologize for all the trouble. My train was running late by an hour.
(ਸਭ ਤਕਲੀਫਾਂ ਲਈ ਮਾਫੀ ਚਾਹਵਾਂਗਾ. ਮੇਰੀ ਟ੍ਰੇਨ ਇੱਕ ਘੰਟਾ ਲੇਟ ਸੀ. )
4. I am sorry if I hurt you in any manner. I did not intend to.
(ਮੈਂ ਤੁਹਾਨੂੰ ਕਿਸੇ ਵੀ ਤਰ੍ਹਾਂ ਤਕਲੀਫ ਪਹੁੰਚਾਈ ਹੋਵੇ ਤਾਂ ਮੁਆਫ਼ੀ ਚਾਹਾਂਗਾ. ਮੇਰਾ ਉਹ ਇਰਾਦਾ ਨਹੀਂ ਸੀ. )
5. I am ashamed to say that I lied to you. I am really sorry.
(ਮੈਨੂੰ ਇਹ ਕਹਿੰਦੇ ਹੋਏ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਮੈਂ ਤੁਹਾਨੂੰ ਝੂਠ ਬੋਲਿਆ. ਮੈਂ ਮੁਆਫ਼ੀ ਚਾਹੁੰਦਾ ਹਾਂ. )
6. I am sorry for not being able to make it to the party. I wouldn't have missed it had it not been an emergency.
(ਪਾਰਟੀ ਵਿੱਚ ਨਹੀਂ ਆ ਪਾਉਣ ਲਈ ਮਾਫੀ ਚਾਹਵਾਂਗਾ. ਜੇਕਰ ਆਪਾਤਕਾਲੀਨ ਹਾਲਤ ਨਹੀਂ ਹੁੰਦੀ ਤਾਂ ਮੈਂ ਪਾਰਟੀ ਵਿੱਚ ਆਉਣੋਂ ਨਹੀਂ ਚੂਕਦਾ. )
7. My apologies for misinterpreting things.
(ਚੀਜ਼ਾਂ ਦਾ ਗਲਤ ਮਤਲਬ ਕੱਢਣ ਲਈ ਮੇਰੀ ਵੱਲ ਤੋਂ ਮੁਆਫ਼ੀ. )
8. I still feel guilty about what I said yesterday. Please forgive me.
(ਕਲ ਮੈਂ ਜੋ ਕਿਹਾ ਉਸਦੇ ਲਈ ਮੈਨੂੰ ਹੁਣ ਵੀ ਸ਼ਰਮਿੰਦਗੀ ਹੈ. ਕ੍ਰਿਪਾ ਕਰ ਕੇ ਮੈਨੂੰ ਮੁਆਫ਼ ਕਰ ਦਿਓ. )
9. I am extremely sorry for the inconvenience. I am at a party right now. Can I call you back?
(ਔਖਿਆਈ ਲਈ ਮੈਂ ਮੁਆਫ਼ੀ ਚਾਹੁੰਦਾ ਹਾਂ. ਮੈਂ ਹੁਣ ਇੱਕ ਪਾਰਟੀ ਵਿੱਚ ਹਾਂ. ਕੀ ਮੈਂ ਤੁਹਾਨੂੰ ਦੁਬਾਰਾ ਫ਼ੋਨ ਕਰ ਸਕਦਾ ਹਾਂ?)
Key words to remember: Regret, Guilt, Apology, Forgive, Ashamed, Sorry
Doubts on this article