(ਕਿਸੇ ਦੀ ਫੋਟੋ ਦੀ ਤਾਰੀਫ ਕਰਣਾ)
a. That is a terrific photo! Who clicked it?
(ਇਹ ਫੋਟੋ ਬਹੁਤ ਹੀ ਜ਼ਬਰਦਸਤ ਲੱਗ ਰਹੀ ਹੈ! ਕਿਸਨੇ ਖਿੱਚੀ?)
b. Wow! You look stunning. (if the photo is of a female).
ਜੇਕਰ ਕਿਸੇ ਇਸਤਰੀ ਦੀ ਫੋਟੋ ਹੋਵੇ ਤਾਂ ਕਹਿ ਸਕਦੇ ਹੋ - (ਵਾਹ! ਤੂੰ ਸ਼ਾਨਦਾਰ ਲੱਗ ਰਹੀ ਹੈ!)
c. You look amazing. Great picture!
(ਤੁਸੀਂ ਗਜ਼ਬ ਲੱਗ ਰਹੇ ਹੋ. ਬਹੁਤ ਚੰਗੀ ਫੋਟੋ ਹੈ!)
d. Nice shot! You are a very talented photographer.
(ਬਹੁਤ ਚੰਗੀ ਫੋਟੋ ਹੈ! ਤੁਸੀਂ ਬਹੁਤ ਹੀ ਗੁਣਵਾਨ ਫੋਟੋਗਰਾਫਰ ਹੋ. )
e. That place looks incredible! Amazing picture!
(ਉਹ ਜਗ੍ਹਾ ਹੈਰਾਨੀਜਨਕ ਲੱਗ ਰਹੀ ਹੈ! ਸ਼ਾਨਦਾਰ ਤਸਵੀਰ!)
2. Wishing on someone's birthday
(ਕਿਸੇ ਦੇ ਜਨਮਦਿਨ ਤੇ ਵਧਾਈ ਦੇਣਾ)
a. Wish you a very Happy Birthday! Have a great day, and a great year ahead.
(ਤੁਹਾਨੂੰ ਜਨਮਦਿਨ ਦੀ ਬਹੁਤ ਵਧਾਈ ਹੋਵੇ! ਤੁਹਾਡਾ ਦਿਨ ਅਤੇ ਪੂਰਾ ਸਾਲ ਚੰਗਾ ਰਹੇ. )
b. If you are late in wishing: Belated birthday wishes. I am sorry that I missed wishing you yesterday.
ਜੇਕਰ ਤੁਸੀ ਵਧਾਈ ਦੇਣ ਵਿੱਚ ਲੇਟ ਹੋ ਗਏ ਹੋ ਤਾਂ ਕਹਿ ਸਕਦੇ ਹੋ:
ਤੁਹਾਨੂੰ ਗੁਜ਼ਰੇ ਜਨਮਦਿਨ ਦੀਆਂ ਵਧਾਈਆਂ. ਮੁਆਫ਼ੀ ਚਾਹੁੰਦਾ ਹਾਂ ਮੈਂ ਤੁਹਾਨੂੰ ਕਲ ਵਧਾਈ ਦੇਣਾ ਭੁੱਲ ਗਿਆ.
3. Thanking someone
(ਕਿਸੇ ਨੂੰ ਧੰਨਵਾਦ ਦੇਣਾ)
a. Thank you so much for the wishes!
(ਵਧਾਈ ਦੇਣ ਲਈ ਤੁਹਾਡਾ ਧੰਨਵਾਦ!)
b. Thanks a lot for your compliments!
(ਵਧਾਈ ਦੇਣ ਲਈ ਤੁਹਾਡਾ ਧੰਨਵਾਦ!)
c. Thank you for your support. It means a lot to me.
(ਤੁਹਾਡੇ ਸਹਾਰੇ ਲਈ ਧੰਨਵਾਦ. ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ. )
Doubts on this article