5 WhatsApp messages for wishing someone who has had a baby:
1. Congratulations! This is great news. I hope both the little one and the mother, are doing well.
(ਵਧਾਈ ਹੋਵੇ! ਇਹ ਬਹੁਤ ਚੰਗੀ ਖਬਰ ਹੈ. ਆਸ ਕਰਦਾ ਹਾਂ ਕੀ ਬੱਚਾ ਅਤੇ ਮਾਂ ਦੋਨੋਂ ਹੀ ਠੀਕ ਹਨ. )
2. Congratulations on being blessed with a baby girl. Daughters are a blessing!
(ਲੜਕੀ ਹੋਣ ਤੇ ਵਧਾਈ. ਬੇਟੀਆਂ ਈਸ਼ਵਰ ਦੀ ਕਿਰਪਾ ਹੁੰਦੀਆਂ ਹਨ. )
3. Just heard the news, I can't wait to see the little one! Congratulations to the whole family!
(ਮੈਂ ਹੁਣੇ ਖ਼ਬਰ ਸੁਣੀ, ਮੈਂ ਬੱਚੇ ਨੂੰ ਜਲਦੀ ਹੀ ਦੇਖਣਾ ਚਾਹੁੰਦਾ ਹਾਂ. ਪੂਰੇ ਪਰਿਵਾਰ ਨੂੰ ਵਧਾਈ. )
4. This is an amazing news! I wish you all good health and happiness!
(ਇਹ ਬਹੁਤ ਸ਼ਾਨਦਾਰ ਖ਼ਬਰ ਹੈ! ਮੈਂ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਅਤੇ ਖੁਸ਼ੀਆਂ ਦੇ ਲਈ ਪ੍ਰਾਰਥਨਾ ਕਰਦਾ ਹਾਂ!)
5. Enjoy your parenthood! Very happy for you both!
(ਪਿਤ੍ਰ੍ਤਵ ਦਾ ਅਨੰਦੁ ਉਠਾਓ! ਮੈਂ ਤੁਹਾਡੇ ਦੋਨਾਂ ਦੇ ਲਈ ਬਹੁਤ ਖੁਸ਼ ਹਾਂ!)