1. Hey! I'm throwing my birthday bash on Sunday. I would love it if you would be there! (ਹੇ! ਮੈਂ ਐਤਵਾਰ ਨੂੰ ਆਪਣੇ ਜਨਮਦਿਨ ਦੀ ਪਾਰਟੀ ਦੇ ਰਿਹਾ ਹਾਂ. ਮੈਨੂੰ ਬਹੁਤ ਚੰਗਾ ਲਗੇਗਾ ਜੇਕਰ ਤੁਸੀਂ ਉੱਥੇ ਆਵੋਂਗੇ. )
2. Keep yourself free tomorrow! You have to come to my birthday party at 8 PM. See you there :) (ਆਪਣੇ ਆਪ ਨੂੰ ਕਲ ਫ੍ਰੀ ਰਖਣਾ! ਤੁਸੀਂ ਕਲ 8 ਵਜੇ ਮੇਰੀ ਪਾਰਟੀ ਚ ਆਉਣਾ ਹੈ. ਉੱਥੇ ਮਿਲਦੇ ਹਾਂ. :))
3. Hey, it is my pleasure to invite you for my birthday party on Friday. Your presence would add to my happiness! (ਤੁਹਾਨੂੰ ਸ਼ੁਕਰਵਾਰ ਨੂੰ ਮੇਰੇ ਜਨਮਦਿਨ ਦੀ ਪਾਰਟੀ ਤੇ ਬੁਲਾਉਂਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ. ਤੁਹਾਡੀ ਮੋਜੂਦਗੀ ਮੇਰੀ ਖੁਸ਼ੀ ਹੋਰ ਵਧਾ ਦੇਵੇਗੀ. )
4. We cordially invite you to our daughter's first birthday celebrations. Your presence would add to our join. (ਅਸੀਂ ਤੁਹਾਨੂੰ ਆਪਣੀ ਬੇਟੀ ਦੇ ਪਹਿਲੇ ਜਨਮਦਿਨ ਦੇ ਸਮਾਰੋਹ ਤੇ ਆਮੰਤਰਿਤ ਕਰਦੇ ਹਾਂ. ਤੁਹਾਡੀ ਮੋਜੂਦਗੀ ਸਾਡੀ ਖੁਸ਼ੀ ਹੋਰ ਵਧਾ ਦੇਵੇਗੀ. )
5. It is my wife's 30th birthday and I am throwing a surprise birthday party for her. Please keep yourself free on Sunday. The venue is Hotel Ramada, and the party starts at 5 PM. See you there! :) (ਮੇਰੀ ਪਤਨੀ ਦਾ 30ਵਾਂ ਜਨਮਦਿਨ ਹੈ ਅਤੇ ਇਸ ਖੁਸ਼ੀ ਵਿੱਚ ਮੈਂ ਇੱਕ surprise ਪਾਰਟੀ ਦੇ ਰਿਹਾ ਹਾਂ. ਤੁਸੀਂ ਐਤਵਾਰ ਨੂੰ ਫ੍ਰੀ ਰਹਿਓ. ਪਾਰਟੀ ਦੀ ਜਗਾਹ ਹੋਟਲ ਰਮਾਡਾ ਹੈ ਅਤੇ ਪਾਰਟੀ ਸ਼ਾਮ 5 ਵਜੇ ਸ਼ੁਰੂ ਹੋਵੇਗੀ. ਉੱਥੇ ਮਿਲਦੇ ਹਾਂ. :))
6. My little one will turn 5 this Monday. I cordially invite you and your family to be a part of the celebrations at my place. (ਮੇਰਾ ਛੋਟਾ ਬੱਚਾ ਇਸ ਸੋਮਵਾਰ ਨੂੰ 5 ਸਾਲ ਦਾ ਹੋ ਜਾਵੇਗਾ. ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਮਹੋਤ੍ਸਵ ਦਾ ਹਿੱਸਾ ਬਣਨ ਦੇ ਲਈ ਆਪਣੇ ਘਰ ਤੇ ਆਮੰਤਰਿਤ ਕਰਦਾ ਹਾਂ. )
7. I'd like to invite you to my grandfather's 75th birthday. We are having a small get together at our farm house, with drinks and dinner. (ਮੈਂ ਤੁਹਾਨੂੰ ਆਪਣੇ ਦਾਦਾਜੀ ਦੇ 75ਵੇਂ ਜਨਮਦਿਨ ਤੇ ਆਮੰਤਰਿਤ ਕਰਨਾ ਚਾਹੁੰਦਾ ਹਾਂ. ਅਸੀਂ ਆਪਣੇ ਫਾਰਮ ਹਾਉਸ ਚ ਇੱਕ ਪਾਰਟੀ ਰਖਾਂਗੇ, ਕੁਝ ਡ੍ਰਿੰਕ੍ਸ ਅਤੇ ਡਿੰਨਰ ਦੇ ਨਾਲ. )
Doubts on this article