Names of 20 spices that you must know:
20 ਮਸਲਿਆਂ ਦੇ ਨਾਮ ਜੋ ਕਿ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ:
1. Cumin seeds = ਜੀਰਾ
2. Turmeric = ਹਲਦੀ
3. Cinnamon = ਦਾਲਚੀਨੀ
4. Coriander leaves = ਧਨੀਆ
5. Clove = ਲੌਂਗ
6. Black Mustard seeds = ਰਾਈ
7. Black pepper = ਕਾਲੀ ਮਿਰਚ
8. Bay leaves = ਤੇਜਪੱਤਾ
9. Cardamom = ਇਲਾਇਚੀ
10. Fenugreek = ਮੇਥੀ ਦਾਣਾ
11. Asafoetida = ਹਿੰਗ
12. Fennel seeds = ਸੌਂਫ
13. Curry leaves = ਕੜੀ ਪੱਤਾ
14. Poppy seeds = ਖਸਖਸ
15. Sesame seeds = ਤਿਲ
16. Watermelon seeds = ਮਗਜ
17. Dry mango powder = ਅਮਚੂਰ
18. Carom seeds = ਅਜਵਾਇਣ
19. Garlic = ਲਸਣ
20. Nutmeg = ਜਾਇਫਲ
ਖਾਣ ਨਾਲ ਸਬੰਧਤ ਜਿਆਦਾ ਸ਼ਬਦ ਸਿੱਖਣ ਲਈ ਲਵੋ ਲੈਸਨ ਨੰ. 174 & 175