1. I love you a lot. You are the most adorable person I have ever met.
(ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ. ਤੁਸੀਂ ਸਭ ਤੋਂ ਪਿਆਰੇ ਇਨਸਾਨ ਹੋ ਜਿਸ ਨਾਲ ਮੈਂ ਮਿਲਿਆ ਹਾਂ. )
2. You mean the world to me! Please be my Valentine?
(ਤੁਸੀਂ ਮੇਰੇ ਲਈ ਮੇਰੀ ਦੁਨੀਆ ਹੋ! ਕੀ ਤੁਸੀਂ ਮੇਰੇ valentine ਬਣੋਗੇ?)
3. You are a sweetheart. Would you like to go out for a coffee on Valentines day?
(ਤੁਸੀਂ ਬਹੁਤ ਹੀ ਪਿਆਰੋ ਹੋ. ਕੀ ਤੁਸੀਂ ਮੇਰੇ ਨਾਲ valentines day ਤੇ ਕਾਫ਼ੀ ਪੀਣ ਚਾਲੋਂਗੇ?)
4. I am lucky to have you in my life! Happy Valentine's day!
(ਮੈਂ ਬਹੁਤ ਭਾਗਸ਼ਾਲੀ ਹਾਂ ਕੀ ਤੁਸੀਂ ਮੇਰੀ ਜ਼ਿੰਦਗੀ ਦਾ ਹਿੱਸਾ ਹੋ? Valentines ਦੇ ਦਿਨ ਦੀਆਂ ਸ਼ੁਭ ਕਾਮਨਾਵਾਂ!)
5. I want to let you know that I want you to be my Valentine. Again!
(ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, ਕੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਹੀ ਮੇਰੀ valentine ਹੋ! ਦੁਬਾਰਾ! )
Doubts on this article