1. Your WhatsApp profile picture is lovely! You look so beautiful in it!
(ਤੁਹਾਡੀ WhatsApp ਦੀ profile picture ਬਹੁਤ ਪਿਆਰੀ ਹੈ! ਤੁਸੀਂ ਉਸ ਵਿੱਚ ਕਿੰਨੇ ਸੋਹਣੇ ਲੱਗ ਰਹੇ ਹੋ!)
2. The pictures you shared were amazing! You are a very talented photographer!
(ਜਿਹੜੀਆਂ ਤਸਵੀਰਾਂ ਤੁਸੀਂ share ਕੀਤੀਆਂ ਉਹ ਬਹੁਤ ਹੀ ਚੰਗੀਆਂ ਸਨ! ਤੁਸੀਂ ਇੱਕ ਬਹੁਤ ਹੀ ਗੁਣਵਾਨ photographer ਹੋ!)
3. Wow, brilliant pictures. You are so photogenic!
(ਵਾਹ, ਬਹੁਤ ਹੀ ਬੇਹਤਰੀਨ ਤਸਵੀਰਾਂ ਹਨ. ਤੁਹਾਡੀਆਂ ਤਸਵੀਰਾਂ ਕਿੰਨੀਆਂ ਚੰਗੀਆਂ ਆਉਂਦੀਆਂ ਹਨ!)
4. That was a breathtaking video!
(ਇਹ ਬਹੁਤ ਹੀ ਚੰਗਾ ਵੀਡਿਓ ਸੀ!)
5. The food you prepared for the party last night was delectable. I wish I could cook as well as you do!
(ਜੋ ਖਾਣਾ ਤੁਸੀਂ ਬਣਾਇਆ ਉਹ ਬਹੁਤ ਹੀ ਸਵਾਦੀ ਸੀ. ਕਾਸ਼ ਮੈਂ ਤੁਹਾਡੇ ਜਿਹਾ ਖਾਣਾ ਬਣਾ ਪਾਉਂਦਾ. )
6. I just watched the video you sent me. Your kid is really cute and extremely adorable. May God bless her.
(ਮੈ ਹੁਣੇ ਉਹ video ਦੇਖਿਆ ਜੋ ਤੁਸੀਂ ਭੇਜਿਆ. ਤੁਹਾਡਾ ਬੱਚਾ ਬਹੁਤ ਹੀ ਸੁੰਦਰ ਅਤੇ ਪਿਆਰਾ ਹੈ. ਰੱਬ ਉਸ ਦਾ ਭਲਾ ਕਰੇ. )
7. Your message was wonderful, thank you for always sharing such great stuff with me!
(ਤੁਹਾਡਾ ਮੈਸੇਜ ਬਹੁਤ ਚੰਗਾ ਸੀ, ਮੇਰੇ ਨਾਲ ਇੰਨੀਆਂ ਚੰਗੀਆਂ ਚੀਜ਼ਾਂ share ਕਰਨ ਦੇ ਲਈ ਧੰਨਵਾਦ. )
8. You are so talented. I wish I had the same flair for singing as you do.
(ਤੁਸੀਂ ਬਹੁਤ ਹੀ ਗੁਣਵਾਨ ਹੋ. ਕਾਸ਼ ਮੇਰੇ ਕੋਲ ਤੁਹਾਡੇ ਵਾਂਗ ਗਾਉਣ ਦੀ ਯੋਗਤਾ ਹੁੰਦੀ. )
9. You look so handsome. I love the way you carry your suits. You look dapper in them.
(ਤੁਸੀਂ ਬਹੁਤ ਹੀ ਚੰਗੇ ਲੱਗ ਰਹੇ ਹੋ. ਮੈਨੂੰ ਪਸੰਦ ਹੈ, ਜਿਸ ਤਰਾਂ ਤੁਸੀਂ ਆਪਣੇ ਸੂਟ ਪਾਉਂਦੇ ਹੋ. ਤੁਸੀਂ ਉਹਨਾਂ ਵਿੱਚ ਬਹੁਤ ਹੀ ਸਮਾਰਟ ਲਗਦੇ ਹੋ. )
10. Are those your new glasses? They look great on you!
(ਕੀ ਉਹ ਤੁਹਾਡੇ ਨਵੇਂ ਚਸ਼ਮੇ ਹਨ? ਉਹ ਤੁਹਾਡੇ ਤੇ ਬਹੁਤ ਚੰਗੇ ਲੱਗਦੇ ਹਨ!)
11. The video of your dance performance was breathtaking!
(ਤੁਹਾਡੇ ਡਾੰਸ ਦਾ ਵੀਡਿਓ ਬਹੁਤ ਹੀ ਚੰਗਾ ਸੀ!)
12. Such a pretty picture that is! Your smile is contagious.
(ਇਹ ਕਿੰਨੀ ਸੋਹਣੀ ਫੋਟੋ ਹੈ! ਤੁਹਾਡੀ ਮੁਸਕੁਰਾਹਟ ਬਹੁਤ ਚੰਗੀ ਹੈ. )
13. Your new car looks incredible! Great choice!
(ਤੁਹਾਡੀ ਨਵੀਂ ਗੱਡੀ ਸ਼ਾਨਦਾਰ ਲੱਗ ਰਹੀ ਹੈ! ਚੰਗੀ ਪਸੰਦ ਹੈ ਤੁਹਾਡੀ!)
Doubts on this article