15 Types of doctors:
15 ਡਾਕਟਰਾਂ ਦੇ ਨਾਮ:
1. Dermatologist = skin specialist (ਚਮੜੀ ਦਾ ਮਾਹਰ)
2. Cardiologist = heart specialist (ਦਿਲ ਦੇ ਰੋਗਾਂ ਦਾ ਮਾਹਰ)
3. Gynecologist/Gynaecologist = female disease specialist (ਇਸਤਰੀ ਰੋਗਾਂ ਦਾ ਮਾਹਰ)
4. Dentist = doctor of teeth & jaw bones (ਦੰਦ ਅਤੇ ਜਬਾੜੇ ਦੀ ਹੱਡੀਆਂ ਦੇ ਡਾਕਟਰ)
5. Ophthalmologist = eye specialist (ਅੱਖਾਂ ਦੇ ਮਾਹਰ)
6. Orthopedist = Muscle and bones expert (ਮਾਸਪੇਸ਼ੀਆਂ ਅਤੇ ਹੱਡੀਆਂ ਦਾ ਮਾਹਰ)
7. Anesthesiologist = a specialist who administers an anesthetic to a patient before he is treated (ਉਹ ਮਾਹਰ ਜੋ ਚੇਤਨਾ ਸਿਫ਼ਰ ਕਰਣ ਵਾਲੀ ਔਸ਼ਧੀ ਦਾ ਬੰਦੋਬਸਤ ਕਰਦਾ ਹੈ)
8. Endocrinologist (ਇੱਕ ਵਿਸ਼ੇਸ਼ ਡਾਕਟਰ, ਜੋ glands ਸਬੰਧਿਤ ਰੋਗਾਂ ਦੇ ਮਾਹਰ ਹਨ. ) = diagnoses and treats diabetes, hormone imbalances, thyroid disease and other disorders of the endocrine system.
9. Gastroenterologist = (ਇੱਕ ਵਿਸ਼ੇਸ਼ ਡਾਕਟਰ, ਜੋ ਪਾਚਨ - ਸ਼ਕਤੀ (ਪਾਚਨ ਸਿਸਟਮ) ਦੇ ਰੋਗਾਂ ਦਾ ਮਾਹਰ ਹੈ) specializes in diseases of the digestive system.
10. Hematologist (ਖੂਨ ਦੇ ਰੋਗਾਂ ਦਾ ਮਾਹਰ) = a hematologist specializes in diseases of the blood and bone marrow.
11. Hepatologist (ਇੱਕ ਵਿਸ਼ੇਸ਼ ਡਾਕਟਰ, ਜੋ ਜਿਗਰ ਦੇ ਰੋਗਾਂ ਦਾ ਮਾਹਰ ਹੈ) = specializes in diseases of the liver.
12. Neonatologist = (ਇੱਕ ਵਿਸ਼ੇਸ਼ ਡਾਕਟਰ, ਜੋ ਸਮੇਂ ਤੋਂ ਪਹਿਲਾਂ ਹੋਏ ਅਤੇ ਬਹੁਤ ਹੀ ਜਿਆਦਾ ਬੀਮਾਰ ਨਵਜਾਤ ਬੱਚਿਆਂ ਦੇ ਰੋਗਾਂ ਦਾ ਮਾਹਰ ਹੈ) cares for premature and critically ill newborns.
13. Neurologist = (ਇੱਕ ਵਿਸ਼ੇਸ਼ ਡਾਕਟਰ, ਜੋ ਦਿਮਾਗ, ਰੀੜ ਦੀ ਹੱਡੀ, ਨਾੜੀਆਂ, ਮਾਸਪੇਸ਼ੀਆਂ ਆਦਿ ਦੇ ਰੋਗਾਂ ਦਾ ਮਾਹਰ ਹੈ) a neurologist specializes in the diagnosis and treatment of all types of disease and functions of the brain, spine, peripheral nerves, muscles and nervous systems
14. Pediatrician (ਬਾਲ (ਰੋਗ) ਚਿਕਿਤਸਕ) = a child's physician
15. Oncologist = (ਇੱਕ ਵਿਸ਼ੇਸ਼ ਡਾਕਟਰ, ਜੋ ਕੈੰਸਰ ਦਾ ਇਲਾਜ ਕਰਦਾ ਹੈ) A doctor who treats cancer
To know more about types of doctors, take lesson no. 231