21 ਅਨਾਜ, ਆਟੇ, ਦਾਲਾਂ ਦੇ ਨਾਮ - ਅੰਗ੍ਰੇਜ਼ੀ ਵਿੱਚ
1. barley — ਜੌਂ
2. buckwheat — ਕੁੱਟੂ
3. chickpeas — ਛੋਲੇ
4. cracked wheat — ਦਲੀਆ
5. cream of wheat / semolina — ਸੂਜੀ
6. flour — ਆਟਾ
7. chickpea flour — ਵੇਸਨ
8. pastry flour — ਮੈਦਾ
9. garbanzo beans — ਕਾਬਲੀ ਛੋਲੇ
10. red lentil — ਮਸਰ
11. green legume — ਮੂੰਗੀ
12. black legume — ਕਾਲੇ ਮਾਹ
13. yellow legume — ਅਰਹਰ
14. maize — ਮੱਕੀ
15. pearl millet — ਬਾਜਰਾ
16. oats — ਵਿਲੈਤੀ ਜੌਂ
17. pigeon peas — ਅਰਹਰ
18. rice — ਚੌਲ / ਚਾਵਲ
19. sorghum — ਜਵਾਰ
20. tapioca — ਸਾਬੂ ਦਾਣਾ
21. wheat — ਕਣਕ