Names of birds in English:
ਚਿੜੀਆਂ ਦੇ ਨਾਮ ਅੰਗ੍ਰੇਜ਼ੀ ਵਿੱਚ:
1. Cock - ਮੁਰਗਾ
2. Crane - ਬਗਲਾ / ਸਾਰਸ
3. Crow - ਕਾਂ
4. Cuckoo - ਕੋਇਲ
5. Dove - ਘੁੱਗੀ
6. Duck - ਬਤਖ
7. Eagle - ਉਕਾਬ
8. Hen - ਮੁਰਗੀ
9. Kingfisher - ਕਿੰਗਫਿਸ਼ਰ
10. Kite - ਚੀਲ
11. Mynah - ਮੈਨਾ
12. Ostrich - ਸ਼ੁਤਰਮੁਰਗ
13. Owl - ਉੱਲੂ
14. Parrot - ਤੋਤਾ
15. Peacock - ਮੋਰ
16. Pigeon - ਕਬੂਤਰ
17. Skylark - ਚਾਤਕ ਪੰਛੀ
18. Sparrow - ਚਿੜੀ
19. Swan - ਹੰਸ
20. Falcon - ਬਾਜ
21. Woodpecker - ਚੱਕੀਰਾਹਾ
22. Vulture - ਗਿੱਧ
23. Wader - ਬਗਲਾ