18 Holi Vocabulary words:
18 ਹੋਲੀ ਸੰਬੰਧੀ ਸ਼ਬਦ:
1. Bonfire (ਧੂਣੀ) - A bonfire to celebrate the victory of good over evil
2. Water gun (ਪਿਚਕਾਰੀ)
3. Water balloons (ਪਾਣੀ ਵਾਲੇ ਗੁਬਾਰੇ)
4. Ritual (ਰਸਮ)
5. A splash of colors (ਰੰਗਾਂ ਦਾ ਛਿੜਕਾ)
Names of Colors:
ਰੰਗਾਂ ਦੇ ਨਾਮ:
1. Fuchsia (ਰਾਣੀ)
2. Indigo (ਨੀਲ)
3. Violet (ਜਾਮਨੀ)
4. Turquoise (ਫਿਰੋਜ਼ੀ)
5. Lavender (ਹਲਕਾ ਜਾਮਨੀ)
6. Mauve (ਹਲਕਾ ਜਾਮਨੀ)
7. Peach (ਹਲਕਾ ਸੰਤਰੀ)
8. Plum (ਗੂੜਾ ਜਾਮਨੀ)
9. Purple (ਜਾਮਨੀ)
10. Amber (ਗੂੜਾ ਪੀਲਾ / ਸੁਨਹਿਰੀ)
11. Magenta (ਗੂੜਾ ਗੁਲਾਬੀ)
12. Olive (ਹਰਾ)
13. Lemon (ਪੀਲਾ)