Names of 20 spices:
20 ਮਸਾਲਿਆਂ ਦੇ ਨਾਮ :
1. Fennel ਸੌਂਫ
2. Bay leaf ਬੇ ਪੱਤੀ
3. Star Anise
4. Black pepper ਕਾਲੀ ਮਿਰਚ
5. Black salt ਕਾਲਾ ਨਮਕ
6. Carom seeds ਅਜਵਾਇਣ
7. Caraway seeds ਕਾਲਾ ਜੀਰਾ
8. Cinnamon ਦਾਲਚੀਨੀ
9. Coriander powder ਧਨੀਆ
10. Cumin seeds ਜੀਰਾ
11. Curry leaves ਕੜੀ ਪੱਤਾ
12. Cloves ਲੋਂਗ
13. Cardamom ਇਲਾਇਚੀ
14. Fenugreek ਮੇਥੀ
15. Mustard seeds ਰਾਈ
16. Sesame seeds ਤਿਲ
17. Poppy seeds ਖਸਖਸ
18. Tamarind ਇਮਲੀ
19. Saffron ਕੇਸਰ
20. Turmeric ਹਲਦੀ