Wedding Vocabulary:
1. Procession ਬਰਾਤ
2. Clarinet ਸ਼ਹਿਨਾਈ
3. Bride and Groom ਦੁਲਹਾ ਤੇ ਦੁਲਹਨ
4. Vow ਕਸਮ
5. Wedding Pavilion ਮੰਡਪ
6. Bridesmaids ਦੁਲਹਨ ਦੀਆਂ ਸਹੇਲੀਆਂ
7. Groomsmen ਦੁਲਹੇ ਦੇ ਦੋਸਤ
8. Trousseau ਦਾਜ ਵਰੀ
9. Vermilion ਸਿੰਧੂਰ
10. Ritual ਰਸਮ
11. Ceremony ਰੀਤ
12. Reception ਪਾਰਟੀ
13. Garland ਹਾਰ