Names of trees:
ਦਰਖਤਾਂ ਦੇ ਨਾਮ:
1. Acacia – ਕਿੱਕਰ
2. Bamboo – ਬਾਂਸ
3. Banyan – ਬਰਗਦ
4. Betel nut tree – ਸੁਪਾਰੀ ਦਾ ਦਰਖਤ
5. Birch – ਸਨੌਬਰ ਦਾ ਦਰਖਤ, ਭੋਜ ਪੱਤਰ
6. Cactus – ਨਾਗਫਨੀ
7. Cane – ਬੈਂਤ, ਸਰਕੰਡਾ
8. Cedar – ਦੇਵਦਾਰ
9. Conifer – ਸ਼ੰਕੁਵ੍ਰਕਸ਼, ਕੋਨਿਫਰ
10. Creeper – ਲਤਾ, ਬੇਲ
11. Cypress – ਸਰੋ
12. Date palm – ਖਜੂਰ
13. Ebony – ਆਬਨੂਸ
14. Fir – ਦੇਵਦਾਰ
15. Flax – ਸੰਨ, ਪਟਸਨ
16. Grape vine – ਅੰਗੂਰ ਦੀ ਬੇਲ
17. Jute – ਜੂਟ, ਸੰਨ, ਪਟਸਨ
18. Neem – ਨਿੰਮ
19. Oak – ਬਲੂਤ
20. Pine – ਚੀੜ
21. Polyalthia – ਅਸ਼ੋਕ
22. Sandal – ਚੰਦਨ
23. Sheesham – ਸ਼ੀਸ਼ਮ
24. Teak – ਸਾਗੌਨ, ਸਾਗਵਾਨ