1. Aftertaste is the trace, hint, smack, relish, savor food leaves behind.
1. ਭੋਜਨ ਦੇ ਬਾਅਦ ਦਾ ਬਚਿਆ ਹੋਇਆ ਸੁਆਦ, ਰੁਚੀ, ਮਜ਼ਾ ਹੁੰਦਾ ਹੈ
2. Appealing food is attractive, tempting
2. ਮਨਮੋਹਕ ਭੋਜਨ ਖਿੱਚਣ ਵਾਲਾ ਅਤੇ ਲੁਭਾਵਨਾ ਹੁੰਦਾ ਹੈ.
3. Appetite is the hunger, craving
3. ਭੁੱਖ ਲਗਣਾ ਭੁੱਖ ਦੀ ਲਾਲਸਾ ਹੈ.
4. Appetizer is the tidbit, snack
4. ਭੁੱਖ ਭਰਨ ਵਾਲਾ ਖਾਣਾ ਛੋਟਾ - ਮੋਟਾ ਭੋਜਨ ਹੈ.
5. Delectable food is delicious, tasty, mouth - watering
5. ਲਜ਼ੀਜ਼ ਖਾਣਾ ਸੁਆਦੀ, ਮੂੰਹ ਚ ਪਾਣੀ ਲਿਆਉਣ ਵਾਲਾ ਹੁੰਦਾ ਹੈ.
6. Palatable indicates edible, pleasant
6. ਖਾਣ੍ਯੋਗ ਭੋਜਨ ਖਾਣ ਦੇ ਲਾਇਕ, ਸੁਹਾਵਨੇ ਭੋਜਨ ਨੂੰ ਦਰਸ਼ਾਉਂਦਾ ਹੈ
7. Rancid food is bad, stale
7. ਬਾਸੀ ਖਾਣਾ ਬੁਰਾ ਅਤੇ ਪੁਰਾਣਾ ਹੁੰਦਾ ਹੈ.
8. Succulent food is juicy, moist, tender
8. ਰਸੀਲਾ ਭੋਜਨ ਰਸ ਭਰਿਆ, ਸਿੱਲਾ ਅਤੇ ਨਰਮ ਹੁੰਦਾ ਹੈ
9. Crunchy foods make a loud noise when you bite them
9. ਕੁਰਕੁਰਾ ਭੋਜਨ ਤੇਜ਼ ਅਵਾਜ਼ ਕਰਦਾ ਹੈ ਜਦ ਤੁਸੀ ਉਸ ਨੂੰ ਚਬਾਓ
10. Nutty contains nuts, or having the taste of nuts
10. ਮੇਵੇਆਂ ਵਾਲਾ ਭੋਜਨ ਚ ਮੇਵੇ ਅਤੇ ਮੇਵੇਆਂ ਦਾ ਸੁਆਦ ਹੁੰਦਾ ਹੈ
11. Saccharine is another way to say sugary, syrupy
11. ਸਕ੍ਰੀਨ ਇੱਕ ਅਲਗ ਤਰੀਕਾ ਹੈ ਮਿੱਠਾ ਕਹਿਣ ਦਾ
Doubts on this article