1. G2G/GTG - Got to go (ਜਾਣਾ ਪਵੇਗਾ)
2. BRT - Be Right There (ਆ ਰਿਹਾ ਹਾਂ ੳੱਥੇ)
3. BTW - By The Way (ਉਂਜ)
4. B4N - Bye For Now (ਹੁਣ ਲਈ ਅਲਵਿਦਾ)
5. FYI - For your information (ਤੁਹਾਡੀ ਜਾਣਕਾਰੀ ਲਈ)
6. HBD - Happy Birthday (ਜਨਮਦਿਨ ਦੀਆਂ ਵਧਾਈਆਂ)
7. LOL - Laugh out loud (ਉੱਚੀ ਦੇਣੇ ਹੱਸਣਾ)
8. TTYL - Talk to you later (ਤੁਹਾਡੇ ਨਾਲ ਬਾਅਦ ਚ ਗੱਲ ਕਰਦੇ ਹਾਂ)
9. WRU - Where are you? (ਤੁਸੀਂ ਕਿਥੇ ਹੋ?)
10. WBU - What about you? (ਤੁਸੀਂ ਆਪਣੇ ਬਾਰੇ ਦੱਸੋ)
11. DND - Do not Disturb (ਤੰਗ ਨਾ ਕਰੋ)
12. ILU - I Love You (ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ. )
13. OMG - Oh my God!, Oh my Goodness! (ਹਾਏ ਮੇਰੇ ਰੱਬਾ)
14. ROFL - Rolling on the floor laughing (ਹੱਸਦੇ ਹੱਸਦੇ ਲੋਟ ਪੋਟ ਹੋ ਜਾਣਾ)
15. IMO - In my opinion (ਮੇਰੇ ਵਿਚਾਰ ਵਿਚ)
Doubts on this article