ਧੰਨਵਾਦ ਕਹਿਣ ਦੇ 12 ਤਰੀਕੇ:
1. Is there no limit to your awesomeness? Thank you! (ਕੀ ਤੁਹਾਡੀ ਅਸਚਰਜ ਸ਼ਾਨ ਦੀ ਕੋਈ ਸੀਮਾ ਨਹੀਂ ਹੈ? ਤੁਹਾਡਾ ਧੰਨਵਾਦ. )
2. You’re a lifesaver. I can't thank you enough for your help. (ਤੁਸੀਂ ਇੱਕ ਲਾਇਫਸੇਵਰ ਹੋ. ਮੈਂ ਤੁਹਾਨੂੰ ਜਿਨਾਂ ਵੀ ਧੰਨਵਾਦ ਦਿਆਂ ਘੱਟ ਹੈ. )
3. I am extremely grateful for what you have done. Thanks a lot. (ਤੁਸੀਂ ਜੋ ਮੇਰੇ ਲਈ ਕੀਤਾ ਹੈ ਉਸ ਲਈ ਮੈਂ ਬਹੁਤ ਹੀ ਧੰਨਵਾਦੀ ਹਾਂ. ਬਹੁਤ ਬਹੁਤ ਧੰਨਵਾਦ. )
4. Thanks a bunch for the lovely cup cakes. They were delicious. (ਸੋਹਣੇ ਕੱਪਕੇਕਸ ਲਈ ਬਹੁਤ ਧੰਨਵਾਦ. ਉਹ ਬਹੁਤ ਹੀ ਸਵਾਦੀ ਸਨ. )
5. I have just two words to say to you: endless gratitude. Thank you! (ਮੈਂ ਬਸ ਤੁਹਾਨੂੰ ਦੋ ਸ਼ਬਦ ਕਹਿਣਾ ਚਾਹੁੰਦਾ ਹਾਂ: ਬੇਅੰਤ ਧੰਨਵਾਦ. ਤੁਹਾਡਾ ਧੰਨਵਾਦ!)
6. I really appreciate the effort that you put in yesterday. Thank you so much. (ਮੈਂ ਸਚਮੁਚ ਤੁਹਾਡੀ ਕਲ ਦੀ ਕੋਸ਼ਿਸ਼ ਦੀ ਕਦਰ ਕਰਦਾ ਹਾਂ. ਤੁਹਾਡਾ ਬਹੁਤ ਬਹੁਤ ਧੰਨਵਾਦ. )
7. Thank you so much for your help while my mom was in the hospital. I am indebted to you for life. (ਤੁਹਾਡੀ ਮਦਦ ਲਈ ਬਹੁਤ ਬਹੁਤ ਧੰਨਵਾਦ ਜਦੋਂ ਮੇਰੀ ਮਾਂ ਹਸਪਤਾਲ ਵਿੱਚ ਸਨ. ਮੈਂ ਪੂਰੀ ਉਮਰ ਲਈ ਤੁਹਾਡਾ ਕਰਜਾਈ ਹਾਂ. )
8. Your generosity overwhelms me. (ਤੁਹਾਡੀ ਉਦਾਰਤਾ ਮੇਰੇ ਤੇ ਹਾਵੀ ਹੈ. )
9. I am moved by your thoughts and actions. (ਮੈਂ ਤੁਹਾਡੀ ਸੋਚ ਅਤੇ ਕਾਰਵਾਈ ਤੋਂ ਬਹੁਤ ਪ੍ਰਭਾਵਿਤ ਹਾਂ. )
10. I cannot thank you enough for helping me. What would I do without you? (ਮੇਰਾ ਤੁਹਾਡੀ ਮਦਦ ਲਈ ਧੰਨਵਾਦ ਕਾਫ਼ੀ ਨਹੀਂ ਹੈ. ਮੈਂ ਤੁਹਾਡੇ ਬਿਨਾਂ ਕੀ ਕਰਦਾ?)
11. Words are powerless to express my gratitude. (ਸ਼ਬਦ ਮੇਰੇ ਧੰਨਵਾਦ ਪ੍ਰਗਟ ਕਰਨ ਚ ਬੇਬੱਸ ਹਨ. )
12. You are an amazing person. I will never forget what you have done for me. (ਤੁਸੀਂ ਇੱਕ ਵਿਸਮਾਦੀ ਵਿਅਕਤੀ ਹੋ. ਮੈਂ ਕਦੇ ਵੀ ਨਹੀ ਭੁੱਲ ਸਕਦਾ, ਜੋ ਤੁਸੀਂ ਮੇਰੇ ਲਈ ਕੀਤਾ. )
Doubts on this article