ਸੁੰਦਰਤਾ ਲਈ ਮੁਹਾਵਰੇ:
1. Cut a dash - If a person cuts a dash, they make a striking impression by their appearance and attractive clothes. (ਜੇਕਰ ਇੱਕ ਵਿਅਕਤੀ 'cuts a dash' ਹੋਵੇ, ਤਾਂ ਉਹ ਆਪਣੀ ਦਿੱਖ ਅਤੇ ਆਕਰਸ਼ਕ ਕਪੜਿਆਂ ਨਾਲ ਇੱਕ ਖਟਕਣ ਪ੍ਰਭਾਵ ਬਣਾਉਂਦਾ ਹੈ. )
E. g. Wearing the red dress, my sister cut a dash on her wedding day. (ਲਾਲ ਪਹਿਰਾਵਾ ਪਾ ਕੇ, ਮੇਰੀ ਭੈਣ ਉਸ ਦੇ ਵਿਆਹ ਦੇ ਦਿਨ 'ਤੇ ਇੱਕ ਖਟਕਣ ਪ੍ਰਭਾਵ ਬਣਾ ਰਹੀ ਸੀ. )
2. Deck out - If you deck out someone or something, you dress or decorate them in a special way. (ਜੇਕਰ ਤੁਸੀਂ ਕਿਸੇ ਚੀਜ਼ ਜਾਂ ਕਿਸੇ ਨੂੰ 'deck out' ਕਹਿੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਖਾਸ ਤਰੀਕੇ ਨਾਲ ਕਪੜੇ ਪਵਾਉਂਦੇ ਹੋ ਜਾਂ ਸਜਾਉਂਦੇ ਹੋ. )
E. g. Dev decked out his car for the occasion. (ਦੇਵ ਨੇ ਇਸ ਮੌਕੇ ਤੇ ਆਪਣੀ ਕਾਰ ਨੂੰ ਖਾਸ ਤੌਰ ਤੇ ਤਿਆਰ ਕੀਤਾ. )
3. Dressed up to the nines - Someone dressed up to the nines is wearing very smart or glamorous clothes. ('dressed up to the nines' ਦਾ ਮਤਲਬ ਹੈ ਕੋਈ ਦਮਕਦਾਰ ਜਾਂ ਚਟਕੀਲੇ ਕਪੜੇ ਪਾਉਣ ਵਾਲਾ. )
E. g. Teena must be going to a party - she's dressed up to the nines. (ਟੀਨਾ ਪਾਰਟੀ ਲਈ ਜਾ ਰਹੀ ਹੋਣੀ ਹੈ - ਉਸ ਨੇ ਇਕਦਮ ਦਮਕਦਾਰ ਕਪੜੇ ਪਾਏ ਹੋਏ ਸਨ. )
4. Not a hair out of place - To say that someone does not have a hair out of place means that their appearance is perfect. 'Not a hair out of place' (ਕਿਸੇ ਨੂੰ ਇਹ ਕਹਿਣ ਦਾ ਮਤਲਬ ਹੈ ਕੀ ਉਸ ਦੀ ਦਿੱਖ ਇਕਦਮ ਉੱਤਮ ਹੈ. )
E. g. baani is always impeccably dressed - never a hair out of place! (ਬਾਨੀ ਹਮੇਸ਼ਾ ਚੰਗੇ ਕਪੜੇ ਪਹਿਨਦੀ ਹੈ - ਹਮੇਸ਼ਾ ਹੀ ਉਹ ਚੰਗੀ ਦਿਖਦੀ ਹੈ. )
5. Dressed to kill - When someone, especially a woman, is dressed to kill, they are wearing very fashionable or glamorous clothes intended to attract attention. (ਜਦੋਂ ਕੋਈ ਖਾਸ ਕਰ ਕੇ ਕੋਈ ਔਰਤ ਕਿਸੇ ਦਾ ਧਿਆਨ ਆਕਰਸ਼ਿਤ ਕਰਨ ਲਈ ਬਹੁਤ ਹੀ ਰਿਵਾਜੀ ਜਾਂ ਦਮਕਦਾਰ ਕਪੜੇ ਪਾਉਂਦੀ ਹੈ ਤਾਂ ਉਸਨੂੰ 'dressed to kill' ਕਹਿੰਦੇ ਹਨ. )
E. g. She arrived at the reception dressed to kill. (ਉਹ ਰਿਸੈਪਸ਼ਨ ਤੇ ਪਹੁੰਚ ਕੇ ਸਾਰਿਆਂ ਦਾ ਧਿਆਨ ਆਪਣੇ ਵਲ ਆਕਰਸ਼ਿਤ ਕਰ ਰਹੀ ਸੀ. )
6. Pretty as a picture - Someone who is (as) "pretty as a picture" is very attractive or appealing in appearance. (ਕੋਈ ਜੋ ਦੇਖਣ ਚ ਬਹੁਤ ਹੀ ਦਿਲਕਸ਼ ਜਾਂ ਮਨਮੋਹਕ ਹੋਵੇ ਤਾਂ ਅਸੀਂ "pretty as a picture" ਕਹਿ ਦਿੰਦੇ ਹਾਂ. )
E. g. The young bride looked (as) pretty as a picture in her beautiful dress. (ਨੌਜਵਾਨ ਲਾੜੀ ਆਪਣੇ ਸੋਹਣੇ ਪਹਿਰਾਵੇ ਵਿੱਚ ਬਹੁਤ ਹੀ ਦਿਲਕਸ਼ ਲੱਗ ਰਹੀ ਸੀ. )
Doubts on this article