Talking about family, in English:
ਪਰਿਵਾਰ ਦੇ ਬਾਰੇ ਚ ਗੱਲ ਕਰਨਾ, ਅੰਗ੍ਰੇਜ਼ੀ ਵਿੱਚ:
1. Nuclear family - A small family – usually just a mother, father and kids. (ਇੱਕ ਛੋਟਾ ਪਰਿਵਾਰ - ਆਮਤੌਰ ਤੇ ਮਾਂ, ਪਿਤਾ ਅਤੇ ਬੱਚੇ)
2. Extended Family - A family that extends beyond the nuclear family, including grandparents, aunts, uncles, and other relatives, who all live nearby or in one household. (ਇੱਕ ਪਰਿਵਾਰ ਜੋ ਛੋਟੇ ਪਰਿਵਾਰ ਤੋਂ ਵੱਧ ਕੇ ਹੈ, ਜਿਸ ਵਿੱਚ ਦਾਦਾ - ਦਾਦੀ, ਭੂਆ, ਚਾਚੇ, ਤਾਏ ਅਤੇ ਹੋਰ ਰਿਸ਼ਤੇਦਾਰ ਜੋ ਨੇੜੇ ਤੇੜੇ ਰਹਿੰਦੇ ਹੋਣ ਜਾਂ ਇਕੋ ਘਰ ਚ ਰਹਿੰਦੇ ਹੋਣ. )
3. Joint family - A type of extended family composed of parents, their children, and the children's spouses and offspring in one household. (ਇੱਕ ਤਰਾਂ ਦਾ ਵੱਡਾ ਪਰਿਵਾਰ ਜਿਸ ਵਿੱਚ ਮਾਪੇ, ਉਹਨਾਂ ਦੇ ਬੱਚੇ ਅਤੇ ਬੱਚਿਆਂ ਦੇ ਜੀਵਨਸਾਥੀ ਅਤੇ ਉਹਨਾਂ ਦੇ ਬੱਚੇ ਇੱਕੋ ਘਰ ਚ ਰਹਿੰਦੇ ਹੋਣ. )
4. Single - parent family - Either a mother or a father and kids. A single parent family comprises of only one parent. (ਜਾਂ ਮਾਂ ਜਾਂ ਪਿਤਾ ਅਤੇ ਬੱਚੇ. ਇੱਕ single parent family ਚ ਮਾਪਿਆਂ ਵਿਚੋੰ ਇੱਕੋ ਜਾਣਾ ਹੀ ਹੁੰਦਾ ਹੈ. )
5. Ancestor/ forefather - One from whom a person is descended and who is usually more remote in the line of descent than a grandparent. (ਪੁਰਖੇ/ਜਠੇਰੇ)
6. Siblings (brothers and sisters) - Each of two or more children having one or both parents in common; a brother or sister. (ਦੋ ਜਾਂ ਉਸ ਤੋਂ ਜਿਆਦਾ ਬੱਕ ਚੇ ਜਿਹਨਾਂ ਦੇ ਇੱਕ ਜਾਂ ਦੋਨੋਂ ਮਾਪੇ ਹੋਣ ਉਹ siblings ਹੁੰਦੇ ਹਨ; ਇੱਕ ਭਰਾ ਜਾਂ ਭੈਣ)
7. Stepbrother or stepsister - The child of a stepparent and another person who is not genetically - related to you. (ਇੱਕ ਸੌਤੇਲੇ ਮਾਪੇ ਦਾ ਬੱਚਾ ਅਤੇ ਦੂਸਰਾ ਵਿਅਕਤੀ ਜਿਸ ਦਾ ਕੀ ਜਿਨਸੀ ਤਰੀਕੇ ਨਾਲ ਰਿਸ਼ਤਾ ਨਾਂ ਹੋਵੇ. )
8. Half - sibling - Someone who shares one genetic parent with you. (ਕੋਈ ਜੋ ਇੱਕ ਜਿਨਸੀ ਮਾਪੇ ਨੂੰ ਤੁਹਾਡੇ ਨਾਲ ਵੰਡਦਾ ਹੋਵੇ. )
9. Second Cousins - The children of your siblings are your niece (girl) or nephew (boy) and the children of your cousins we call your second cousins. (ਤੁਹਾਡੇ ਭੈਣ ਭਰਾ ਦੇ ਬੱਚੇ ਤੁਹਾਡੇ ਭਤੀਜੀ(ਕੁੜੀ) ਜਾਂ ਭਤੀਜਾ(ਮੁੰਡਾ) ਅਤੇ ਤੁਹਾਡੇ ਕਜ਼ਨ ਦੇ ਬੱਚਿਆਂ ਨੂੰ ਅਸੀਂ second cousins ਆਖਾਂਗੇ. )
10. In - laws - The relatives of a person whom you are married to are your in - laws. (ਉਸ ਵਿਅਕਤੀ ਦੇ ਰਿਸ਼ਤੇਦਾਰ ਜਿਸ ਨਾਲ ਤੁਹਾਡਾ ਵਿਆਹ ਹੋਇਆ ਹੈ ਉਹ ਤੁਹਾਡੇ in - laws ਹਨ. )
11. Descendant: A person who is related to you and who lives after you, such as your child or grandchild (ਇੱਕ ਵਿਅਕਤੀ ਜਿਸ ਦਾ ਤੁਹਾਡੇ ਨਾਲ ਰਿਸ਼ਤਾ ਹੈ ਅਤੇ ਤੁਹਾਡੇ ਨਾਲ ਰਹਿੰਦਾ ਹੈ, ਜਿਵੇਂ ਕੀ ਤੁਹਾਡਾ ਬੱਚਾ ਜਾਂ ਪੋਤਾ. )