9 phrases used to talk on the phone:
1. May I know who is calling? - This is a polite way to ask the name of the caller. (ਕੀ ਮੈਂ ਜਾਣ ਸਕਦੀ ਹਾਂ ਕਿ ਕੌਣ ਗੱਲ ਕਰ ਰਿਹਾ ਹੈ? - ਇਹ ਇੱਕ ਸਲੀਕੇਦਾਰ ਤਰੀਕਾ ਹੈ ਕਾਲ ਕਰਨ ਵਾਲੇ ਦਾ ਨਾਮ ਜਾਣਨ ਲਈ. )
2. I'd like to speak to. . . - Use this phrase to give the name of the person you want to speak to. (ਮੈਂ . . . ਨਾਲ ਗੱਲ ਕਰਨਾ ਚਾਹੁੰਦਾ ਹਾਂ - ਇਹ ਲਾਈਨ ਤੁਸੀਂ ਜਿਸ ਵਿਅਕਤੀ ਨਾਲ ਗੱਲ ਕਰਨਾ ਚਾਹੁੰਦੇ ਹੋ, ਉਸ ਦਾ ਨਾਮ ਦੱਸਣ ਲਈ ਵਰਤ ਸਕਦੇ ਹੋ. )
3. Speaking - If you say "I'd like to speak to Radha" and she is the one who answered the phone, she would reply "Speaking!", meaning 'This is Radha speaking'. (ਜੇਕਰ ਤੁਸੀਂ ਕਹੋਂਗੇ "I'd like to speak to Radha" ਅਤੇ ਉਸੇ ਨੇ ਹੀ ਫੋਨ ਦਾ ਜਵਾਬ ਦਿੱਤਾ ਹੈ ਤਾਂ ਉਹ ਇਹ ਜਵਾਬ ਦੇਵੇਗੀ "Speaking!", ਮਤਲਬ ਇਹ ਰਾਧਾ ਬੋਲ ਰਹੀ ਹੈ. )
4. I'm sorry, the line's busy - This means that the person is talking to someone else and the line is occupied. (ਇਸ ਦਾ ਮਤਲਬ ਹੈ ਕੀ ਉਹ ਵਿਅਕਤੀ ਕਿਸੇ ਹੋਰ ਨਾਲ ਗੱਲ ਕਰ ਰਿਹਾ ਹੈ ਅਤੇ ਲਈਨਾਂ ਵਿਅਸਤ ਹਨ. )
5. Would you mind holding on for a minute? - If the line is busy, you should ask if the caller is willing to wait for a few moments. (ਜੇਕਰ ਲਈਨ ਵਿਅਸਤ ਹੋਵੇ, ਤਾਂ ਤੁਹਾਨੂੰ ਕਾਲ ਕਰਨ ਵਾਲੇ ਨੂੰ ਪੁੱਛਨਾ ਚਾਹਿਦਾ ਹੈ ਕਿ ਕੀ ਉਹ ਕੁਝ ਦੇਰ ਲਈ ਉਡੀਕ ਕਰਨ ਲਈ ਤਿਆਰ ਹਨ. )
6. Would you like to leave a message? - If the person you wish to speak to is unavailable, the person answering the phone can offer to take a message (write down the message) for the caller. (ਜੇਕਰ ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਉਹ ਉਪਲਬਧ ਨਹੀ ਹੈ, ਤਾਂ ਜਿਸ ਵਿਅਕਤੀ ਨੇ ਫੋਨ ਦਾ ਜਵਾਬ ਦਿੱਤਾ ਹੈ, ਉਹ ਕਾਲਰ ਤੋਂ ਮੈਸੇਜ (ਮੈਸੇਜ ਲਿੱਖਣ) ਲੈਣ ਦੀ ਪੇਸ਼ਕਸ਼ ਰੱਖ ਸਕਦਾ ਹੈ. )
7. Could you spell your name please? - When taking a message, you should check that the name is spelled correctly. (ਜਦੋਂ ਤੁਸੀਂ ਮੈਸੇਜ ਲੈਂਦੇ ਹੋ, ਤਾਂ ਤੁਹਾਨੂੰ ਇਹ ਧਿਆਨ ਰੱਖਣਾ ਚਾਹਿਦਾ ਹੈ ਕਿ ਨਾਮ ਦੇ ਸਪੈਲਿੰਗ ਠੀਕ ਹੋਣ. )
8. I'll put you through to his office - Another way to say this is I'll connect your call. (ਇੱਕ ਹੋਰ ਤਰੀਕਾ ਹੈ ਇਹ ਕਹਿਣ ਦਾ ਕੀ ਮੈਂ ਤੁਹਾਡੀ ਕਾਲ ਕਨੇਕਟ ਕਰਦੀ ਹਾਂ. )
9. Sorry, you've dialed the wrong number - You might hear this if you make a mistake and get through to the wrong person. (ਤੁਸੀਂ ਇਹ ਸੁਣ ਸਕਦੇ ਹੋ ਜਦੋਂ ਤੁਸੀਂ ਕੋਈ ਗਲਤੀ ਕੀਤੀ ਹੋਵੇਗੀ ਅਤੇ ਗਲਤ ਵਿਅਕਤੀ ਨੂੰ ਕਾਲ ਕਰ ਦਿੱਤੀ ਹੋਵੇਗੀ. )