Movies ਤੇ ਗੱਲਬਾਤ
try Again
Tip1:hello
Lesson 101
Movies ਤੇ ਗੱਲਬਾਤ
My=मेरा
My=मेरा
ਟਿਪ
Who's (who is) = ਕੌਣ ਹੈ

Who's Geeta's sister? = ਗੀਤਾ ਦੀ ਭੈਣ ਕੌਣ ਹੈ?
Whose = ਕਿਸਦਾ / ਕਿਸਦੀ

Whose sister is Geeta? = ਗੀਤਾ ਕਿਸਦੀ ਭੈਣ ਹੈ?
'ਤੁਹਾਡਾ ਸਭ ਤੋਂ ਮਨਪਸੰਦ ਗਾਇਕ ਕੌਣ ਹੈ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Whose your favorite singer?
Who is your favorite singer?
Who is yours favorite singer?
Whom is your favorite singer?
ਤੁਹਾਡਾ ਸਭ ਤੋਂ ਮਨਪਸੰਦ ਹਾਸ ਕਲਾਕਾਰ ਕੌਣ ਹੈ?
    • comedian
    • who's
    • favorite
    • yours
    • your
    • whom is
    ਟਿਪ
    Who = ਕੌਣ
    Who ਕਰਤਾ (subject) ਦੇ ਲਈ ਪ੍ਰਯੋਗ ਹੁੰਦਾ ਹੈ
    The teacher shouted at Sachin -> Who shouted at Sachin?


    Whom
    = ਕਿਸਨੂੰ / ਜਿਸਨੂੰ / ਕਿਸ ਤੇ / ਜਿਸ ਤੇ

    Whom object ਦੇ ਲਈ ਪ੍ਰਯੋਗ ਹੁੰਦਾ ਹੈ - ਜਿਸਨੂੰ ਕੀਤੇ ਗਏ ਕੰਮ ਦਾ ਪਰਿਣਾਮ ਮਿਲਦਾ ਹੈ
    The teacher shouted at Sachin -> Whom did the teacher shout at?

    ਇੱਥੇ ਕਰਤਾ teacher ਹੈ (subject) ਅਤੇ object Sachin ਹੈ
    'ਫਿਲਮਫੇਅਰ ਅਵਾਰਡ ਕਿਸਨੂੰ ਮਿਲਿਆ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    Who got the Filmfare award?
    Whose got the Filmfare award?
    Who is got the Filmfare award?
    Who is got the Filmfare award?
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    ______
    Whom
    Whose
    Who's
    'ਤੁਹਾਡੀ ਸਭ ਤੋਂ ਮਨਪਸੰਦ ਫਿਲਮ ਕਿਹੜੀ ਹੈ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ;
    Which is your favorite movie?
    Who is your favorite movie?
    Whose your favorite movie?
    Which is yours favorite movie?
    ਮੇਰੀ ਮਨਪਸੰਦ ਫਿਲਮ DDLJ ਹੈ
    • mine
    • favoritest
    • my
    • movie is
    • DDLJ
    • favorite
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I have seen DDLJ ______
    fifth times
    five times
    fiveth times
    five time
    'ਇਸ ਸ਼ੁੱਕਰਵਾਰ ਕਿਹੜੀ ਫਿਲਮ ਰਿਲੀਜ਼ ਹੋ ਰਹੀ ਹੈ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    Which movie is releasing this Friday?
    Whose movie is releasing this Friday?
    Which movie will releasing this Friday?
    Which movie is release this Friday?
    ਕੀ ਤੁਸੀਂ ਫਿਲਮ ਦੇਖਣ ਚੱਲਣਾ ਹੈ?
    • are
    • for a movie
    • you
    • to go
    • want
    • do
    ਤੁਹਾਡੀ ਸਭ ਤੋਂ ਮਨਪਸੰਦ ਗਾਇਕਾ ਕੌਣ ਹੈ?
    • your
    • your favorite
    • Whose
    • female singer
    • Who's
    • what
    ਮੈਨੂੰ ਇਸ ਮੂਵੀ ਦੇ ਗਾਣੇ ਬਹੁਤ ਚੰਗੇ ਲੱਗੇ
    • the
    • of this movie
    • liked
    • really
    • songs
    • I
    'ਗੋਲਮਾਲ ਸਭ ਤੋਂ ਹਸਾਉਣੀਆਂ ਫਿਲਮਾਂ ਵਿੱਚੋ ਇੱਕ ਹੈ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    Golmaal is one of the funniest movies
    Golmaal is one between the funniest movies
    Golmaal is one of the funny movies
    Golmaal is first of the funniest movies
    =
    !
    ਸੁਣੋ
    ਟਿਪ
    ਅਗਲਾ ਸ਼ਬਦ