ਕਿਸੇ ਦੀ ਤਬੀਅਤ ਪੁੱਛਣਾ ਸਿੱਖੋ
try Again
Tip1:hello
Lesson 102
ਕਿਸੇ ਦੀ ਤਬੀਅਤ ਪੁੱਛਣਾ ਸਿੱਖੋ
ਟਿਪ
How are you? = ਤੁਸੀ ਕਿਵੇਂ ਹੋ? (ਕੀ ਹਾਲ ਹੈ?)
ਦੋਵੇਂ ਹੀ ਵਾਕ ਕਿਸੇ ਦੀ ਤਬੀਅਤ ਪੁੱਛਣ ਲਈ ਪ੍ਰਯੋਗ ਕੀਤੇ ਜਾ ਸਕਦੇ ਹਨ, ਪਰ How are you feeling? ਬੋਲਣਾ ਜਿਆਦਾ ਸਹੀ ਹੈ


How are you feeling?
=

ਤੁਸੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ? (ਤੁਹਾਡੀ ਤਬੀਅਤ ਕਿਵੇਂ ਹੈ?)
Are you feeling any better?=ਕੀ ਤੁਸੀ ਬਿਹਤਰ ਮਹਿਸੂਸ ਕਰ ਰਹੇ ਹੋ?
ਵਾਰਤਾਲਾਪ ਸੁਣੋ
Why weren't you at the office yesterday?
ਕਲ ਤੁਸੀ ਆਫਿਸ 'ਚ ਕਿਉਂ ਨਹੀ ਸੀ?


I wasn't feeling well.
ਮੈਂ ਚੰਗਾ ਮਹਿਸੂਸ ਨਹੀਂ ਕਰ ਰਹੀ ਸੀ.


What happened?
ਕੀ ਹੋਇਆ?


My stomach was upset.
ਮੇਰਾ ਪੇਟ ਖਰਾਬ ਸੀ.


Are you feeling any better now?
ਕੀ ਹੁਣ ਤੁਸੀ ਬਿਹਤਰ ਮਹਿਸੂਸ ਕਰ ਰਹੇ ਹੋ?


'ਕੀ ਹੋਇਆ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
What happens?
What happened?
How happened?
When happened?
ਕੀ ਤੁਸੀ ਬਿਹਤਰ ਮਹਿਸੂਸ ਕਰ ਰਹੇ ਹੋ?
    • feels
    • feeling
    • you
    • any better
    • do
    • are
    ਹੁਣ ਤੁਸੀ ਕਿਵੇਂ ਮਹਿਸੂਸ ਕਰ ਰਹੇ ਹੋ?
    • do
    • how
    • feeling
    • now
    • are
    • you
    'ਮੈਂ ਬਿਹਤਰ ਮਹਿਸੂਸ ਕਰ ਰਿਹਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    I am feel better
    I do feeling better
    I will feel better
    I am feeling better
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I am ______
    not feel
    don't feel
    not feeling
    'ਮੈਂ ਹਜੇ ਵੀ ਥੋੜਾ ਬਿਮਾਰ ਮਹਿਸੂਸ ਕਰ ਰਿਹਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    I am still feeling a bit under the weather
    I am still feel a bit under the weather
    I do still feeling a bit under the weather
    I am steal feeling a bit under the weather
    ਵਾਰਤਾਲਾਪ ਸੁਣੋ
    What reason do you have for missing work for 2 days?
    ਤੁਹਾਡੇ 2 ਦਿਨ ਤਕ ਆਫਿਸ ਤੋ ਗਾਇਬ ਹੋਣ ਦਾ ਕਾਰਣ ਕੀ ਹੈ?


    I was sick.
    ਮੈਂ ਬਿਮਾਰ ਸੀ


    Oh, what happened?
    ਓਹ, ਕੀ ਹੋਇਆ?


    I had a fever
    ਮੈਨੂੰ ਬੁਖਾਰ ਸੀ


    Is it any better now?
    ਕੀ ਹੁਣ ਇਹ ਬਿਹਤਰ ਹੈ?


    I'm still feeling under the weather.
    ਮੈਂ ਹਜੇ ਵੀ ਚੰਗਾ ਮਹਿਸੂਸ ਨਹੀਂ ਕਰ ਰਹੀ ਹਾਂ.


    ਮੈਂ ਆਪਣਾ ਹੱਥ ਤੋੜ ਲਿਆ
    • am
    • break
    • broke
    • my arm
    • I
    ਕੀ ਤੁਹਾਡਾ ਹੱਥ ਹਜੇ ਵੀ ਦੁਖਦਾ ਹੈ?
    • has
    • still
    • hurt
    • does
    • your arm
    • hurts
    ਵਾਰਤਾਲਾਪ ਸੁਣੋ
    Sachin told me you broke your arm. I'm really sorry to hear that. How are you doing now?
    ਸਚਿਨ ਨੇ ਮੈਨੂੰ ਦੱਸਿਆ ਕਿ ਤੁਸੀ ਅਪਣਾ ਹੱਥ ਤੋੜ ਲਿਆ. ਇਹ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਾ. ਹੁਣ ਤੁਸੀ ਕਿਵੇਂ ਹੋ?


    Thanks. I am feeling a bit better now
    ਧੰਨਵਾਦ. ਹੁਣ ਮੈਂ ਥੋੜਾ ਬਿਹਤਰ ਮਹਿਸੂਸ ਕਰ ਰਿਹਾ ਹਾਂ


    I'm going to the store, would you like any medicine?
    ਮੈਂ ਦੁਕਾਨ ਤੇ ਜਾ ਰਿਹਾ ਹਾਂ, ਕੀ ਤੁਹਾਨੂੰ ਕੋਈ ਦਵਾਈ ਚਾਹੀਦੀ ਹੈ?


    No. That's OK.
    ਨਹੀਂ, ਠੀਕ ਹੈ.


    I hope you get better soon.
    ਤੁਹਾਡੇ ਜਲਦੀ ਬਿਹਤਰ ਹੋਣ ਦੀ ਉਮੀਦ ਕਰਦਾ ਹਾਂ


    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I hope ______
    you feeling better
    you are feeling better
    you feel better
    you will felt better
    ਮੇਰਾ ਪੇਟ ਹਜੇ ਵੀ ਖਰਾਬ ਹੈ
    • stomach
    • upset
    • is
    • my
    • mine
    • still
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    ______
    Hope you are get better
    Hope you are got better
    Hope you get better
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Sorry ______
    for hear that
    to hear that
    hearing to that
    to listen that
    'ਆਪਣਾ ਧਿਆਣ ਰੱਖਣਾ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    Take care of yourself
    Take care of your
    Take care of you
    Takes care of yourself
    ਕੀ ਮੈਂ ਤੁਹਾਡੇ ਲਈ ਕੁਝ ਦਵਾਈਆਂ ਲਿਆ ਸਕਦਾ ਹਾਂ?
    • will
    • get you
    • some medicines
    • can
    • I
    =
    !
    ਸੁਣੋ
    ਟਿਪ
    ਅਗਲਾ ਸ਼ਬਦ