ਵਧਾਈ ਦੇਣਾ
try Again
Tip1:hello
Lesson 103
ਵਧਾਈ ਦੇਣਾ
ਵਾਰਤਾਲਾਪ ਸੁਣੋ
Did you hear the good news?
ਕੀ ਤੁਸੀ ਚੰਗੀ ਖਬਰ ਸੁਣੀ?


No
ਨਹੀਂ


I got a promotion at my job.
ਮੈਨੂੰ ਮੇਰੀ ਜਾੱਬ ਚ ਪਦਉਨੱਤੀ ਮਿਲੀ ਹੈ


Wow! Congratulations!
ਵਾਹ! ਵਧਾਈ ਹੋਵੇ.


ਵਧਾਈ ਹੋਵੇ
'ਤੁਸੀ ਵਾਸਤਵ ਵਿੱਚ ਇਸ ਲਾਇਕ ਸੀ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
You are really deserve this
You are really deserved this
You really deserved this
You did really deserved this
ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ
  • happy
  • I am
  • you
  • happiness
  • so
  • for
  'ਮੈਂ ਤੁਹਾਡੇ ਲਈ ਬਹੁਤ ਉਤਸ਼ਾਹਿਤ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
  I am really exciting for you.
  I am really excitement for you.
  I am really excited to you.
  I am really excited for you.
  ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
  Congrats ______
  on your promotion
  to your promotion
  from your promotion
  'ਇਹ ਬਹੁਤ ਚੰਗੀ ਖਬਰ ਹੈ! ਵਧਾਈ ਹੋਵੇ!' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
  This is great news. Congrats!
  This is great news. Congrates!
  This are great news. Congrats!
  This is great news. Congregations!
  ਡਾਏਲਾੱਗ ਸੁਣੋ
  I got a promotion at work early this week.
  ਮੈਨੂੰ ਇਸ ਹਫਤੇ ਦੇ ਸ਼ੁਰੂ ਚ ਕੰਮ ਚ ਪਦਉਨੱਤੀ ਮਿਲੀ ਹੈ


  Seriously? Wow
  ਸੱਚਮੁੱਚ? ਬਹੁਤ ਖੂਬ!


  Yes! I am really happy.
  ਹਾਂ! ਮੈਂ ਬਹੁਤ ਖੁਸ਼ ਹਾਂ.


  Congratulations on your promotion.
  ਤੁਹਾਡੀ ਤਰੱਕੀ ਤੇ ਵਧਾਈ.


  Thank you very much.
  ਬਹੁਤ ਧੰਨਵਾਦ.


  I am really excited for you.
  ਮੈਂ ਤੁਹਾਡੇ ਲਈ ਬਹੁਤ ਉਤਸਾਹਤ ਹਾਂ


  ਮੈਂ ਇਹ ਸੁਣ ਕੇ ਬਹੁਤ ਉਤਸ਼ਾਹਿਤ ਹਾਂ ਕੇ ਤੁਹਾਡਾ ਬੇਬੀ ਹੋਣ ਵਾਲਾ ਹੈ
  • I am
  • that
  • very excited
  • have a baby
  • you're going to
  • to hear
  ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
  You're getting engaged? That ______
  is wonderful news
  wonderful news
  are wonderful news
  is wonderfully news
  ਤੁਹਾਡੇ ਵਿਆਹ ਦੇ ਦਿਨ ਤੇ ਵਧਾਈ!
  • congrates
  • congrats
  • to
  • your
  • wedding day
  • on
  ਬੱਚਾ ਹੋਣ ਤੇ ਵਧਾਈ
  • having
  • a baby
  • to
  • has
  • congratulations
  • on
  'ਮੈਂ ਸੁਣਿਆ ਹੈ ਕਿ ਤੁਹਾਨੂੰ ਨਵੀਂ ਨੌਕਰੀ ਮਿਲੀ ਹੈ. ਬਹੁਤ ਚੰਗੀ ਖਬਰ ਹੈ!' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
  I hearded you got a new job. That's great news!
  I heard you got a new job. That's great news!
  I heared you got a new job. That's great news!
  I heard you are get a new job. That's great news!
  =
  !
  ਸੁਣੋ
  ਟਿਪ
  ਅਗਲਾ ਸ਼ਬਦ