Plans ਦੇ ਬਾਰੇ ਵਿੱਚ ਗੱਲਬਾਤ
try Again
Tip1:hello
Lesson 105
Plans ਦੇ ਬਾਰੇ ਵਿੱਚ ਗੱਲਬਾਤ
ਟਿਪ
ਮੈਂ ਸਕੂਲ ਨਹੀਂ ਜਾਵਾਂਗੀ = I will not go to school
ਭਵਿੱਖ ਕਾਲ ਵਿੱਚ will ਦਾ ਪ੍ਰਯੋਗ: ਵਾਅਦਿਆਂ ਜਾਂ ਤੁਰੰਤ ਲਈ ਗਏ ਨਿਰਣਿਆ ਲਈ ਕੀਤਾ ਜਾਂਦਾ ਹੈ
=
ਟਿਪ
Look at the clouds, looks like it is going to rain = ਬੱਦਲਾ ਨੂੰ ਦੇਖੋ, ਲੱਗਦਾ ਹੈ ਬਾਰਿਸ਼ ਹੋਣ ਵਾਲੀ ਹੈ
Intentions (ਇਰਾਦੇ) ਅਤੇ predictions (ਭਵਿੱਖਵਾਣੀ) ਦੇ ਲਈ 'going to' ਦਾ ਪ੍ਰਯੋਗ ਕੀਤਾ ਜਾਂਦਾ ਹੈ
=
ਟਿਪ
I am traveling to Mumbai this Saturday = ਮੈਂ ਇਸ ਸ਼ੁੱਕਰਵਾਰ ਮੁੰਬਈ ਜਾ ਰਹੀ ਹਾਂ
Present continuous ਦਾ ਪ੍ਰਯੋਗ ਭਵਿੱਖ ਕਾਲ ਦੇ ਲਈ ਓਦੋਂ ਹੁੰਦਾ ਹੈ, ਜਦੋਂ ਇੱਕ specific ਸਮਾਂ ਦੇ ਰਖਿਆ ਹੋਵੇ
=
Eg: ਮੈਂ ਕਲ ਆ ਰਿਹਾ ਹਾਂ = I am coming tomorrow

ਇੱਥੇ ਭਵਿੱਖ (tomorrow - ਆਉਣ ਵਾਲਾ ਕਲ) ਦੀ ਗੱਲ ਹੋ ਰਹੀ ਹੈ ਇਸਲਈ ਕਿਰਿਆ ਦੇ ਨਾਲ '-ing' ਲੱਗਿਆ ਹੈ.
'ਉਹ ਇੱਕ ਹੋਟਲ ਵਿੱਚ ਰਹਿਣ ਵਾਲੇ ਹਨ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
They will going to stay in a hotel
They are going to stay in a hotel
They are go to stay in a hotel
They go to stay in a hotel
'ਮੈਂ ਅਗਲੇ ਹਫਤੇ ਘਰ ਆ ਰਹੀ ਹਾਂ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I am coming home next week
I going to come home next week
I coming home next week
I am come home next week
'ਅਸੀ ਅੱਜ ਰਾਤ ਪਿੱਜ਼ਾ ਖਾਣ ਵਾਲੇ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
We are coming to eat pizza tonight
We eat pizza tonight
We go to eat pizza tonight
We are going to eat pizza tonight
'ਕੀ ਕਲ ਤੁਸੀ ਸ਼ਾੱਪਿੰਗ ਦੇ ਲਈ ਜਾ ਰਹੇ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Are you go shopping tomorrow?
Will you are go shopping tomorrow?
Are you going shopping tomorrow?
Do you going shopping tomorrow?
'ਮੈਂ ਪੂਰੇ ਦਿਨ ਪੜਾਈ ਕਰਨ ਵਾਲੀ ਹਾਂ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
I am going to study all day
I go to study all day
I will going to study all day
I goes to study all day
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ.
Mohan ______
is go to be
is going to be
is will be
is going to
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
It is ______
rain
rained
going to rain
going to raining
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
What ______
will you doing
is you doing
can you doing
are you doing
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Neha ______
will going to
will go to
is going to
is go to
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I ______
will going to
am going to
go to
am go to
ਮੈਂ ਨੇਹਾ ਨੂੰ ਬੁਲਾਉਣ ਵਾਲੀ ਹਾਂ
ਅੱਜ ਅਸੀ ਜਲਦੀ ਸੌਣ ਵਾਲੇ ਹਾਂ
ਉਹ ਮੇਰੇ ਇੱਥੇ ਆਉਣ ਵਾਲੇ ਹਨ
ਮੈਂ ਉਸ ਨੂੰ ਸੱਚ ਨਹੀਂ ਦੱਸਣ ਵਾਲਾ ਹਾਂ
    • the truth
    • tell
    • I am not
    • him
    • go to
    • going to
    ਮੀਟਿੰਗ ਦਸ ਵਜੇ ਸ਼ੁਰੂ ਹੋਣ ਵਾਲੀ ਹੈ
    • is
    • start
    • will going to
    • the meeting
    • going to
    • at ten o'clock
    ਅਸੀ ਅੱਜ ਰਾਤ ਮੁੰਬਈ ਦੇ ਲਈ ਨਿਕਲ ਰਹੇ ਹਾਂ
    • for Mumbai
    • we can
    • we are
    • will
    • tonight
    • leaving
    =
    !
    ਸੁਣੋ
    ਟਿਪ
    ਅਗਲਾ ਸ਼ਬਦ