Email ਲਿਖਣਾ ਸਿੱਖੋ
try Again
Tip1:hello
Lesson 106
Email ਲਿਖਣਾ ਸਿੱਖੋ
ਟਿਪ
=
ਸਾਰੀਆ ਜਾੱਬਸ ਚ email ਲਿਖਣਾ ਕਾਫੀ ਕੰਮ ਆਉਂਦਾ ਹੈ. ਅੱਜ ਅਸੀ ਅੰਗ੍ਰੇਜ਼ੀ ਵਿੱਚ email ਲਿਖਣਾ ਸਿੱਖਾਂਗੇ
=
ਟਿਪ
Dear Sir = ਸ਼੍ਰੀਮਾਨ

ਹਮੇਸ਼ਾ ਆਪਣੀ ਈਮੇਲ ਇੱਕ ਗ੍ਰੀਟਿੰਗ ਜਾਂ ਅਭਿਨੰਦਨ ਦੇ ਨਾਲ ਸ਼ੁਰੂ ਕਰੋ.

'Dear Sir' ਜ਼ਿਆਦਾ ਫਾੱਰਮਲ ਹੈ ਅਤੇ 'Hi Mohan' ਅਣਉਪਚਾਰਕ ਜਾਂ ਇੰਫਾੱਰਮਲ ਹੈ
Hi Mohan = ਨਮਸਤੇ ਮੋਹਨ

ਕੁਝ ਕੰਪਨੀਆਂ Sir, Madam ਪ੍ਰਯੋਗ ਕਰਦੀਆਂ ਹਨ, ਜਦ ਕਿ ਕਈ ਕੰਪਨੀਆਂ ਚ ਸਿੱਧਾ ਨਾਮ ਪ੍ਰਯੋਗ ਹੁੰਦਾ ਹੈ
ਟਿਪ
Dear Sir, I am writing to enquire about a job opening = ਪਿਆਰੇ ਮਹੋਦਯ, ਮੈਂ ਇੱਕ ਜਾੱਬ ਦੇ ਬਾਰੇ ਚ ਪੁੱਛ-ਗਿੱਛ ਕਰਨ ਦੇ ਲਈ ਲਿਖ ਰਿਹਾ ਹਾਂ


ਗ੍ਰੀਟਿੰਗ ਤੋ ਬਾਅਦ, ਲਿਖਣ ਦਾ ਕਾਰਨ ਦੱਸੋ

This is in reference to the job opening listed on naukri.com
= ਇਹ naukri.com ਤੇ ਸੂਚਨਾਬੱਧ ਇੱਕ ਨੌਕਰੀ ਦੇ ਬਾਰੇ ਚ ਹੈ
ਇੱਕ ਨੌਕਰੀ ਦੇ ਬਾਰੇ ਚ
    • to
    • at
    • in
    • reference
    • a
    • job
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I am ______
    write to enquire
    writing to enquire
    write to enquiring
    'ਇਹ ਮੇਰੇ ਅਪ੍ਰੈਜਲ ਦੇ ਬਾਰੇ ਚ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    This is in reference to my appraisal
    She is in reference to my appraisal
    This is in reference to mine appraisal
    This is refer to my appraisal
    ਟਿਪ
    Thank you for your email = ਤੁਹਾਡੀ ਇਮੇਲ ਦੇ ਲਈ ਧੰਨਵਾਦ


    ਜੇਕਰ ਤੁਸੀ ਕਿਸੇ ਦੇ email ਦਾ ਜਵਾਬ ਦੇ ਰਹੇ ਹੋ, ਤਾਂ email ਭੇਜਣ ਵਾਲੇ ਨੂੰ ਧੰਨਵਾਦ ਦੇ ਕੇ ਆਪਣੀ mail ਚਾਲੂ ਕਰੋ
    Thank you for contacting us = ਸਾਡੇ ਨਾਲ ਸੰਪਰਕ ਕਰਨ ਲਈ ਤੁਹਾਡਾ ਧੰਨਵਾਦ
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Thank you ______
    for contact us
    to contact us
    for contacting us
    for contacting we
    ਤੁਹਾਡੀ ਇਮੇਲ ਦੇ ਲਈ ਧੰਨਵਾਦ
    • to
    • thank
    • email
    • your
    • for
    • thanks
    ਦੇਰੀ ਨਾਲ ਜਵਾਬ ਦੇਣ ਲਈ ਮਾਫੀ ਚਾਹੁੰਦਾ ਹਾਂ
    • for
    • delayed
    • sorry
    • response
    • the
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Sorry ______
    for the delay
    for the with delay
    for the delayed
    from the delayed
    ਦੇਰੀ ਨਾਲ
    ਸਾਡੇ ਨਾਲ ਸੰਪਰਕ ਕਰਨ ਦੇ ਲਈ ਤੁਹਾਡਾ ਧੰਨਵਾਦ
    • contact
    • us
    • Thank you
    • for
    • to
    • contacting
    ਉਮੀਦ ਹੈ ਤੁਸੀ ਚੰਗੇ ਹੋ
    • hopeful
    • doing
    • are
    • you
    • hope
    • well
    My=मेरा
    My=मेरा
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    ______
    Sorry for the delay
    Sorry for a delay
    Sorry to the delay
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    ______
    My apologize
    My apologies
    My apologys
    My=मेरा
    ਟਿਪ
    =
    Dear Sachin,
    Further to our conversation, I'm pleased to confirm your interview on Tuesday.
    Reagrds, Pooja
    =
    ਪਿਆਰੇ ਸਚਿਨ,
    ਸਾਡੀ ਗੱਲਬਾਤ ਦੇ ਅਧਾਰ ਤੇ, ਮੈਨੂੰ ਮੰਗਲਵਾਰ ਨੂੰ ਤੁਹਾਡੀ ਇੰਟਰਵਯੂ ਦੀ ਪੁਸ਼ਟੀ ਕਰਨ ਦੀ ਖੁਸ਼ੀ ਹੈ.
    ਸਾਦਰ, ਪੂਜਾ
    ਆਪਣੀ ਗੱਲਬਾਤ ਦੇ ਅਧਾਰ ਤੇ, ਮੈਂ ਸਾਡੀ ਮੀਟਿੰਗ ਦੀ ਪੁਸ਼ਟੀ ਕਰਨਾ ਚਾਹੁੰਦੀ ਹਾਂ
    • would like to
    • to
    • confirm our meeting
    • I
    • our conversation
    • further
    ਟਿਪ
    =
    Dear Mr. Mishra,
    Thank you for your email and sorry for the delayed response. I was on a vacation.
    I have looked at your documents and will get back to you with our proposal next week.

    Regards,
    Sachin
    =

    ਪਿਆਰੇ ਸ਼੍ਰੀ ਮਿਸ਼੍ਰਾ,
    ਤੁਹਾਡੀ ਇਮੇਲ ਦੇ ਲਈ ਧੰਨਵਾਦ ਅਤੇ ਦੇਰੀ ਨਾਲ ਪ੍ਰਤਿਕਿਰਿਆ ਦੇਣ ਲਈ ਖੇਦ ਹੈ. ਮੈਂ ਛੁੱਟੀ ਤੇ ਸੀ.
    ਮੈਂ ਤੁਹਾਡੇ ਦਸਤਾਵੇਜ਼ਾਂ ਤੇ ਧਿਆਨ ਦਿੱਤਾ ਹੈ, ਅਤੇ ਸਾਡੇ ਪ੍ਰਸਤਾਵ ਦੇ ਨਾਲ ਮੈ ਤੁਹਾਨੂੰ ਅਗਲੇ ਹਫਤੇ ਤੱਕ ਜਵਾਬ ਦੇ ਦੇਵਾਂਗਾ।

    ਸਾਦਰ,
    ਸਚਿਨ
    ਟਿਪ
    Regards = ਸਾਦਰ

    email ਦਾ ਅੰਤ ਵੀ ਅਭਿਨੰਦਨ ਨਾਲ ਕਰਨਾ ਚਾਹੀਦਾ ਹੈ. ਜ਼ਿਆਦਾਤਰ ਲੋਕ email ਦੇ ਅੰਤ ਵਿੱਚ Regards ਲਿਖਦੇ ਹਨ.
    Best wishes, kind regards, thank you ਆਦਿ ਵੀ ਪ੍ਰਯੋਗ ਕਰ ਸਕਦੇ ਹਾਂ.
    Sincerely = ਸਭਾਰ (ਨਿਸ਼ਠਾ ਨਾਲ)
    =
    !
    ਸੁਣੋ
    ਟਿਪ
    ਅਗਲਾ ਸ਼ਬਦ