Go/get/have ਦਾ ਇਸਤੇਮਾਲ ਅਤੇ ਅੰਤਰ
try Again
Tip1:hello
Lesson 108
Go/get/have ਦਾ ਇਸਤੇਮਾਲ ਅਤੇ ਅੰਤਰ
ਟਿਪ
=
ਅੱਜ ਅਸੀ go, get, have ਚ ਫਰਕ ਸਮਝਾਂਗੇ
=
Would you like=ਕੀ ਤੁਸੀ ਪਸੰਦ ਕਰੋਗੇ
to go out=ਬਾਹਰ ਜਾਣਾ
ਟਿਪ
To have = ਖਾਣਾ (ਖਾਣ ਦੀ ਸਮੱਗਰੀ/ ਪੀਣ ਵਾਲੇ ਪਦਾਰਥ)
Eat ਦਾ ਮਤਲਬ ਵੀ ਖਾਣਾ ਹੁੰਦਾ ਹੈ . ਪਰ ਕਿਸੇ ਵੀ ਤਰਾਂ ਦਾ ਖਾਣਾ ਖਾਣ ਜਾਂ ਕੁਝ ਪੀਣ ਲਈ 'have' ਦਾ ਪ੍ਰਯੋਗ ਕਰਦੇ ਹਾਂ.
Eg: ਮੈਂ ਪਨੀਰ ਦੇ ਨਾਲ ਪਿੱਜ਼ਾ ਖਾਣਾ ਪਸੰਦ ਕਰਾਂਗੀ = I would like to have a pizza with cheese
To have = ਹੋਣਾ (ਕਿਸੇ ਦੇ ਕੋਲ ਕੁਝ ਹੋਣਾ)
Have ਦਾ ਦੂਜਾ ਮਤਲਬ ਅਧਿਕਾਰ/ਕੁਝ ਕੋਲ ਹੋਣਾ ਜਤਾਉਣ ਦੇ ਲਈ ਹੁੰਦਾ ਹੈ.
Eg: I have a dog = ਮੇਰੇ ਕੋਲ ਇੱਕ ਕੁੱਤਾ ਹੈ
'ਮੈਂ ਆਮ ਤੌਰ ਤੇ 8 ਵਜੇ ਡਿਨਰ ਕਰਦਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I usually having dinner at 8 o'clock
I am usually have dinner at 8 o'clock
I usually have dinner at 8 o'clock
I usually go dinner at 8 o'clock
ਟਿਪ
Get = ਲਿਆਉਣਾ
ਕਿਸੇ ਵੀ ਤਰਾਂ ਦਾ ਸਮਾਨ ਮੰਗਵਾਉਣ ਲਈ ਜਾਂ ਲਿਆਉਣ ਦੇ ਲਈ 'get' ਦਾ ਪ੍ਰਯੋਗ ਕੀਤਾ ਜਾਂਦਾ ਹੈ.
Eg: ਕੀ ਤੁਸੀ ਥੋੜ੍ਹਾ ਦੁੱਧ ਲਿਆ ਸਕਦੇ ਹੋ? = Can you get some milk?
=
'ਕਿਰਪਾ ਕਰਕੇ ਇੱਕ ਪੈਕਟ ਸ਼ੱਕਰ ਲੈ ਆਓ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Please have a packet of sugar
Please gets a packet of sugar
Please do get a packet of sugar
Please get a packet of sugar
'ਅਸੀ ਸਾਰੇ ਮੂਵੀ ਚਲਾਂਗੇ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
We all will go for a movie
We all will come for a movie
We all will get for a movie
We all will have for a movie
'ਮੈਨੂੰ ਲੰਚ ਚ ਚਾਵਲ ਖਾਣੇ ਨਹੀਂ ਪਸੰਦ ਹਨ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I don't like to having rice for lunch
I don't like to have rice for lunch
I don't like to do have rice for lunch
I don't like to having rice for lunch
'ਜਦੋਂ ਮੈਂ ਘਰ ਜਾਵਾਂਗਾ, ਤੱਦ ਮੈਂ ਪਿੱੱਜ਼ਾ ਖਾਣ ਵਾਲਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
When I go home, I am going to have pizza
When I goes home, I am going to have pizza
When I have home, I am going to have pizza
When I going home, I am going to have pizza
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Go
Get
Gets
to have
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Would you like ______
to gets
to go
to have
to come
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
We will ______
go
have
to have
going
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I will ______
go
get
have
gets
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Let's ______
have for
go
gets
have
ਤੁਸੀ ਥੋੜ੍ਹਾ ਖਾਣਾ ਖਾ ਲਵੋ
ਕੀ ਤੁਸੀ ਥੋੜ੍ਹੀਆਂ ਸਬਜ਼ੀਆਂ ਲੈ ਆਵੋਗੇ?
ਚਲੋ, ਸੈਰ ਤੇ ਚਲਦੇ ਹਾਂ
=
!
ਸੁਣੋ
ਟਿਪ
ਅਗਲਾ ਸ਼ਬਦ