Connectors (And, But, Or)
try Again
Tip1:hello
Lesson 111
Connectors (And, But, Or)
ਟਿਪ
=
ਸੰਬੰਧਕ (Connectors) ਉਹ ਸ਼ਬਦ ਹੁੰਦੇ ਹਨ ਜੋ ਦੋ ਵਾਕਾ ਨੂੰ ਜੋੜਦੇ ਹਨ. And, But ਅਤੇ Or connectors ਹਨ
=
And connector ਦਾ ਪ੍ਰਯੋਗ ਦੋ ਸਮਾਨ ਵਿਚਾਰ ਦੇ ਵਾਕਾ ਨੂੰ ਜੋੜਨ ਲਈ ਕੀਤਾ ਜਾਦਾ ਹੈ.
Eg: It's very sunny today and the sky is blue = ਅੱਜ ਬਹੁਤ ਧੁੱਪ ਹੈ ਅਤੇ ਅਕਾਸ਼ ਨੀਲਾ ਹੈ
'ਅਸੀ ਵਾੱਲੀਬਾਲ ਅਤੇ ਬਾਸਕੇਟਬਾਲ ਖੇਡਦੇ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
We play volleyball and basketball
We play volleyball or basketball
We play volleyball but basketball
We play volleyball so basketball
'ਮੈਂ ਤੈਰਨ ਜਾਂਦਾ ਹਾਂ ਅਤੇ ਯੋਗਾ ਕਰਦਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I go swimming or do yoga
I go swimming so do yoga
I go swimming and do yoga
I go swimming but do yoga
ਟਿਪ
I can speak Hindi but I can't speak English = ਮੈਂ ਹਿੰਦੀ ਬੋਲ ਸਕਦਾ ਹਾਂ ਪਰ ਮੈਂ ਅੰਗ੍ਰੇਜ਼ੀ ਨਹੀਂ ਬੋਲ ਸਕਦਾ
But connector ਦਾ ਪ੍ਰਯੋਗ ਦੋ ਪਰਸਪਰ ਵਿਰੋਧੀ ਵਿਚਾਰਾ ਨੂੰ ਜੋੜਨ ਦੇ ਲਈ ਕੀਤਾ ਜਾਂਦਾ ਹੈ
=
'ਮੈਂ ਗੱਡੀ ਚਲਾ ਸਕਦਾ ਹਾਂ ਪਰ ਤੈਰ ਨਹੀਂ ਸਕਦਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I can drive or I can't swim
I can drive but I can't swim
I can drive and I can't swim
I can drive so I can't swim
'ਮੈਨੂੰ ਟੈਨਿਸ ਖੇਡਣਾ ਪਸੰਦ ਹੈ, ਪਰ ਦੇਖਣਾ ਪਸੰਦ ਨਹੀਂ ਹੈ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I like to play tennis and I don't like watching it
I like to play tennis so I don't like watching it
I like to play tennis or I don't like watching it
I like to play tennis but I don't like watching it
ਟਿਪ
Would you like to have pasta or pizza? = ਤੁਸੀ ਪਾਸਤਾ ਖਾਣਾ ਪਸੰਦ ਕਰੋਗੇ ਜਾਂ ਪਿੱਜ਼ਾ?
Or connector ਦਾ ਪ੍ਰਯੋਗ ਵਾਕਾਂ ਚ ਵਿਕਲਪ ਦਿੰਦੇ ਸਮੇਂ ਕੀਤਾ ਜਾਂਦਾ ਹੈ. ਇੱਥੇ ਪਾਸਤਾ ਤੋ ਇਲਾਵਾ ਪਿੱਜ਼ਾ ਦਾ ਵੀ ਵਿਕਲਪ ਦਿੱਤਾ ਗਿਆ ਹੈ ਇਸਲਈ 'or' ਦਾ ਪ੍ਰਯੋਗ ਹੋਇਆ ਹੈ
=
'ਕੀ ਤੁਸੀ ਘਰ ਰਹਿਣਾ ਚਾਹੁੰਦੇ ਹੋ ਜਾਂ ਬਾਹਰ ਜਾਣਾ ਚਾਹੁੰਦੇ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Would you like to stay at home so go out?
Would you like to stay at home but go out?
Would you like to stay at home and go out?
Would you like to stay at home or go out?
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I can't speak Spanish, ______
and
but
or
so
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I have got 2 brothers ______
and
but
or
so
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Are you married? ______
and
but
or
so
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I enjoy watching T.V. ______
and
but
or
so
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Are you right handed ______
and
but
or
so
ਮੋਹਨ 55 ਸਾਲਾਂ ਦਾ ਹੈ ਪਰ ਉਹ ਕਾਫੀ ਜਵਾਨ ਦਿਖਦਾ ਹੈ
    • 55 years old
    • he looks
    • and
    • Mohan is
    • but
    • quite younger
    ਤੁਹਾਨੂੰ ਕ੍ਰਿਕੇਟ ਜ਼ਿਆਦਾ ਪਸੰਦ ਹੈ ਜਾਂ ਹਾਕੀ?
    • like
    • or
    • and
    • Do you
    • Cricket more
    • Hockey
    ਮੈਨੂੰ ਬਰਗਰ ਪਸੰਦ ਹੈ ਪਰ ਮੇਰੇ ਭਰਾ ਨੂੰ ਪਸੰਦ ਨਹੀ ਹੈ
    • burgers
    • doesn't like them
    • and
    • my brother
    • I like
    • but
    ਸਾਡੇ ਕੋਲ ਘਰ ਹੈ ਪਰ ਕਾਰ ਨਹੀਂ ਹੈ
    • a house
    • don't have
    • and
    • we have
    • a car
    • but we
    ਉਹ ਘਰ ਆ ਰਹੀ ਹੈ ਜਾਂ ਬਾਹਰ ਜਾ ਰਹੀ ਹੈ?
    • or
    • but
    • is she
    • going out
    • and
    • coming home
    =
    !
    ਸੁਣੋ
    ਟਿਪ
    ਅਗਲਾ ਸ਼ਬਦ