Connectors (and, as well, too)
try Again
Tip1:hello
Lesson 112
Connectors (and, as well, too)
ਟਿਪ
=
(Connectors) ਸੰਯੋਜਕ ਸ਼ਬਦਾਂ ਦਾ ਪ੍ਰ੍ਯੋਗ ਸ਼ਬਦਾਂ ਦੇ ਵੱਡੇ ਸਮੂਹ (ਵਾਕਅੰਸ਼ ਜਾਂ ਕਥਨ) ਨੂੰ ਜੋੜਨ ਲਈ ਕੀਤਾ ਜਾਂਦਾ ਹੈ. ਸੰਯੋਜਕ ਸ਼ਬਦ ਅਨੇਕ ਹਨ ਪਰ 'and' ਸਭ ਤੋਂ ਕਾੱਮਨ ਸੰਯੋਜਕ ਸ਼ਬਦ ਹੈ.
=
Eg: ਉਹ ਗਿਟਾਰ ਵਜਾਉਂਦੀ ਹੈ ਤੇ ਬਹੁਤ ਚੰਗਾ ਗਾਉਂਦੀ ਹੈ = She plays the guitar and sings very well
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
They have a big garden ______
and
but
if
too
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Wash the utensils first ______
as well
too
and
but
ਟਿਪ
ਮੈਂ ਗਾ ਸਕਦੀ ਹਾਂ ਅਤੇ ਗਿਟਾਰ ਵੀ ਵਜਾ ਸਕਦੀ ਹਾਂ = I can sing and play the guitar as well
As well' ਅਤੇ 'too' ਦਾ ਮਤਲਬ also (ਵੀ) ਦੇ ਸਮਾਨ ਹੁੰਦਾ ਹੈ ਪਰ ਇਹ ਸਧਾਰਨ ਤੌਰ ਤੇ ਵਾਕ ਦੇ ਅੰਤ ਵਿੱਚ ਆਉਂਦੇ ਹਨ
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I can play the piano and sing ______
and
if
but
as well
ਟਿਪ
=
Informal ਵਾਕਾਂ ਚ 'too' ਦਾ ਪ੍ਰਯੋਗ short answer ਦੇਣ ਲਈ ਕੀਤਾ ਜਾਂਦਾ ਹੈ.
ਮੈਂ ਡਾਂਸ ਕਰ ਰਹੀ ਹਾਂ. ਮੈਂ ਵੀ! = I am dancing. Me too!
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
A: I want to go to the party
B: Me
______
if
too
and
but
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
They will book the hotel and ______
but
as well
also
too
'ਅਸੀ ਮੰਦਰ ਜਾਵਾਂਗੇ ਅਤੇ ਫਿਰ ਸ਼ਾਪਿੰਗ ਕਰਾਂਗੇ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
We will go to the temple but then go shopping
We will go to the temple and then go shopping
We will go to the temple as well then go shopping
We will go to the temple too then go shopping
'ਮੈਂ ਸਕੂਟਰ ਚਲਾ ਸਕਦਾ ਹਾਂ ਅਤੇ ਕਾਰ ਵੀ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I can drive a scooter and a car as well
I can drive a scooter but a car as well
I can drive a scooter as a car as well
I can drive a scooter too a car as well
'ਉਸਨੇ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਉਸ ਚ ਅਭਿਨਯ ਵੀ ਕੀਤਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
He directed the film and acted in it too
He directed the film and as well acted in it
He directed the film and too acted in it
He directed the film but acted in it too
'ਮੈਂ ਨੇਹਾ ਨੂੰ ਮਿਲਣਾ ਚਾਹੁੰਦੀ ਹਾਂ ਅਤੇ ਉਸਦੀ ਮਾਂ ਨੂੰ ਵੀ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I want to meet Neha but her mother as well
I want to meet Neha if her mother as well
I want to meet Neha and her mother as well
I want to meet Neha as well her mother
ਮੈਂ ਵੀ ਕੰਮ ਕਰਨਾ ਚਾਹੁੰਦੀ ਹਾਂ
ਤੁਸੀ ਉਸਨੂੰ ਵੀ ਬੁਲਾ ਸਕਦੇ ਹੋ
ਅਸੀ ਸਕੂ਼ਲ ਆਵਾਂਗੇ ਅਤੇ ਤੁਹਾਡੇ ਪ੍ਰੀਸਿਪਲ ਨੂੰ ਮਿਲਾਂਗੇ
ਮੈਂ ਹਾੱਕੀ ਅਤੇ ਫੁਟਬਾਲ ਖੇਡ ਸਕਦਾ ਹਾਂ
ਕੀ ਤੁਸੀ ਮੇਰੇ ਘਰ ਆ ਕੇ ਮੇਰੀ ਮਦਦ ਕਰ ਸਕਦੇ ਹੋ?
    • come to
    • help me
    • can you
    • and
    • my place
    ਉਹ ਨਾਸ਼ਤਾ ਬਣਾ ਲਵੇਗੀ ਅਤੇ ਲੰਚ ਵੀ
    • prepare
    • and
    • she will
    • the lunch
    • the breakfast
    • as well
    ਉਹ ਵੀ ਸਾਡੇ ਨਾਲ ਡਿਨਰ ਕਰ ਸਕਦੇ ਹਨ
    • also
    • and
    • they can
    • with us
    • as
    • have dinner
    =
    !
    ਸੁਣੋ
    ਟਿਪ
    ਅਗਲਾ ਸ਼ਬਦ