Modals: would, shall, will, can, could
try Again
Tip1:hello
Lesson 113
Modals: would, shall, will, can, could
ਟਿਪ
Would you like to have something? = ਕੀ ਤੁਸੀ ਕੁਝ ਖਾਣਾ ਪਸੰਦ ਕਰੋਗੇ?
ਜਦੋਂ ਕਿਸੇ ਵਿਅਕਤੀ ਨੂੰ ਸਹਾਇਤਾ ਜਾਂ ਖਾਣ-ਪੀਣ ਦਾ ਸਮਾਨ ਆੱਫਰ ਕੀਤਾ ਜਾਂਦਾ ਹੈ ਤਾਂ ਇਹੋ ਜਿਹੇ ਪ੍ਰਸ਼ਨਵਾਚਕ ਵਾਕ would ਜਾਂ shall ਤੋਂ ਸ਼ੁਰੂ ਹੁੰਦੇ ਹਨ. ਇਸਦੇ ਇਲਾਵਾ would ਜਾਂ shall ਦਾ ਪ੍ਰਯੋਗ ਵਿਨਮਰਤਾ ਪ੍ਰਗਟ ਕਰਦੇ ਸਮੇਂ ਵੀ ਕੀਤਾ ਜਾਂਦਾ ਹੈ.
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Would you
Can you
Are you
Do you
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
May you
Could you
Can you
Would you
ਟਿਪ
ਮੈਂ ਤੁਹਾਡੀ ਖਾਣਾ ਪਕਾਉਣ ਚ ਮਦਦ ਕਰਾਂਗੀ = I will help you in cooking
ਜਦੋਂ ਤੁਸੀ ਕਿਸੇ ਨੂੰ ਸਹਾਇਤਾ ਦੇਣ ਦਾ ਵਾਅਦਾ ਕਰਦੇ ਹੋ ਤਾਂ will ਪ੍ਰਯੋਗ ਹੋਵੇਗਾ
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I ______
do help
will help
does help
helps
'ਕੀ ਮੈਂ ਸਬਜ਼ੀ ਲਿਆ ਦੇਵਾਂ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Did I get the vegetables?
Will I get the vegetables?
Am I get the vegetables?
Shall I get the vegetables?
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Are you
Would you
You are
Does you
'ਕੀ ਮੈਂ ਬ੍ਰੈਡ ਕੱਟ ਦੇਵਾਂ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Would I slice the bread?
Can I slice the bread?
Am I slice the bread?
Shall I slice the bread?
'ਕੀ ਤੁਸੀ ਪਿਜ਼ਾ ਪਸੰਦ ਕਰੋਗੇ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Would you like a pizza?
Shall you like a pizza?
Can you like a pizza?
Do you like a pizza?
'ਕੀ ਤੁਸੀ ਕਾੱਫੀ ਲੈਣੀ ਪਸੰਦ ਕਰੋਗੇ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Would you like to have some coffee?
Do you like to have some coffee?
Shall you like to have some coffee?
May you like to have some coffee?
'ਕੀ ਤੁਸੀ ਮੇਰੇ ਨਾਲ ਆਉਣਾ ਪਸੰਦ ਕਰੋਗੇ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
May you like to come with me?
Do you like to come with me?
Would you like to come with me?
Are you like to come with me?
'ਕੀ ਅਸੀ ਚਲੀੇਏ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Would we leave?
Shall we leave?
Will we leave?
Are we leave?
ਕੀ ਤੁਸੀ ਚਾਹੋਗੇ ਮੈਂ ਤੁਹਾਡੀ ਮਦਦ ਕਰਾਂ?
    • like me
    • shall you
    • help you
    • would you
    • do you
    • to
    ਮੈਂ ਫਰਸ਼ ਸਾਫ ਕਰਨ ਚ ਤੁਹਾਡੀ ਮਦਦ ਕਰਾਂਗਾ
    • help you
    • Should I
    • I will
    • cleaning the floor
    • I do
    • in
    ਕੀ ਮੈਂ ਤੁਹਾਡੇ ਲਈ ਪ੍ਰੈੱਸ ਲੈ ਆਵਾਂ?
    • I get
    • for you
    • shall
    • would
    • an iron
    • am
    ਮੈਂ ਕਪੜੇ ਖਰੀਦਣ ਚ ਤੁਹਾਡੀ ਮਦਦ ਕਰ ਦੇਵਾਂਗਾ
    ਕੀ ਤੁਸੀ ਇੱਥੇ ਰਹਿਣਾ ਪਸੰਦ ਕਰੋਗੇ?
    ਮੈਂ ਤੁਹਾਡੀ ਪੈਕਿੰਗ ਕਰਨ ਚ ਮਦਦ ਕਰ ਦੇਵਾਂਗਾ
    =
    !
    ਸੁਣੋ
    ਟਿਪ
    ਅਗਲਾ ਸ਼ਬਦ