Adverbs of time (overnight, right now, yesterday, today, tomorrow)
try Again
Tip1:hello
Lesson 116
Adverbs of time (overnight, right now, yesterday, today, tomorrow)
ਟਿਪ
ਅੱਜ ਇੰਟਰਨੈਟ ਸਰਵਰ ਹੌਲੀ ਹੈ = Today the internet server is slow
ਸਮੇਂ ਦੇ ਕਿਰਿਆ ਵਿਸ਼ੇਸ਼ਣ (adverbs of time) - ਕਿਸੇ ਕੰਮ ਦਾ ਸਮਾਂ ਦੱਸਦੇ ਸਮੇਂ, ਸਮੇਂ ਦੇ ਕਿਰਿਆ ਵਿਸ਼ੇਸ਼ਣ ਵਾਕ ਦੇ ਸ਼ੁਰੂ ਵਿੱਚ ਜਾਂ ਅੰਤ ਵਿੱਚ ਆਉਂਦੇ ਹਨ
ਇੰਟਰਨੈਟ ਸਰਵਰ ਅੱਜ ਡਾਉਨ ਹੈ = The internet server is down today
Overnight, Right now, Yesterday, Tonight, ਅਤੇ Tomorrow ਆਦਿ ਕਿਰਿਆ ਵਿਸ਼ੇਸ਼ਣ ਵੀ ਇੰਜ ਹੀ ਪ੍ਰਯੋਗ ਵਿੱਚ ਲਿਆਏ ਜਾਂਦੇ ਹਨ
'ਅਸੀ ਕਲ ਸਿਨੇਮਾ ਜਾ ਰਹੇ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
We are going tomorrow to the cinema
We are going to the cinema tomorrow
We are tomorrow going to the cinema
We are going to the tomorrow cinema
'ਕਲ ਉਹ ਬਹੁਤ ਖੁਸ਼ ਸੀ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
He was yesterday very happy
He yesterday was very happy
He was very yesterday happy
Yesterday, he was very happy
ਟਿਪ
ਮੈਂ ਹੁਣੇ ਨੇਹਾ ਨੂੰ ਆਪਣੇ ਸਕੂਲ ਬਾਰੇ ਦੱਸ ਰਹੀ ਸੀ = I was just telling Neha about my school
'Just' = ਹੁਣੇ/ ਹੁਣੇ-ਹੁਣੇ, ਦਾ ਪ੍ਰਯੋਗ Continuous ਜਾਂ Perfect Tenses ਦੇ ਨਾਲ ਕੀਤਾ ਜਾਂਦਾ ਹੈ ਅਤੇ ਇਹ ਸਹਾਇਕ ਅਤੇ ਮੁੱਖ ਕਿਰਿਆ ਦੇ ਵਿੱਚਕਾਰ ਆਊਂਦਾ ਹੈ
=
'ਨੇਹਾ ਹੁਣੇ ਨਿਕਲੀ ਹੀ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Neha has just left
Neha has left just
Neha just has left
Just Neha has left
'ਉਹ ਹੁਣੇ ਪਹੁੰਚਿਆ ਹੀ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Just he has arrived
He has arrived just
He has just arrived
He just has arrived
ਟਿਪ
ਉਹ ਮੈਨੂੰ 3 ਮਹੀਨੇ ਪਹਿਲਾਂ ਮਿਲੀ ਸੀ = She met me 4 months ago
Ago = ਪਹਿਲਾਂ, ਕਿਰਿਆ ਵਿਸ਼ੇਸ਼ਣ ਦਾ ਪ੍ਰਯੋਗ ਹਮੇਸ਼ਾ ਇੱਕ ਨਿਰਧਾਰਤ ਸਮੇਂ ਦੀ ਗੱਲ ਕਰਨ ਲਈ ਹੀ ਆਉਂਦਾ ਹੈ.
=
'ਉਹ ਅੱਜ ਰਾਤ ਆ ਰਿਹਾ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
He is coming tonight
He tonight is coming
He is tonight coming
Tonight he comes
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
He is studying ______
overnight
right now
yesterday
right
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I am not going to sleep ______
tonight
yesterday
yesterday night
just
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Ago
Tomorrow
Overnight
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I am afraid Ram ______
have just
is just
has just
will just
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I can't help you ______
just
right now
yesterday
overnight
ਰੋਹਨ ਹੁਣੇ ਆਇਆ ਹੀ ਹੈ
ਮੈਂ ਅੱਜ ਰਾਤ ਫ੍ਰੀ ਹਾਂ
ਅਸੀ ਇੱਕ ਮਹੀਨਾ ਪਹਿਲਾਂ ਆਏ ਸੀ
ਮੈਂ ਬਸ ਹੁਣੇ ਫ੍ਰੀ ਹੋਇਆ ਹਾਂ
ਮੈਂ 3 ਸਾਲ ਪਹਿਲਾਂ ਦਿੱਲੀ ਗਿਆ ਸੀ
    • had
    • gone
    • to Delhi
    • 3 years
    • I
    • ago
    ਉਹ ਹੁਣੇ-ਹੁਣੇ ਨਿਕਲਿਆ ਹੈ
    • just
    • has
    • is
    • he
    • left
    • leave
    ਉਹ 4 ਸਾਲ ਪਹਿਲਾਂ ਘੁੰਮਣ ਆਏ ਸੀ
    • came to
    • ago
    • visit
    • before
    • 4 years
    • they
    =
    !
    ਸੁਣੋ
    ਟਿਪ
    ਅਗਲਾ ਸ਼ਬਦ