Personal (ਵਿਅਕਤੀਗਤ) Information ਦੇਣਾ - Interview Practice
try Again
Tip1:hello
Lesson 118
Personal (ਵਿਅਕਤੀਗਤ) Information ਦੇਣਾ - Interview Practice
ਡਾਏਲਾੱਗ ਸੁਣੋ
What is your name?
ਤੁਹਾਡਾ ਨਾਮ ਕੀ ਹੈ?


My name is Neha.
ਮੇਰਾ ਨਾਮ ਨੇਹਾ ਹੈ


How old are you?
ਤੁਸੀ ਕਿੰਨੇ ਸਾਲ ਦੇ ਹੋ?


I am 28 years old.
ਮੈਂ 28 ਸਾਲ ਦੀ ਹਾਂ


Where were you born?
ਤੁਹਾਡਾ ਜਨਮ ਕਿੱਥੇ ਹੋਇਆ ਸੀ?


I was born in India.
ਮੇਰਾ ਜਨਮ ਭਾਰਤ ਵਿੱਚ ਹੋਇਆ ਸੀ


How old were you when you moved to Delhi?
ਜਦੋ ਤੁਸੀ ਦਿੱਲੀ ਗਏ ਤੇ ਤੁਸੀ ਕਿੰਨੇ ਸਾਲ ਦੇ ਸੀ?


I was 23 years old when I moved to Delhi.
ਮੈਂ 23 ਸਾਲ ਦੀ ਸੀ ਜਦੋ ਮੈਂ ਦਿੱਲੀ ਚਲੀ ਗਈ ਸੀ


Where=ਕਿੱਥੇ
were=ਸੀ
you=ਤੁਹਾਡਾ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I ______
am borned
am born
was born
is born
'ਤੁਹਾਡਾ ਜਨਮ ਕਿੱਥੇ ਹੋਇਆ ਸੀ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Where are you born?
Where were you born?
Where were you borned?
Where was you born?
How old=ਕਿੰਨੇ ਸਾਲ
were you=ਦੇ ਸੀ ਤੁਸੀ
when you=ਜਦੋਂ ਤੁਸੀ
moved to=ਚਲੇ ਗਏ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I ______
am
was
are
have
ਤੁਸੀ ਕਿੰਨੇ ਸਾਲ ਦੇ ਹੋ?
    • How
    • years
    • old
    • are
    • your
    • you
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I ______
    moved
    am move
    was move
    did moved
    ਡਾਏਲਾੱਗ ਸੁਣੋ
    How long did you live in Delhi for?
    ਤੁਸੀ ਦਿੱਲੀ ਕਿੰਨੇ ਸਮੇਂ ਤੱਕ ਰਹੇ?


    I lived in Delhi for two years.
    ਮੈਂ ਦਿੱਲੀ ਦੋ ਸਾਲ ਤੱਕ ਰਹੀ ਸੀ


    Where do you live now?
    ਹੁਣ ਤੁਸੀ ਕਿੱਥੇ ਰਹਿੰਦੇ ਹੋ?


    I live in Mumbai now.
    ਹੁਣ ਮੈਂ ਮੁੰਬਈ ਚ ਰਹਿੰਦੀ ਹਾਂ


    How long have you lived in Mumbai?
    ਤੁਸੀ ਕਿੰਨੇ ਸਮੇਂ ਤੋਂ ਮੁੰਬਈ ਤੋਂ ਰਹਿੰਦੇ ਹੋ?


    I have been living in Mumbai since 2010.
    ਮੈਂ ਮੁੰਬਈ ਚ 2010 ਤੋਂ ਰਹਿ ਰਹੀ ਹਾਂ


    Where do you work?
    ਤੁਸੀ ਕਿੱਥੇ ਕੱਮ ਕਰਦੇ ਹੋ?


    I work at Reliance.
    ਮੈਂ ਰਿਲਾਇੰਸ ਚ ਕੱਮ ਕਰਦੀ ਹਾਂ


    How many children have you got?
    ਤੁਹਾਡੇ ਕਿੰਨੇ ਬੱਚੇ ਹਨ?


    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Where ______
    do you living
    is you live
    do you live
    are you live
    ਹੁਣ ਤੁਸੀ ਕਿੱਥੇ ਰਹਿੰਦੇ ਹੋ?
    • where
    • live
    • do
    • then
    • now
    • you
    'How long' ਦਾ ਪੰਜਾਬੀ ਚ ਅਨੁਵਾਦ ਕੀ ਹੋਵੇਗਾ?;
    ਕਿੰਨੇ ਸਮੇਂ ਤੋਂ
    ਹੁਣ ਤੱਕ
    ਓਦੋ ਤੱਕ
    ਹੁਣ ਤੋਂ
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I have been living in Delhi ______
    for 1996
    since 1996
    till 1996
    ਟਿਪ
    I have had this watch since 1992. (ਸ਼ੁਰੂਆਤ ਦੇ ਇੱਕ ਪੁਆਇੰਟ ਤੋਂ) =
    Since = ਅਤੀਤ ਚ ਸ਼ੁਰੂ ਹੋਏ ਵਿਸ਼ੇਸ਼ ਸਮੇਂ ਨੂੰ ਸੰਕੇਤ ਕਰਨ ਦੇ ਲਈ 'since' ਦਾ ਪ੍ਰਯੋਗ ਕੀਤਾ ਜਾਂਦਾ ਹੈ. ਜਿਵੇ: since 1996, since March
    I have had this watch for more than 10 years. (ਸਮੇਂ ਦੀ ਅਵਧੀ) =
    For = ਸਮੇਂ ਦੀ ਅਵਧੀ ਦਾ ਸਂਕੇਤ ਕਰਨ ਦੇ ਲਈ 'for' ਦਾ ਪ੍ਰਯੋਗ ਕੀਤਾ ਜਾਂਦਾ ਹੈ .ਜਿਵੇ: for 4 years, for 2 hours, for 3 days
    ਤੁਸੀ ਕਿੱਥੇ ਕੰਮ ਕਰਦੇ ਹੋ?
    • do
    • where
    • are
    • you
    • is
    • work
    ਤੁਹਾਡੇ ਕਿੰਨੇ ਬੱਚੇ ਹਨ?
    • how
    • children
    • have
    • got
    • many
    • you
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    How old ______
    are you
    were you
    did you
    is you
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I lived in Delhi ______
    since
    for
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I have been living in Mumbai ______
    for
    since
    to
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    How long did you ______
    live
    lived
    living
    lives
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I have been working ______
    for
    since
    till
    =
    !
    ਸੁਣੋ
    ਟਿਪ
    ਅਗਲਾ ਸ਼ਬਦ