Quantifiers : Little/ a little, few/ a few ਦਾ ਇਸਤੇਮਾਲ
try Again
Tip1:hello
Lesson 121
Quantifiers : Little/ a little, few/ a few ਦਾ ਇਸਤੇਮਾਲ
ਟਿਪ
Would you like a little sugar in your tea? = ਕੀ ਤੁਸੀ ਆਪਣੀ ਚਾਹ ਚ ਥੋੜੀ ਜਿਹੀ ਖੰਡ ਚਾਹੋਗੇ?
Quantifiers ਉਹ ਸ਼ਬਦ ਹਨ ਜਿਹਨਾਂ ਨੂੰ ਨਾਵਾਂ ਤੋਂ ਪਹਿਲਾਂ, ਮਾਤਰਾ ਨੂੰ ਦਰਸ਼ਾਉਣ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ
a little/ little ਦਾ ਪ੍ਰਯੋਗ ਅਣਗਿਣਤ ਨਾਵਾਂ ਲਈ ਹੁੰਦਾ ਹੈ
A Few students are really good painters = ਕੁਝ ਵਿਦਿਆਰਥੀ ਵਾਸਤਵ ਚ ਚੰਗੇ ਚਿੱਤਰਕਾਰ ਹਨ
A few/few ਦਾ ਪ੍ਰਯੋਗ ਗਿਣਤੀਯੋਗ ਨਾਵਾਂ ਲਈ ਹੁੰਦਾ ਹੈ
ਟਿਪ
He can't buy the form. He has got little money left. = ਉਹ ਫਾਰਮ ਨਹੀਂ ਖਰੀਦ ਸਕਦਾ ਕਿਉਂਕਿ ਉਸਦੇ ਕੋਲ ਬਹੁਤ ਥੋੜੇ ਪੈਸੇ ਬਚੇ ਹਨ. (ਜ਼ਿਆਦਾ ਨਹੀਂ)
Little ਦਾ ਪ੍ਰਯੋਗ ਨਕਾਰਾਤਮਕ ਤਰੀਕੇ ਚ ਮਾਤਰਾ ਦੇ ਬਾਰੇ ਵਿੱਚ ਗੱਲ ਕਰਨ ਦੇ ਲਈ ਕੀਤਾ ਜਾਂਦਾ ਹੈ.
little ਦਾ ਪ੍ਰਯੋਗ ਓਦੋ ਹੁੰਦਾ ਹੈ ਜਦੋ ਕਿਸੇ ਚੀਜ਼ ਦੀ ਮਾਤਰਾ ਕਾਫੀ ਨਾ ਹੋਵੇ
He needs a little cream to make good sauces = ਚੰਗੇ ਸਾੱਸ ਬਣਾਉਣ ਲਈ ਬਸ ਥੋੜੀ ਜਿਹੀ ਕ੍ਰੀਮ ਦੀ ਜ਼ਰੂਰਤ ਹੁੰਦੀ ਹੈ
A little ਦਾ ਪ੍ਰਯੋਗ ਸਕਾਰਾਤਮਕ ਤਰੀਕੇ ਚ ਮਾਤਰਾ ਦੇ ਬਾਰੇ ਵਿੱਚ ਗੱਲ ਕਰਨ ਦੇ ਲਈ ਕੀਤਾ ਜਾਂਦਾ ਹੈ.
a little ਦਾ ਪ੍ਰਯੋਗ ਓਦੋ ਹੁੰਦਾ ਹੈ ਜਦੋ ਕਿਸੇ ਚੀਜ਼ ਦੀ ਮਾਤਰਾ just ਕਾਫੀ ਹੋਵੇ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
The train leaves in one hour. I am scared there is ______
few
little
a little
many
ਅਸੀਂ ਰੋਜ਼ ਥੋੜੀ ਅੰਗ੍ਰੇਜ਼ੀ ਸਿੱਖਦੇ ਹਾਂ
    • a little
    • we learn
    • go to
    • a few
    • every day
    • English
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    They say ______
    few
    little
    a little
    many
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    It's good that she drinks ______
    many
    little
    a little
    few
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    She can't make coffee as there is ______
    many
    a little
    little
    few
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I gave ______
    a little
    many
    few
    a few
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    She can make one cup of tea. There's ______
    few
    a little
    a few
    little
    'ਮੇਰੇ ਕੋਲ ਥੋੜੀ ਕਾਫ਼ੀ ਰੱਖੀ ਹੈ. ਤੁਹਾਨੂੰ ਚਾਹੀਦੀ ਹੈ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    I have got a few coffee left, would you like some?
    I have got few coffee left, would you like some?
    I have got a little coffee left, would you like some?
    I have got many coffee left, would you like some?
    ਟਿਪ
    He can buy a shirt, he has a few dollars. = ਉਹ ਸ਼ਰਟ ਖਰੀਦ ਸਕਦਾ ਹੈ, ਉਸਦੇ ਕੋਲ ਥੋੜੇ ਡਾਲਰ ਹਨ
    A few ਦਾ ਪ੍ਰਯੋਗ ਸਕਾਰਾਤਮਕ ਤਰੀਕੇ ਚ ਮਾਤਰਾ ਦੇ ਬਾਰੇ ਵਿੱਚ ਗੱਲ ਕਰਨ ਦੇ ਲਈ ਕੀਤਾ ਜਾਂਦਾ ਹੈ.
    a few ਦਾ ਪ੍ਰਯੋਗ ਓਦੋ ਹੁੰਦਾ ਹੈ ਜਦੋ ਕਿਸੀ ਚੀਜ਼ ਦੀ ਮਤਰਾ ਕਾਫੀ ਹੋਵੇ - just enough
    He can't buy a shirt, he has few dollars. = ਉਹ ਸ਼ਰਟ ਨਹੀਂ ਖਰੀਦ ਸਕਦਾ ਹੈ, ਉਸਦੇ ਕੋਲ ਜ਼ਿਆਦਾ ਡਾਲਰ ਨਹੀਂ ਹਨ
    Few ਦਾ ਪ੍ਰਯੋਗ ਨਕਾਰਾਤਮਕ ਤਰੀਕੇ ਚ ਮਾਤਰਾ ਦੇ ਬਾਰੇ ਵਿੱਚ ਗੱਲ ਕਰਨ ਦੇ ਲਈ ਕੀਤਾ ਜਾਂਦਾ ਹੈ.
    a few ਦਾ ਪ੍ਰਯੋਗ ਓਦੋ ਹੁੰਦਾ ਹੈ ਜਦੋ ਕਿਸੀ ਚੀਜ਼ ਦੀ ਮਾਤਰਾ ਕਾਫੀ ਨਾ ਹੋਵੇ - not enough
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    There are a lot of movies I like, but ______
    a little
    few
    little
    'ਖਾਲੀ ਥੋੜੇ ਹੀ ਵਿਦਿਆਰਥੀ ਹਨ, ਜੋ ਪ੍ਰੇਰਿਤ ਹਨ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    Only few students are really motivated.
    Little students are really motivated.
    Much students are really motivated.
    A little students are really motivated.
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    We can appoint her. She has ______
    many
    little
    a little
    few
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    They have got ______
    little
    a little
    a few
    much
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    He knows ______
    many
    a few
    few
    a little
    ਉੱਥੇ ਕੁਝ ਰੁੱਖ ਹਨ
    • there
    • a few
    • their
    • little
    • are
    • trees
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I need to ask ______
    little
    a few
    a little
    much
    =
    !
    ਸੁਣੋ
    ਟਿਪ
    ਅਗਲਾ ਸ਼ਬਦ