s, Is, has ਦਾ ਇਸਤੇਮਾਲ
try Again
Tip1:hello
Lesson 124
s, Is, has ਦਾ ਇਸਤੇਮਾਲ
ਟਿਪ
=
Meera's a beautiful girl -> Meera is a beautiful girl
Meera's got curly hair -> Meera has got curly hair

ਅਸੀ ਕਿਸੇ ਵੀ ਨਾਂਵ ਜਾਂ ਪੜਨਾਂਵ ਦੇ ਬਾਅਦ 's ਜੋੜ ਸਕਦੇ ਹਾਂ. ਇਹ 's, is ਜਾਂ has ਦਾ ਸ਼ਾਰਟ ਫਾਰਮ ਹੁੰਦਾ ਹੈ
=
Neha borrowed Meera's car -> ਨੇਹਾ ਨੇ ਮੀਰਾ ਦੀ ਕਾਰ ਉਧਾਰ ਲਈ

ਸਿਰਫ ਨਾਂਵ ਦੇ ਬਾਅਦ (ਪੜਨਾਂਵ ਦੇ ਬਾਅਦ ਨਹੀਂ) 's ਦਾ ਪ੍ਰਯੋਗ ਅਧਿਕਾਰ ਵੀ ਦਰਸ਼ਾਉਂਦਾ ਹੈ.
ਦੂਜੇ ਵਾਕ ਚ 's ਅਧਿਕਾਰ ਦਰਸ਼ਾਉਂਦਾ ਹੈ ਕਿਉਂਕਿ ਕਾਰ ਮੀਰਾ ਦੀ ਹੈ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Can you see my diary? ______
It has
It is
Its
It
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Look at my dress. ______
It has
It is
Its
it
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
This is ______
Neha
Neha was
Neha does
Neha's
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Ram
Rams
Ram is
Ram has
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I don't like ______
Meera
Meera is
Meera has
Meera's
'That's not my car' ਵਾਕ ਚ 's ਦਾ ਸਹੀ ਅਰਥ ਚੁਣੋ;
That has
That is
Thats
That
'Mohan's got a new mobile phone' ਵਾਕ ਚ 's ਦਾ ਸਹੀ ਅਰਥ ਚੁਣੋ;
Mohan has
Mohan is
Mohans
Mohan
'ਇਹ ਰੀਆ ਦੀ ਨੋਟ ਬੁਕ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
This is Riya note book
This is Riya has notebook
This is Riya's note book
This is Riyas note book
'Raman's been here' ਵਾਕ ਚ 's ਦਾ ਸਹੀ ਅਰਥ ਚੁਣੋ
Raman is
Raman has
'She's an honest lady' ਵਾਕ ਚ 's ਦਾ ਸਹੀ ਅਰਥ ਚੁਣੋ
She is
She has
'She's been working here since January 2014' ਵਾਕ ਚ 's ਦਾ ਸਹੀ ਅਰਥ ਚੁਣੋ
She has
She is
ਉਹ ਸ਼ਾਮ ਦੀ ਸ਼ਰਟ ਹੈ
ਅੱਜ ਮੌਸਮ ਸੁਹਾਵਨਾ ਹੈ
    • pleasant
    • is
    • The weather
    • has
    • today
    • was
    ਪ੍ਰਿਯਾ ਨੇ ਭੂਤ ਦੇਖਿਆ ਹੈ
    • seen
    • is
    • Priya
    • has
    • was
    • a ghost
    ਉਹ ਰਾਮ ਦਾ ਭਤੀਜਾ ਹੈ
    • nephew
    • is
    • has
    • Ram's
    • he
    • Rams
    'ਉਹ ਮੇਰੇ ਘਰ ਆ ਰਹੀ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    She has coming to my place
    She is coming to my place
    Shes coming to my place
    She was coming to my place
    'ਰਾਮ ਨੇ ਨਵਾਂ ਬੰਗਲਾ ਖ੍ਰੀਦਿਆ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    Ram has bought a new bunglow
    Ram is bought a new bunglow
    Rams bought a new bunglow
    Ram was bought a new bunglow
    'ਬਾਹਰ ਬਾਰਿਸ਼ ਹੋ ਰਹੀ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    It was raining outside
    Its raining outside
    It has raining outside
    It is raining outside
    =
    !
    ਸੁਣੋ
    ਟਿਪ
    ਅਗਲਾ ਸ਼ਬਦ