Relative ਸਰਵਨਾਮ : who, that, which, whose, where, when, what, why, whom
try Again
Tip1:hello
Lesson 129
Relative ਸਰਵਨਾਮ : who, that, which, whose, where, when, what, why, whom
ਟਿਪ
=
Relative Pronoun ਕਿਸੀ ਵਾਕ ਨੂੰ ਨਾਂਵ ਜਾਂ ਪੜਨਾਂਵ ਨਾਲ ਜੋੜਨ ਦਾ ਕੰਮ ਕਰਦਾ ਹੈ.

ਇਹ ਨਾਂਵ ਦੇ ਵਿਵਰਣ ਦੀ ਸ਼ੁਰੂਆਤ ਕਰਨ ਦੇ ਲਈ ਪ੍ਰਯੋਗ ਚ ਆਉਂਦੇ ਹਨ. ਆਮ ਤੌਰ ਤੇ ਪ੍ਰਯੋਗ ਚ ਲਏ ਜਾਣ ਵਾਲੇ Relative Pronoun ਇਹ ਹਨ:

who, that, which, whose, where, when, what, why and whom
=
ਟਿਪ
Do you know that girl who has a dog? = ਕੀ ਤੁਸੀਂ ਉਸ ਕੁੜੀ ਨੂੰ ਜਾਣਦੇ ਹੋ ਜਿਸਦੇ ਕੋਲ ਕੁੱਤਾ ਹੈ?
ਇੱਥੇ 'who' (ਜਿਸਦੇ,ਜਿਹਨਾਂ ਦੇ), relative pronoun ਹੈ
These are the boys who won the hockey match = ਇਹ ਉਹ ਮੁੰਡੇ ਹਨ ਜਿਹਨਾਂ ਨੇ ਹਾਕੀ ਮੈਚ ਜਿੱਤਿਆ
Relative pronoun, who ਦਾ ਪ੍ਰਯੋਗ ਵਿਅਕਤੀਆਂ ਦੇ ਲਈ ਕੀਤਾ ਜਾਂਦਾ ਹੈ.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
He's the man ______
whose
who
whom
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
He explained the reason ______
that
who
which
why
ਟਿਪ
I bought the car which was the best value for money = ਮੈਂ ਉਹ ਕਾਰ ਖਰੀਦੀ ਜੋ ਸਭ ਤੋਂ ਜ਼ਿਆਦਾ ਕਿਫਾਇਤੀ ਸੀ
My friend has a dog that barks a lot = ਮੇਰੇ ਮਿੱਤਰ ਦੇ ਕੋਲ ਇੱਕ ਕੁੱਤਾ ਹੈ ਜੋ ਬਹੁਤ ਭੌਂਕਦਾ ਹੈ
Which ਅਤੇ that ਦਾ ਪ੍ਰਯੋਗ ਵਸਤੂਆਂ ਅਤੇ ਜਾਨਵਰਾਂ ਦੇ ਲਈ ਕੀਤਾ ਜਾਂਦਾ ਹੈ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I don't want a house ______
which
who
whose
whom
ਟਿਪ
That's the man whose son is a singer = ਉਹ ਓਹ ਆਦਮੀ ਹੈ ਜਿਸਦਾ ਬੇਟਾ ਇੱਕ ਗਾਇਕ ਹੈ
Whose ਦਾ ਪ੍ਰਯੋਗ ਅਧਿਕਾਰ ਜਤਾਉਣ ਜਾਂ ਸੰਬੰਧ ਦਰਸ਼ਾਉਣ ਦੇ ਲਈ ਕੀਤਾ ਜਾਂਦਾ ਹੈ.
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
There's the lady ______
whose
who
who's
whom
ਟਿਪ
The hotel where we stayed was great = ਉਹ ਹੋਟਲ, ਜਿੱਥੇ ਅਸੀ ਰਹੇ ਸੀ, ਬਹੁਤ ਚੰਗਾ ਸੀ
Where ਦਾ ਪ੍ਰਯੋਗ ਜਗ੍ਹਾ ਲਈ ਕੀਤਾ ਜਾਂਦਾ ਹੈ
Do you remember when you saw me for the first time? = ਕੀ ਤੁਹਾਨੂੰ ਯਾਦ ਹੈ ਤੁਸੀ ਮੈਨੂੰ ਪਹਿਲੀ ਵਾਰ ਕਦੋ ਦੇਖਿਆ ਸੀ?
When ਦਾ ਪ੍ਰਯੋਗ ਸਮੇਂ ਲਈ ਕੀਤਾ ਜਾਂਦਾ ਹੈ.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
That's the town ______
who
which
when
where
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Do you remember the time ______
when
where
why
who
ਟਿਪ
Did you understand what he said? = ਕੀ ਤੁਸੀ ਸਮਝੇ ਜੋ ਉਸਨੇ ਕਿਹਾ?
Did you understand the thing that he said? = ਕੀ ਤੁਸੀ ਉਸ ਚੀਜ਼ ਨੂੰ ਸਮਝੇ ਜੋ ਉਸਨੇ ਕਿਹਾ?
Relative pronoun ਦੇ ਬਾਰੇ ਚ what ਦਾ ਮਤਲਬ ਹੁੰਦਾ ਹੈ: the thing(s) that
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I couldn't really hear ______
that
what
why
where
ਟਿਪ
Nobody knows why they left = ਕੋਈ ਨਹੀਂ ਜਾਣਦਾ ਉਹ ਕਿਉਂ ਚਲੇ ਗਏ
Why ਦਾ ਪ੍ਰਯੋਗ ਕਿਸੀ ਕਾਰਨ (reason) ਦੇਣ ਜਾਂ ਉਸਦੇ ਬਾਰੇ ਚ ਗੱਲ ਕਰਨ ਦੇ ਲਈ ਕੀਤਾ ਜਾਂਦਾ ਹੈ.
=
ਟਿਪ
The lawyer whom I met, advised me to go to court = ਉਹ ਵਕੀਲ ਜਿਸਦੇ ਨਾਲ ਮੈਂ ਮਿਲਿਆ, ਉਸਨੇ ਮੈਨੂੰ ਅਦਾਲਤ ਜਾਣ ਦੀ ਸਲਾਹ ਦਿੱਤੀ ਸੀ
Formal English ਚ whom ਦਾ ਪ੍ਰਯੋਗ ਲੋਕਾਂ ਦੇ ਲਈ ਕੀਤਾ ਜਾਂਦਾ ਹੈ ਜਦੋ relative pronoun, object ਹੋਵੇ. ਇੱਥੇ object 'lawyer' ਹੈ ਇਸਲਈ whom ਦਾ ਪ੍ਰਯੋਗ ਕੀਤਾ ਗਿਆ ਹੈ
=
ਟਿਪ
I have got a friend who's a writer = ਮੇਰਾ ਇੱਕ ਦੋਸਤ ਹੈ ਜੋ ਲੇਖਕ ਹੈ
I have got a friend whose father is a writer = ਮੇਰਾ ਇੱਕ ਦੋਸਤ ਹੈ ਜਿਸਦੇ ਪਿਤਾ ਲੇਖਕ ਹਨ
ਯਾਦ ਰੱਖੋ: Who's ਅਤੇ whose ਦੋ ਅਲਗ ਸ਼ਬਦ ਹਨ.
Who's -> Who is/has
Whose -> ਕਿਸਦਾ/ਜਿਸਦਾ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Are you the person to ______
that
whom
whose
'ਇਹ ਉਹ ਕੁੜੀ ਹੈ ਜੋ ਜਪਾਨ ਤੋਂ ਹੈ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
This is the girl who is from Japan
This is the girl which is from Japan
This is the girl whom from Japan
This is the girl whose is from Japan
'ਉਹ ਆਦਮੀ, ਜਿਸਦੇ ਪਿਤਾ ਪ੍ਰੋਫੈਸਰ ਹਨ, ਆਪਣੀ ਛੱਤਰੀ ਭੁੱਲ ਗਿਆ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
The man, who's father is a professor, forgot his umbrella
The man, which father is a professor, forgot his umbrella
The man, whose father is a professor, forgot his umbrella
The man, whom father is a professor, forgot his umbrella
'ਤੁਸੀ ਉਹਨਾਂ ਪੈਸਿਆਂ ਦਾ ਕੀ ਕੀਤਾ ਜੋ ਤੁਹਾਡੀ ਮਾਂ ਨੇ ਤੁਹਾਨੂੰ ਉਧਾਰ ਦਿੱਤੇ ਸਨ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
What did you do with the money whom your mother lent you?
What did you do with the money whose your mother lent you?
What did you do with the money who your mother lent you?
What did you do with the money which your mother lent you?
'ਇਹ ਉਹ ਘਰ ਹੈ ਜਿੱਥੇ ਮੈਂ ਵੱਡਾ ਹੋਇਆ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
This is the house whom I grew up
This is the house where I grew up
This is the house that I grew up
This is the house which I grew up
=
!
ਸੁਣੋ
ਟਿਪ
ਅਗਲਾ ਸ਼ਬਦ