ਅਨਿਵਾਰਿਆਤਾ ਅਤੇ ਜ਼ਰੂਰਤ ਦਰਸ਼ਾਉਣਾ: Must/have to
try Again
Tip1:hello
Lesson 138
ਅਨਿਵਾਰਿਆਤਾ ਅਤੇ ਜ਼ਰੂਰਤ ਦਰਸ਼ਾਉਣਾ: Must/have to
ਟਿਪ
I must go = ਮੈਨੂੰ ਜਾਣਾ ਚਾਹੀਦਾ ਹੈ
Must ਅਤੇ have to ਦੋਨਾਂ ਦਾ ਪ੍ਰਯੋਗ ਕਰਤੱਵ/ਮਜਬੂਰੀ ਜਾਂ ਲਾਜ਼ਮੀ ਦਰਸ਼ਾਉਣ ਲਈ ਕੀਤਾ ਜਾਂਦਾ ਹੈ.
Must ਅਜਿਹਾ ਕਰਤੱਵ ਜਾਂ ਮਜਬੂਰੀ ਦਰਸ਼ਾਉਂਦਾ ਹੈ ਜੋ ਵਿਅਕਤੀਗਤ ਪਰਿਸਥਿਤੀ ਦੀ ਵਜ੍ਹਾ ਨਾਲ ਵਕਤਾ ਉੱਤੇ ਲਾਗੂ ਹੋਈ ਹੋਵੇ ਜਾਂ ਵਕਤਾ ਨੇ ਆਪਣੇ ਆਪ ਉੱਤੇ ਲਾਗੂ ਕੀਤੀ ਹੋਵੇ (ਵਕਤਾ ਇਸਤੋਂ ਹਮੇਸ਼ਾ ਸਹਿਮਤ ਹੁੰਦਾ ਹੈ)
I have to go = ਮੈਨੂੰ ਜਾਣਾ ਪਵੇਗਾ
Have to ਅਜਿਹਾ ਕਰਤੱਵ ਜਾਂ ਮਜਬੂਰੀ ਦਰਸ਼ਾਉਂਦਾ ਹੈ ਜੋ ਬਾਹਰੀ ਪਰਿਸਥਿਤੀ (ਜਿਵੇਂ ਕੋਈ ਨਿਯਮ / ਨਿਰਦੇਸ਼) ਦੀ ਵਜ੍ਹਾ ਨਾਲ ਵਕਤਾ ਉੱਤੇ ਲਾਗੂ ਹੋਈ ਹੋਵੇ (ਵਕਤਾ ਇਸਤੋਂ ਸਹਿਮਤ ਵੀ ਹੋ ਸਕਦਾ ਹੈ ਅਤੇ ਅਸਹਮਤ ਵੀ)
ਟਿਪ
I must stay in bed = ਮੈਨੂੰ ਬਿਸਤਰ ਵਿੱਚ ਰਹਿਣਾ ਚਾਹੀਦਾ ਹੈ
ਪਹਿਲਾਂ ਵਾਕ ਵਿੱਚ (must): ਆਪ ਵਕਤਾ ਨੇ ਇਹ ਫ਼ੈਸਲਾ ਲਿਆ ਹੈ ਕਿ ਉਸਨੂੰ ਅਰਾਮ ਕਰਣਾ ਹੋਵੇਗਾ
I have to stay in bed = ਮੈਨੂੰ ਬਿਸਤਰ ਵਿੱਚ ਰਹਿਣਾ ਪਵੇਗਾ
ਦੂੱਜੇ ਵਾਕ ਵਿੱਚ (have to): ਕਿਸੇ ਹੋਰ ਵਿਅਕਤੀ (ਜਿਵੇਂ ਡਾਕਟਰ) ਦੇ ਕਹੇ ਜਾਣ ਉੱਤੇ ਵਕਤਾ (I) ਨੂੰ ਅਜਿਹਾ ਕਰਣਾ ਪੈ ਰਿਹਾ ਹੈ.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
In India, most school children ______
have to
have
has to
must to
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I hate ties but I ______
have
have
has to
must to
ਟਿਪ
Must you go? = ਕੀ ਤੁਹਾਨੂੰ ਜਾਣਾ ਚਾਹੀਦਾ?
ਪ੍ਰਸ਼ਨਵਾਚਕ ਵਾਕਾਂ ਵਿੱਚ must, subject ਤੋਂ ਪਹਿਲਾਂ ਆਉਂਦਾ ਹੈ
Do you have to go? = ਕੀ ਤੁਹਾਨੂੰ ਜਾਣਾ ਪਵੇਗਾ?
ਜਦਕਿ have to ਵਾਲੇ ਪ੍ਰਸ਼ਨਵਾਚਕ ਵਾਕਾਂ ਚ, ਵਾਕ do ਜਾਂ does ਤੋਂ ਸ਼ੁਰੂ ਹੁੰਦੇ ਹਨ.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Does
Do
Must
Have
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Does
Have
Have to
Must
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Does she ______
must
have to
had to
do have to
ਟਿਪ
They must leave = ਉਹਨਾਂ ਨੂੰ ਜਾਣਾ ਚਾਹੀਦਾ
He must leave = ਉਸਨੂੰ ਜਾਣਾ ਚਾਹੀਦਾ
Must, all persons ਦੇ ਲਈ ਸਮਾਨ ਹੀ ਹੁੰਦਾ ਹੈ. He must leaves ਜਾਂ He musts leave ਗਲਤ ਹੈ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I ______
has to
must
must to
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I ______
must
must to
has to
'ਜੂਲੀ ਨੂੰ ਚਲ ਕੇ ਕੰਮ ਤੇ ਜਾਣਾ ਪਵੇਗਾ. ਬੱਸਾਂ ਹੜਤਾਲ ਤੇ ਹਨ.' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Julie has to go to work on foot. The buses are on strike.
Julie have to go to work on foot. The buses are on strike.
Julie must to go to work on foot. The buses are on strike.
Julie does has to go to work on foot. The buses are on strike.
'ਸੈਕਰੇਟਰੀਜ ਨੂੰ ਫੋਨ ਦੇ ਜਵਾਬ ਦੇਣੇ ਹੋਣਗੇ. ਇਹ ਉਨ੍ਹਾਂ ਦੀ ਜਾਬ ਦਾ ਭਾਗ ਹੈ.' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Secretaries has to answer the phone. That's a part of their job.
Secretaries must to answer the phone. That's a part of their job.
Secretaries have to answer the phone. That's a part of their job.
Secretaries to have to answer the phone. That's a part of their job.
'ਉਹਨੂੰ, ਸਾਰਿਆਂ ਦੀ ਤਰ੍ਹਾਂ ਲਾਈਨ ਵਿੱਚ ਇੰਤਜਾਰ ਕਰਣਾ ਹੋਵੇਗਾ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
She will has to wait in the line like everyone else
She will have to wait in the line like everyone else
She will must to wait in the line like everyone else
She does have to wait in the line like everyone else
'ਕੀ ਤੁਹਾਨੂੰ ਅਗਲੇ ਸਪਤਾਹਾਂਤ ਤੇ ਕੰਮ ਕਰਣਾ ਹੋਵੇਗਾ ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Do you have to work next weekend?
Do you has to work next weekend?
Do you must work next weekend?
Do you must to work next weekend?
'ਉਨ੍ਹਾਂ ਨੂੰ ਅੱਖਾਂ ਦੀ ਜਾਂਚ ਦੇ ਪੈਸੇ ਨਹੀਂ ਦੇਣੇ ਹੋਣਗੇ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
They don't has to pay for the eye test
They don't must to pay for the eye test
They don't must pay for the eye test
They don't have to pay for the eye test
'ਬਾਹਰ ਬਰਸਾਤ ਹੋ ਰਹੀ ਹੈ. ਸਾਨੂੰ ਆਪਣੇ ਛਾਤੇ ਲੈ ਜਾਣੇ ਚਾਹੀਦੇ ਹਨ.' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
It's raining outside. We must to carry our umbrellas.
It's raining outside. We must carry ours umbrellas.
It's raining outside. We must carry our umbrellas.
It's raining outside. We must carries our umbrellas.
ਟਿਪ
You mustn't drink and drive = ਤੈਨੂੰ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ
ਨਕਾਰਾਤਮਕ ਰੂਪ ਚ mustn't ਦਾ ਮਤਲਬ ਹਮੇਸ਼ਾ 'not allowed' (ਅਨੁਮਤੀ ਨਹੀਂ) ਹੁੰਦਾ ਹੈ. ਜਿਵੇ ਇਸ ਵਾਕ ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਅਨੁਮਤੀ ਨਹੀਂ ਹੈ
You don't have to drink beer, you can have a juice = ਤੈਨੂੰ ਬੀਅਰ ਪੀਣੀ ਜ਼ਰੂਰੀ ਨਹੀਂ ਹੈ, ਤੂੰ ਜੂਸ ਪੀ ਸਕਦਾ ਹੈਂ
Don't have to ਚੁਨਾਵ (choice) ਦਰਸ਼ਾਉਂਦਾ ਹੈ. ਜਿਵੇ ਇਸ ਵਾਕ ਚ ਅਸੀ ਕਹਿ ਰਹੇ ਹਾਂ ਕੇ ਤੁਹਾਨੂੰ ਬੀਅਰ ਪੀਣੀ ਜ਼ਰੂਰੀ ਨਹੀਂ ਹੈ, ਤੁਹਾਡੀ ਮਰਜ਼ੀ ਹੋਵੇ ਤਾਂ ਤੁਸੀ ਜੂਸ ਵੀ ਪੀ ਸਕਦੇ ਹੋ
ਤੈਨੂੰ ਉਹ ਪਾਣੀ ਨਹੀਂ ਪੀਣਾ ਚਾਹੀਦਾ ਹੈ. ਉਹ ਅਸ਼ੁੱਧ ਹੈ
    • It's contaminated
    • mustn't
    • that water
    • you
    • drink
    • have to
    ਇਹ ਸੂਚਨਾ ਗੁਪਤ ਹੈ - ਤੈਨੂੰ ਕਿਸੇ ਨੂੰ ਦੱਸਣੀ ਨਹੀਂ ਚਾਹੀਦੀ ਹੈ
    • This information
    • tell
    • mustn't
    • you
    • anyone
    • is confidential
    ਤੈਨੂੰ ਲਾਲ ਪਾਉਣਾ ਜਰੂਰੀ ਨਹੀਂ ਹੈ, ਤੂੰ ਗੁਲਾਬੀ ਵੀ ਪਾ ਸਕਦਾ ਹੈ
    • wear red
    • wear pink
    • as well
    • you
    • you can
    • don't have to
    ਤੈਨੂੰ ਉਸ ਨਾਲ ਮਿਲਣਾ ਜਰੂਰੀ ਨਹੀਂ ਹੈ
    • her
    • mustn't
    • meet
    • you
    • to
    • don't have
    =
    !
    ਸੁਣੋ
    ਟਿਪ
    ਅਗਲਾ ਸ਼ਬਦ