ਵਿਲੋਮ ਸ਼ਬਦ (Antonyms)
try Again
Tip1:hello
Lesson 139
ਵਿਲੋਮ ਸ਼ਬਦ (Antonyms)
ਟਿਪ
Narrow = ਭੀੜਾ
Antonyms = ਵਿਲੋਮ ਸ਼ਬਦ
Broad = ਚੌੜਾ
ਉਹ ਸ਼ਬਦ ਜੋ ਕੋਈ ਹੋਰ ਸ਼ਬਦਾਂ ਦਾ ਵਿਪਰੀਤ ਮਤਲਬ ਦਰਸ਼ਾਉਂਦੇ ਹਨ, Antonyms (ਵਿਲੋਮ ਸ਼ਬਦ) ਕਹਾਉਂਦੇ ਹਨ.
pass (ਸਫਲ) fail (ਅਸਫਲ)
idle (ਵਿਹਲਾ) active (ਸਰਗਰਮ)
afraid (ਡਰਿਆ ਹੋਇਆ) confident (ਆਤਮਵਿਸ਼ਵਾਸੀ)
ancient (ਪੁਰਾਣਾ) modern (ਆਧੁਨਿਕ)
arrive (ਪਹੁੰਚਨਾ) depart (ਰਵਾਨਾ)
arrogant (ਅਭਿਮਾਨੀ) humble (ਨਰਮ)
attack (ਹਮਲਾ) defend (ਬਚਾਓ)
temporary (ਅਸਥਾਈ) permanent (ਸਥਾਈ)
brave (ਬਹਾਦੁਰ) coward (ਡਰਪੋਕ)
increase (ਵਧਣਾ) decrease (ਘਟਣਾ)
divide (ਅਲਗ ਕਰਨਾ) unite (ਇੱਕ ਜੁੱਟ ਕਰਨਾ)
take (ਲੈਣਾ) give (ਦੇਣਾ)
forget (ਭੁੱਲਣਾ) remember (ਯਾਦ ਰੱਖਣਾ)
freeze (ਜੰਮਣਾ) melt (ਪਿਘਲਣਾ)
full (ਭਰਿਆ ਹੋਇਆ) empty (ਖਾਲੀ)
giant (ਵਿਸ਼ਾਲ) dwarf (ਬੌਣਾ)
guilty (ਦੋਸ਼ੀ) innocent (ਨਿਰਦੋਸ਼)
include (ਸ਼ਾਮਲ ਕਰਨਾ) exclude (ਅਲਗ ਕਰਨਾ)
like (ਪਸੰਦ) dislike (ਨਾਪਸੰਦ)
compliment (ਪ੍ਰਸ਼ੰਸਾ) insult (ਅਪਮਾਨ)
Liquid (ਤਰਲ) Solid (ਠੋਸ)
Deserted (ਵੀਰਾਨ) Crowded (ਭੀੜ ਵਾਲਾ)
Major (ਵੱਡਾ) Minor (ਛੋਟਾ)
Mature (ਪ੍ਰੋੜ੍ਹ) Immature (ਅੱਲ੍ਹੜ)
Maximum (ਸਭ ਤੋਂ ਵੱਧ) Minimum (ਸਭ ਤੋਂ ਘੱਟ)
Noisy (ਸ਼ੋਰ ਵਾਲਾ) Quiet (ਸ਼ਾੰਤ)
Partial (ਅੰਸ਼ਿਕ) Complete (ਪੂਰਾ)
Passive (ਅਕਰਮਕ) Active (ਸਕਰਮਕ)
Strength (ਤਾਕਤ) Weakness (ਕਮਜ਼ੋਰੀ)
Profit (ਲਾਭ) Loss (ਨੁਕਸਾਨ)
'Like (ਪਸੰਦ) ਦਾ antonym ਕੀ ਹੋਵੇਗਾ?' ;
Alike
Dislike
Bad
Sober
'Modern ਦਾ antonym ਕੀ ਹੋਵੇਗਾ?' ;
Humble
Inmodern
Crowded
Ancient
'Innocent ਦਾ antonym ਕੀ ਹੋਵੇਗਾ?' ;
Guilty
Uninnoncent
Guilt
Humble
'Solid ਦਾ antonym ਕੀ ਹੋਵੇਗਾ?' ;
Water
Liquid
Hard
Empty
'Immature ਦਾ antonym ਕੀ ਹੋਵੇਗਾ?' ;
Ammature
Decent
Mature
Insult
'Loss ਦਾ antonym ਕੀ ਹੋਵੇਗਾ?' ;
Profit
Find
Found
Active
'Weakness ਦਾ antonym ਕੀ ਹੋਵੇਗਾ?' ;
Weakless
Strong
Weakfull
Strength
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
She used to be arrogant but now she is very ______
humble
disarrogant
active
slow
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Ice is solid, but when we heat it turns into ______
hard
liquid
melt
active
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
You decide whether you want to include or ______
go
exit
exclude
apart
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
She is a temporary employee, but she'll become ______
fix
confirm
final
permanent
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Everyone found him guilty but he was ______
innocent
bad
poor
active
'Fail ਦਾ antonym ਕੀ ਹੋਵੇਗਾ?' ;
Deflate
Pass
Complete
Loss
'Arrive ਦਾ antonym ਕੀ ਹੋਵੇਗਾ?' ;
Go
Fall
Sharp
Depart
'Remember ਦਾ antonym ਕੀ ਹੋਵੇਗਾ?' ;
Passed
Forget
Defend
Insult
'Defend ਦਾ antonym ਕੀ ਹੋਵੇਗਾ?' ;
Adefend
Active
Attack
Complete
=
!
ਸੁਣੋ
ਟਿਪ
ਅਗਲਾ ਸ਼ਬਦ