ਮੇਰੇ ਪਸੰਦੀਦਾ ਕੱਪੜੇ
try Again
Tip1:hello
Lesson 144
ਮੇਰੇ ਪਸੰਦੀਦਾ ਕੱਪੜੇ
ਡਾਏਲਾੱਗ ਸੁਣੋ
Hey Ankit, are you invited for the party at Rama's place?
ਹੇ ਅੰਕਿਤ! ਕੀ ਤੂੰ ਰਮਾ ਦੇ ਘਰ ਤੇ ਪਾਰਟੀ ਵਿੱਚ ਸੱਦਿਆ ਗਿਆ ਹੈ?


Yes, I am. What are you going to wear?
ਹਾਂ, ਮੈਂ ਹਾਂ. ਤੁਸੀਂ ਕੀ ਪਹਿਨਣ ਵਾਲੇ ਹੋ?


Perhaps a pair of jeans and a t-shirt. I feel very comfortable in them.
ਸ਼ਾਇਦ ਜੀਂਸ ਅਤੇ ਟੀ-ਸ਼ਰਟ. ਮੈਨੂੰ ਇਹ ਆਰਾਮਦਾਇਕ ਲੱਗਦੇ ਹਨ.


I'd prefer wearing a pair of trousers with a pullover. It will be quite cold that night.
ਮੈਂ ਸਵੇਟਰ ਦੇ ਨਾਲ ਪੈਂਟ ਪਹਿਨਣਾ ਜ਼ਿਆਦਾ ਪਸੰਦ ਕਰਾਂਗਾ. ਉਸ ਰਾਤ ਕਾਫ਼ੀ ਠੰਡ ਹੋਵੇਗੀ


Yes, I will wear a jacket as well.
ਹਾਂ, ਮੈਂ ਵੀ ਇੱਕ ਜੈਕੇਟ ਪਹਿਨਾਂਗਾ.


Cool! I have a lot of colorful shoes but I rarely wear them.
ਅੱਛਾ! ਮੇਰੇ ਕੋਲ ਵੱਖ-ਵੱਖ ਰੰਗਾਂ ਦੇ ਜੁੱਤੇ ਹਨ, ਪਰ ਮੈਂ ਸ਼ਾਇਦ ਹੀ ਕਦੇ ਪਹਿਨਦਾ ਹਾਂ.


I often wear shoes in winters.
ਮੈਂ ਅਕਸਰ ਸਰਦੀਆਂ ਵਿੱਚ ਜੁੱਤੇ ਪਹਿਨਦਾ ਹਾਂ.


Ok, See you at the party then!
ਠੀਕ ਹੈ, ਤੁਹਾਨੂੰ ਪਾਰਟੀ ਵਿੱਚ ਮਿਲਾਂਗਾ!


Yes, see you soon.
ਹਾਂ, ਛੇਤੀ ਹੀ ਮਿਲਾਂਗੇ.


ਟਿਪ
A pair of trousers =
A pair of shorts =
ਜਿਨ੍ਹਾਂ ਕੱਪੜਿਆਂ ਦੇ ਇੱਕੋ ਜਿਹੇ ਦੋ ਹਿੱਸੇ ਹੁੰਦੇ ਹਨ ਉਨ੍ਹਾਂ ਦੇ ਨਾਲ ਅਕਸਰ 'a pair of' ਲਗਾਇਆ ਜਾਂਦਾ ਹੈ
'ਮੈਂ ਆਮਤੌਰ ਤੇ ਟਰਾਉਜਰਸ ਪਹਿਨਦਾ ਹਾਂ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
I usually wear trousers
I usually wear trouser
I rarely wear trousers
I never wear trousers
'ਅਸੀ ਕਦੇ-ਕਦੇ ਊਨੀ ਕੱਪੜੇ ਪਾਉਂਦੇ ਹਾਂ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
We often wear woolen clothes
We sometimes wears woolen clothes
We sometimes wear woolen clothes
We often wears woolen clothes
'ਕੀ ਤੁਸੀ ਅਕਸਰ ਇਹੀ ਸ਼ਰਟ ਪਾਉਂਦੇ ਹੋ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Does you oftenly wear this shirt?
Do you oftenly wear this shirt?
Does you often wear this shirt?
Do you often wear this shirt?
'ਗਰਮੀਆਂ ਵਿੱਚ ਅਕਸਰ ਜੁਰਾਬਾਂ ਚੋਂ ਬਦਬੂ ਆਉੰਦੀ ਹੈ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Socks often stinks in summers
Socks often stink in summers
Socks rarely stinks in summers
Socks rarely stink in summers
'ਮੇਰੇ ਜਿਆਦਾਤਰ ਦੋਸਤ ਇਹੀ ਪਾਉਂਦੇ ਹਨ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
All of my friends wear this
Most of my friend wear this
Most of my friends wear this
Most of my friends wears this
ਡਾਏਲਾੱਗ ਸੁਣੋ
What kind of clothes do you prefer to wear?
ਤੁਹਾਨੂੰ ਕਿਸ ਤਰ੍ਹਾਂ ਦੇ ਕੱਪੜੇ ਪਹਿਨਣੇ ਪਸੰਦ ਹਨ?


I like casual clothes. I usually wear a pair of shorts and a t-shirt. I don't like ties. What are your favorite clothes?
ਮੈਨੂੰ ਆਰਾਮਦਾਇਕ ਕੱਪੜੇ ਪਸੰਦ ਹਨ. ਮੈਂ ਆਮਤੌਰ ਤੇ ਨਿੱਕਰ ਅਤੇ ਟੀ-ਸ਼ਰਟ ਪਹਿਨਦਾ ਹਾਂ. ਮੈਨੂੰ ਟਾਈ ਪਸੰਦ ਨਹੀਂ ਹੈ. ਤੁਹਾਡੇ ਪਸੰਦੀਦਾ ਕੱਪੜੇ ਕੀ ਹਨ?


I like sarees. I often wear it to work
ਮੈਨੂੰ ਸਾੜ੍ਹੀ ਪਸੰਦ ਹੈ, ਮੈਂ ਅਕਸਰ ਇਹ ਕੰਮ ਤੇ ਪਾਕੇ ਜਾਂਦੀ ਹਾਂ


Wow! Sarees looks beautiful.
ਵਾਹ! ਸਾੜ੍ਹੀ ਬਹੁਤ ਸੁੰਦਰ ਲੱਗਦੀ ਹੈ.


Yes, I prefer softer fabrics in summers.
ਹਾਂ, ਗਰਮੀਆਂ ਵਿੱਚ ਮੈਂ ਨਰਮ ਕੱਪੜੇ ਜ਼ਿਆਦਾ ਪਸੰਦ ਕਰਦੀ ਹਾਂ


Me too, and I rarely wear socks in summers. They get sweaty.
ਮੈਂ ਵੀ, ਅਤੇ ਮੈਂ ਸ਼ਾਇਦ ਹੀ ਕਦੇ ਗਰਮੀਆਂ ਵਿੱਚ ਜੁਰਾਬਾਂ ਪਹਿਨਦਾ ਹਾਂ. ਇਹ ਮੁੜ੍ਹਕੇ ਨਾਲ ਤਰ ਹੋ ਜਾਂਦੀਆਂ ਹਨ.


Yes, that's true.
ਹਾਂ, ਇਹ ਸੱਚ ਹੈ.




हाँ, ये सच है.


'ਅੱਜਕੱਲ੍ਹ ਟੋਪੀਆਂ ਫ਼ੈਸ਼ਨ ਵਿੱਚ ਹਨ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Nowadays, caps are in fashion
Nowadays, caps are in fashionable
Nowadays, caps are in trendy
Today, caps are in fashion
'ਲੋਕ ਧੁੱਪ ਤੋਂ ਬਚਣ ਲਈ ਕਾਲ਼ਾ ਚਸ਼ਮਾ ਪਾਉਂਦੇ ਹਨ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
People wear shade to avoid sunshine
People wear specs to avoid sunshine
People wears shades to avoid sunshine
People wear shades to avoid the sunshine
'ਮੈਨੂੰ ਰੰਗੀਨ ਜੁੱਤੇ ਪਸੰਦ ਹੈ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
I like colourful shoes
I like colourfull shoes
I like colourful shoe
I like colourfully shoes
ਡਾਏਲਾੱਗ ਸੁਣੋ
Hello Ram, what do you wear usually?
ਹੈਲੋ ਰਾਮ, ਤੁਸੀਂ ਆਮਤੌਰ ਤੇ ਕੀ ਪਾਉਂਦੇ ਹੋ?


I usually wear black clothes and black boots.
ਮੈਂ ਆਮਤੌਰ ਤੇ ਕਾਲੇ ਕੱਪੜੇ ਅਤੇ ਕਾਲੇ ਜੁੱਤੇ ਪਹਿਨਦਾ ਹਾਂ


But I like colourful dresses
ਲੇਕਿਨ ਮੈਨੂੰ ਰੰਗੀਨ ਕੱਪੜੇ ਪਸੰਦ ਹੈ


I often also wear a black coat
ਮੈਂ ਅਕਸਰ ਇੱਕ ਕਾਲ਼ਾ ਕੋਟ ਪਹਿਨਦਾ ਹਾਂ


But I often wear a red or an orange sweater
ਲੇਕਿਨ ਮੈਂ ਅਕਸਰ ਇੱਕ ਲਾਲ ਜਾਂ ਇੱਕ ਨਾਰੰਗੀ ਸਵੇਟਰ ਪਹਿਨਦਾ ਹਾਂ


Your taste is quite different
ਤੁਹਾਡੀ ਪਸੰਦ ਕਾਫ਼ੀ ਵੱਖ ਹੈ.


Yes.
ਹਾਂ.


ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
What kind of clothes do you ______
oftenly
usually
sometimely
rare
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Do your clothes ______
stinking
stinked
stinks
stink
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
He ______
often wears
often wear
often weared
often wearing
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
We ______
sometimes avoiding
sometimes avoids
sometimes avoid
sometime avoid
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I usually ______
wears
wear
wearing
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I love wearing ______
woolen
woolens clothes
woolens
woollens
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Cotton clothes are ______
very comfortable
very comfortably
very comfortables
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
It's really ______
comfortably
comfi
comfort
comfortable
ਮੈਨੂੰ ਜੀਂਸ ਪਹਿਨਣ ਪਸੰਦ ਹੈ
ਬਦਬੂ
=
!
ਸੁਣੋ
ਟਿਪ
ਅਗਲਾ ਸ਼ਬਦ