ਖੇਲ, ਕਸਰਤ, ਅਤੇ ਸ਼ੌਕ : Go, do, play ਦਾ ਇਸਤੇਮਾਲ
try Again
Tip1:hello
Lesson 150
ਖੇਲ, ਕਸਰਤ, ਅਤੇ ਸ਼ੌਕ : Go, do, play ਦਾ ਇਸਤੇਮਾਲ
Go Do Play
Riding Aerobics Badminton
Jogging Gymnastics Tennis
Cycling Taekwondo Football
Fishing Judo Basketball
Sailing Karate Chess
Running Kung-fu Cricket
Skiing A crossword puzzle Board games
Skating Exercise Rugby
Swimming Yoga Hockey
Dancing Athletics Baseball
Bowling Archery Volleyball
ਟਿਪ
How often do you play tennis? = ਤੁਸੀ ਟੈਨਿਸ ਕਿੰਨੀ ਵਾਰ ਖੇਡਦੇ ਹੋ?

Play ਅਜਿਹੇ ਖੇਡਾਂ ਦੇ ਨਾਲ ਪ੍ਰਯੋਗ ਹੁੰਦਾ ਹੈ ਜੋ:

1) ਗੇਂਦ ਨਾਲ ਖੇਡੇ ਜਾਂਦੇ ਹੋਣ

2) ਕਿਸੇ ਪ੍ਰਤੀਯੋਗੀ ਦੇ ਖਿਲਾਫ ਖੇਡੇ ਜਾਂਦੇ ਹੋਣ

3) ਕਿਸੇ ਟੀਮ ਦੇ ਵਿਰੁੱਧ ਖੇਡੇ ਜਾਂਦੇ ਹੋਣ
=
ਟਿਪ
I go jogging every morning = ਮੈਂ ਰੋਜ ਸਵੇਰੇ ਦੌੜਣ ਜਾਂਦਾ ਹਾਂ

Go ਅਜਿਹੇ ਖੇਲ ਜਾਂ ਗਤੀਵਿਧੀਆਂ ਦੇ ਨਾਲ ਇਸਤੇਮਾਲ ਹੁੰਦਾ ਹੈ ਜੋ:

1) ਜਿਨ੍ਹਾਂ ਦੇ ਨਾਮ ਦੇ ਅੰਤ ਵਿੱਚ -ing ਆਉਂਦਾ ਹੋ ਜਿਵੇਂ swimming, dancing, running etc. ਪੰਜਾਬੀ ਵਿੱਚ ਇਨ੍ਹਾਂ ਖੇਡਾਂ ਦੇ ਨਾਮਾਂ ਦੇ ਅੱਗੇ ਅਸੀ ਅਕਸਰ 'ਜਾਂਦਾ ਹਾਂ' ਲਗਾਉਂਦੇ ਹਾਂ (ਦੌੜਣ ਜਾਂਦਾ ਹਾਂ, ਤਰਨ ਜਾਂਦਾ ਹਾਂ)
=
ਟਿਪ
Sachin does Yoga every day = ਸਚਿਨ ਹਰ ਰੋਜ਼ ਯੋਗ ਕਰਦਾ ਹੈ

Do ਬਿਨਾਂ ਟੀਮ ਵਾਲੇ ਖੇਡਾਂ ਲਈ ਪ੍ਰਯੋਗ ਕੀਤਾ ਜਾਂਦਾ ਹੈ. ਜਿਵੇਂ Yoga, Judo, Karate, Aerobics etc. ਪੰਜਾਬੀ ਵਿੱਚ ਇਨ੍ਹਾਂ ਖੇਡਾਂ ਦੇ ਨਾਮਾਂ ਦੇ ਅੱਗੇ ਅਸੀ ਅਕਸਰ 'ਕਰਦਾ ਹਾਂ' ਲਗਾਉਂਦੇ ਹਾਂ (ਯੋਗ ਕਰਦਾ ਹਾਂ, ਜੁਡੋ ਕਰਦਾ ਹਾਂ)
=
Does, 3rd person (singular) ਦੇ ਨਾਲ ਹੁੰਦਾ ਹੈ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I ______
play
do
go
playing
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
They like to ______
go
play
playing
going
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I ______
play
go
do
doing
ਕਿਉਂ ਨਾ ਅਸੀ ਕ੍ਰਿਕੇਟ ਖੇਡੀਏ?
  • go
  • why don't we
  • play
  • why aren't we
  • do
  • cricket
  ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
  I ______
  play
  have
  go
  going
  'Skiing'
  Play
  Go
  ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
  I ______
  go
  do
  play
  'ਮੈਨੂੰ ਬਾੱਲਿੰਗ ਜਾਣਾ ਪਸੰਦ ਹੈ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
  I like to go bowling.
  I like to bowling.
  I like to play bowling.
  I like to seeing bowling.
  'ਮੈਨੂੰ ਕੰਪਿਊਟਰ ਗੇਮਾਂ ਖੇਡਣਾ ਪਸੰਦ ਨਹੀਂ ਹੈ'
  I don't like playing computer games
  I don't like doing computer games
  ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
  He used to ______
  play
  go
  went
  gone
  ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
  I am ______
  going
  doing
  playing
  ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
  They usually ______
  do
  go
  play
  playing
  'ਨੇਹਾ ਅਤੇ ਅਕਸ਼ਯ ਕਰਾਟੇ ਕਰਦੇ ਹਨ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
  Neha and Akshay play Karate.
  Neha and Akshay do Karate.
  Neha and Akshay go Karate.
  Neha and Akshay playing Karate.
  'Exercise' ਦੇ ਨਾਲ ਕਿਸ ਕਿਰਿਆ ਦਾ ਪ੍ਰਯੋਗ ਹੁੰਦਾ ਹੈ ?;
  Do
  Doing
  See
  Play
  ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
  I heard that you ______
  play
  go
  do
  doing
  =
  !
  ਸੁਣੋ
  ਟਿਪ
  ਅਗਲਾ ਸ਼ਬਦ