Phrasal verbs (get up, turn it down, turn it off, put them away, etc.)
try Again
Tip1:hello
Lesson 154
Phrasal verbs (get up, turn it down, turn it off, put them away, etc.)
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
It is 8 AM! It's time to ______
get up
gets up
getting up
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Wakes up
Woke up
Wake up
Waked up
'ਜਲਦੀ ਕਰੋ! ਬਸ ਇੱਥੇ 5 ਮਿੰਟ ਵਿੱਚ ਪਹੁੰਚ ਜਾਵੇਗੀ!' ਦਾ ਅੰਗ੍ਰੇਜ਼ੀ ਚ ਅਨੁਵਾਦ ਚੁਣੋ;
Hurry up! The bus will be here in 5 minutes!
Hurry ups! The bus will be here in 5 minutes!
Hurries up! The bus will be here in 5 minutes!
Hurriedly up! The bus will be here in 5 minutes!
ਡਾਏਲਾੱਗ ਸੁਣੋ
Sachin, are you going to work today?
ਸਚਿਨ, ਕੀ ਅੱਜ ਤੁਸੀ ਕੰਮ ਤੇ ਜਾਓਗੇ?


Yes, mom.
ਹਾਂ, ਮਾਂ.


Well then, wake up! Your bus is about to come.
ਚਲੋ ਫਿਰ, ਉੱਠੋ! ਤੁਹਾਡੀ ਬਸ ਆਉਣ ਵਾਲੀ ਹੈ


Alright. I am going for a shower.
ਠੀਕ ਹੈ. ਮੈਂ ਇਸ਼ਨਾਨ ਲਈ ਜਾ ਰਿਹਾ ਹਾਂ.


You better hurry up, the bus isn't going to wait for you.
ਬਿਹਤਰ ਹੋਵੇਗਾ ਕਿ ਤੁਸੀ ਜਲਦੀ ਕਰੋ, ਬਸ ਤੁਹਾਡਾ ਇੰਤਜਾਰ ਨਹੀਂ ਕਰਨ ਵਾਲੀ ਹੈ


ਟਿਪ
Take off = ਉਡ਼ਾਨ ਭਰਨਾ
The plane is ready to take off = ਜਹਾਜ਼ ਉੱਡਣ ਲਈ ਤਿਆਰ ਹੈ
Take off = ਉਤਾਰ ਲੈਣਾ
Please take off your shoes = ਕਿਰਪਾ ਕਰਕੇ ਆਪਣੇ ਜੁੱਤੇ ਉਤਾਰੋ
ਟਿਪ
Turn down = ਹੌਲੀ ਕਰਨਾ
Please turn down the music = ਸੰਗੀਤ (ਦੀ ਆਵਾਜ) ਹੌਲੀ ਕਰੋ
Turn down = ਨਾਮਨਜ਼ੂਰ ਕਰ ਦੇਣਾ
She may turn down our offer = ਉਹ ਸ਼ਾਇਦ ਸਾਡਾ ਪ੍ਰਸਤਾਵ ਨਾਮਨਜ਼ੂਰ ਕਰ ਦੇਵੇ
ਟਿਪ
Turn off = ਬੰਦ ਕਰਨਾ
Please turn off the music = ਕਿਰਪਾ ਕਰਕੇ ਸੰਗੀਤ ਬੰਦ ਕਰੋ
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Turn down
Get off
Take off
Get down
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Can you ______
turn down the volume
take down the volume
take off the volume
get off the volume
ਟੀਵੀ ਬੰਦ ਕਰ ਦੇਵੋ
    • down
    • on
    • off
    • the
    • TV
    • Turn
    ਟਿਪ
    Put off = ਟਾਲ ਦੇਣਾ
    He has put off our meeting = ਉਸਨੇ ਸਾਡੀ ਮੁਲਾਕਾਤ ਟਾਲ ਦਿੱਤੀ ਹੈ
    Put away = ਵੱਖ ਤੋਂ ਰੱਖਣਾ/ ਰੱਖ ਛੱਡਣਾ
    Can you put your shoes away? = ਕੀ ਤੁਸੀ ਆਪਣੇ ਜੁੱਤੇ ਦੂਰ ਰੱਖ ਸਕਦੇ ਹੋ (ਹਟਾ ਸਕਦੇ ਹੋ)?
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I am cleaning your table. Can you ______
    take off your books
    put your books away
    turn down your books
    turn off your books
    ਤੁਹਾਡੇ ਜੁੱਤੇ ਕਿੰਨੇ ਗੰਦੇ ਹਨ, ਕਿਰਪਾ ਕਰਕੇ ਇਨ੍ਹਾਂ ਨੂੰ ਹਟਾ ਦੇਵੋ
    • so dirty
    • put
    • please
    • away
    • them
    • your shoes are
    'ਜਦੋਂ ਮਾਂ ਆਈ ਤਾਂ ਉਸਨੇ ਟੀਵੀ ਬੰਦ ਕਰ ਦਿੱਤਾ' ਦਾ ਅੰਗ੍ਰੇਜ਼ੀ ਚ ਅਨੁਵਾਦ ਚੁਣੋ;
    He turned off the TV when mom came
    He turns the TV off when mom came
    He turn off the TV when mom came
    He was turn off the TV when mom came
    'ਮੈਂ ਪੂਰੀ ਰਾਤ ਜਾਗ ਕੇ ਕੰਮ ਖਤਮ ਕਰ ਦੇਵਾਂਗਾ' ਦਾ ਅੰਗ੍ਰੇਜ਼ੀ ਚ ਅਨੁਵਾਦ ਚੁਣੋ;
    I will stay up all night and finish the work
    I will wake up all night and finish the work
    I will turn up all night and finish the work
    I will stand up all night and finish the work
    Get up ਉੱਠਣਾ / ਜਾਗਨਾ
    Wake up ਜਾਗਣਾ
    Stay up ਜਾਗੇ ਰਹਿਣਾ
    Turn off ਬੰਦ ਕਰਨਾ
    Turn down ਹੌਲੀ ਕਰਨਾ / ਨਾਮਨਜ਼ੂਰ ਕਰਨਾ
    Put off ਮੁਲਤਵੀ ਕਰਨਾ
    Put away ਦੂਰ ਰੱਖਣਾ / ਹਟਾਉਣਾ
    Take off ਉਤਾਰ ਲੈਣਾ/ ਉਡ਼ਾਨ ਭਰਨਾ
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    The flight ______
    turned off
    wake up
    took off
    take off
    =
    !
    ਸੁਣੋ
    ਟਿਪ
    ਅਗਲਾ ਸ਼ਬਦ