Friendship: ਦੋਸਤੀ ਤੇ ਗੱਲਬਾਤ
try Again
Tip1:hello
Lesson 164
Friendship: ਦੋਸਤੀ ਤੇ ਗੱਲਬਾਤ
ਵਾਰਤਾਲਾਪ ਸੁਣੋ
Hello Ram, what qualities should a good friend have?
ਹੈਲੋ ਰਾਮ, ਇੱਕ ਚੰਗੇ ਦੋਸਤ ਵਿੱਚ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਹਨ?


The most important quality a friend should have is a good sense of humour.
ਇੱਕ ਚੰਗੇ ਦੋਸਤ ਦੀ ਸਭ ਤੋਂ ਮਹੱਤਵਪੂਰਣ ਖੂਬੀ ਇਹ ਹੈ ਕਿ ਉਸਨੂੰ ਮਖੌਲੀਆ ਹੋਣਾ ਚਾਹੀਦਾ ਹੈ.


That's true! A person who can make you laugh when you are unhappy.
ਇਹ ਸੱਚ ਹੈ! ਇੱਕ ਇਨਸਾਨ ਜੋ ਤੁਹਾਨੂੰ ਹਸਾ ਸਕੇ ਜਦੋਂ ਤੁਸੀ ਨਾਖੁਸ਼/ਖਫ਼ਾ ਹੋਵੋ.


Yes. Also, a friend should be someone you can trust and confide in.
ਹਾਂ, ਇੱਕ ਦੋਸਤ ਜਿਸ ਉੱਤੇ ਤੁਸੀ ਭਰੋਸਾ ਕਰ ਸਕੋ ਅਤੇ ਜਿਸ ਤੇ ਵਿਸ਼ਵਾਸ ਵੀ ਕਰ ਸਕੋ


Exactly, someone with whom you can talk about anything and express your feelings.
ਬਿਲਕੁਲ ਠੀਕ. ਕੋਈ, ਜਿਸਦੇ ਨਾਲ ਤੁਸੀ ਕਿਸੇ ਵੀ ਬਾਰੇ ਵਿੱਚ ਗੱਲ ਕਰ ਸਕੋ ਅਤੇ ਆਪਣੀਆਂ ਭਾਵਨਾਵਾਂ ਵਿਅਕਤ ਕਰ ਸਕੋ


A friend should also have common sense and should be mature enough to handle difficult situations.
ਦੋਸਤ ਵਿੱਚ ਵਿਵਹਾਰਕ ਸੂਝ ਵੀ ਹੋਣੀ ਚਾਹੀਦੀ ਹੈ ਅਤੇ ਮੁਸ਼ਕਲ ਹਾਲਤ ਨਾਲ ਨਿੱਬੜਨ ਲਈ ਨਿਪੁੰਨ ਹੋਣਾ ਚਾਹੀਦਾ ਹੈ


You have all these qualities and you have always been a good friend to me.
ਤੇਰੇ ਵਿਚ ਇਹ ਸਾਰੀਆਂ ਖੂਬੀਆਂ ਹਨ ਅਤੇ ਤੂੰ ਹਮੇਸ਼ਾ ਤੋਂ ਮੇਰੀ ਚੰਗੀ ਦੋਸਤ ਰਹੀ ਹੈ


ਟਿਪ
=
Good sense of humor ਦਾ ਪੰਜਾਬੀ ਵਿੱਚ ਕੋਈ ਸਿੱਧਾ ਅਨੁਵਾਦ ਨਹੀਂ ਹੁੰਦਾ ਹੈ. ਪਰ ਅਸੀ ਇਹ ਕਹਿ ਸਕਦੇ ਹਾਂ ਕਿ ਵਿਅਕਤੀ ਬਹੁਤ ਹਾਜਰ ਜਵਾਬ ਅਤੇ ਮਖੌਲੀਆ ਹੈ.
ਇਹ ਹਮੇਸ਼ਾ ਸਕਾਰਾਤਮਕ ਰੂਪ ਵਿੱਚ ਬੋਲਿਆ ਜਾਂਦਾ ਹੈ.
=
My=मेरा
'ਮੇਰਾ ਸਭ ਤੋਂ ਅੱਛਾ ਦੋਸਤ ਮੈਨੂੰ ਬਹੁਤ ਹਸਾਉਂਦਾ ਹੈ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
My best friend makes me laugh a lot
My best friend laughs me a lot
My best friend does me laugh a lot
My best friend laughs at me a lot
'ਇੱਕ ਸੱਚਾ ਦੋਸਤ ਤੁਹਾਨੂੰ ਮੁਸ਼ਕਲ ਪਰਿਸਥਿਤੀ ਵਿੱਚ ਸੁਰੱਖਿਅਤ ਮਹਿਸੂਸ ਕਰਾਉਂਦਾ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
A real friends makes you feel safe in difficult situations
A real friend does you feel safe in difficult situations
A real friend makes you feel safe in difficult situations
A real friend do you feel safe in difficulty situations
'ਮੇਰਾ ਦੋਸਤ ਮੇਰੇ ਰਾਜ਼ ਕਿਸੇ ਨੂੰ ਨਹੀਂ ਦੱਸਦਾ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
My friend doesn't revealed my secrets to anyone
My friend doesn't reveal my secrets to anyone
My friend doesn't reveal my secrets with anyone
My friend doesn't reveal mine secrets to anyone
'ਉਸਨੂੰ ਆਪਣੇ ਦੋਸਤਾਂ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
He would have faith in his friends
He should have faith in his friend
He should has faith in his friends
He should have faith in his friends
'ਸਾਡੇ ਕੋਲ ਅਜਿਹੇ ਦੋਸਤ ਹੋਣੇ ਚਾਹੀਦੇ ਹਨ ਜਿਨ੍ਹਾਂ ਦੇ ਨਾਲ ਅਸੀ ਆਪਣੀ ਸਮੱਸਿਆਵਾਂ ਵੰਡ ਸਕੀਏ ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
We should have friends with whose we can share our problems
We should have friends with whom we can share our problems
We should have friends with who's we can share our problems
We should have friends from whom we can share our problems
'ਤੁਹਾਨੂੰ ਥੋੜ੍ਹੀ ਵਿਹਾਰਕ ਸਮਝ ਹੋਣੀ ਚਾਹੀਦੀ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
You should have some common sense
You should have few common sense
You should have some common senses
You should have some mutual sense
ਵਿਵਹਾਰਕ ਅਕਲਮੰਦੀ
ਭਰੋਸਾ
ਮੁਸ਼ਕਲ ਪਰਿਸਥਿਤੀਆਂ
ਮੇਰਾ ਦੋਸਤ ਮੈਨੂੰ ਬਿਹਤਰ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
    • feel better
    • is trying
    • to make
    • my friend
    • me
    • try
    ਮੈਂ ਤੇਰੇ ਤੇ ਵਿਸ਼ਵਾਸ ਕਰ ਸਕਦਾ ਹਾਂ
    • I
    • in
    • trust
    • you
    • do
    • can
    =
    !
    ਸੁਣੋ
    ਟਿਪ
    ਅਗਲਾ ਸ਼ਬਦ