Elections: ਚੋਣ ਤੇ ਗੱਲਬਾਤ
try Again
Tip1:hello
Lesson 170
Elections: ਚੋਣ ਤੇ ਗੱਲਬਾਤ
ਵਾਰਤਾਲਾਪ ਸੁਣੋ
Ajay, elections are just around the corner, who will you vote for?
ਅਜਯ, ਚੋਣ ਨੇੜੇ ਤੇੜੇ ਹੀ ਹਨ, ਤੁਸੀ ਕਿਸਨੂੰ ਵੋਟ ਦੇਵੋਗੇ?


I'm not sure yet.
ਮੈਂ ਹੁਣ ਤਕ ਫ਼ੈਸਲਾ ਨਹੀਂ ਲਿਆ ਹੈ


Why? What's the confusion?
ਕਿਉਂ? ਕੀ ਉਲਝਣ ਹੈ?


Both the candidates look promising.
ਦੋਨੋਂ ਉਮੀਦਵਾਰ ਹੋਣਹਾਰ ਲਗਦੇ ਹਨ.


Around the corner=ਨੇੜੇ ਤੇੜੇ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ.
Elections are just ______
around
close to
in
at
'ਤੁਸੀ ਕਿਸਨੂੰ ਵੋਟ ਦੇਵੋਗੇ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
Who will you vote for?
Who are you vote for?
Who will you vote to?
Who will you give vote for?
'ਕੀ ਉਲਝਣ ਹੈ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
Who's the confusion?
What's the confusion?
What's the confucion?
What's the confusing?
ਦੋਨੋਂ ਉਮੀਦਵਾਰ ਹੋਣਹਾਰ ਲਗਦੇ ਹਨ
    • look promise
    • two
    • the candidates
    • both
    • look promising
    • are
    'ਮੈਂ ਹੁਣ ਤੱਕ ਫ਼ੈਸਲਾ ਨਹੀਂ ਲਿਆ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
    I haven't deciding yet
    I haven't decide yet
    I haven't decided yet
    I haven't decision yet
    ਵਾਰਤਾਲਾਪ ਸੁਣੋ
    Both? But there are not just two parties in the election.
    ਦੋਨੋਂ? ਮਗਰ ਚੋਣ ਵਿੱਚ ਸਿਰਫ ਦੋ ਪਾਰਟੀਆਂ ਨਹੀਂ ਹਨ.


    For me, the promising candidates are from the ABC party and the SKP party.
    ਮੇਰੇ ਲਈ ਹੋਣਹਾਰ ਉਮੀਦਵਾਰ, ABC ਪਾਰਟੀ ਅਤੇ SKP ਪਾਰਟੀ ਤੋਂ ਹਨ.


    You should also consider the work done in the past by other parties.
    ਦੂਜੀ ਪਾਰਟੀਆਂ ਦੇ ਦੁਆਰਾ ਅਤੀਤ ਵਿੱਚ ਕੀਤੇ ਗਏ ਕੰਮ ਤੇ ਵੀ ਤੁਹਾਨੂੰ ਗੌਰ ਕਰਣਾ ਚਾਹੀਦਾ ਹੈ


    It's not just about the past, a chance should be given to the new parties as well.
    ਇਹ ਸਿਰਫ ਅਤੀਤ ਦੀ ਗੱਲ ਨਹੀਂ ਹੈ, ਨਵੀਂਆਂ ਪਾਰਟੀਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ


    'ਚੋਣ ਵਿੱਚ ਸਿਰਫ ਦੋ ਪਾਰਟੀਆਂ ਨਹੀਂ ਹਨ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
    There are not just two parties in the election
    Their are not just two parties in the election
    There is not just two parties in the election
    There are just not two parties in the election
    'ਤੁਹਾਨੂੰ ਦੂਜੀਆਂ ਪਾਰਟੀਆਂ ਦੇ ਕੰਮ ਤੇ ਵੀ ਗੌਰ ਕਰਣਾ ਚਾਹੀਦਾ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
    You should also consider the work done by other parties
    You should also considering the work done by other parties
    You should also considerate the work done by other parties
    You should also consideration the work done by other parties
    ਇੱਕ ਮੌਕਾ ਨਵੀਂਆਂ ਪਾਰਟੀਆਂ ਨੂੰ ਵੀ ਦੇਣਾ ਚਾਹੀਦਾ ਹੈ
    • would be
    • the new
    • a chance
    • parties as well
    • given to
    • should be
    ਵਾਰਤਾਲਾਪ ਸੁਣੋ
    On what basis should they be given a chance?
    ਉਨ੍ਹਾਂਨੂੰ ਕਿਸ ਆਧਾਰ ਤੇ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ?


    Their promises are not only different but also doable
    ਉਨ੍ਹਾਂ ਦੇ ਵਾਅਦੇ ਨਾ ਸਿਰਫ ਵੱਖ ਹਨ ਸਗੋਂ ਕਰਨ ਲਾਇਕ ਵੀ ਹਨ.


    Everyone says the same thing but it's important to make a note of the one who does it.
    ਹਰ ਕੋਈ ਇੱਕ ਹੀ ਚੀਜ ਕਹਿੰਦਾ ਹੈ, ਮਗਰ ਇਹ ਜਰੂਰੀ ਹੈ ਕਿ ਜੋ ਕਰਦਾ ਹੈ ਉਸ ਤੇ ਧਿਆਨ ਦੇਣਾ ਚਾਹੀਦਾ ਹੈ.


    Who will you vote for?
    ਤੂੰ ਕਿਸਦੇ ਲਈ ਵੋਟ ਕਰੇਂਗਾ?


    'ਉਨ੍ਹਾਂ ਨੂੰ ਕਿਸ ਆਧਾਰ ਤੇ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
    In what basis should they be given a chance?
    On what basis should they be given a chance?
    On what basis would they be given a chance?
    On what basis are they given a chance?
    'ਉਨ੍ਹਾਂ ਦੇ ਵਾਅਦੇ ਨਾ ਸਿਰਫ ਵੱਖ ਹਨ ਸਗੋਂ ਕਰਨ ਲਾਇਕ ਵੀ ਹਨ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
    There promises are not only different but doable
    Their promises need not be different but doable
    Their promises are not only different but doable
    Their promises have to be different and doable
    ਤੂੰ ਕਿਸਦੇ ਲਈ ਵੋਟ ਕਰੇਂਗਾ?
    • for?
    • you are
    • will
    • who
    • you
    • vote
    ਵਾਰਤਾਲਾਪ ਸੁਣੋ
    I will vote for JKL but you still haven't told me your choice
    ਮੈਂ JKL ਲਈ ਵੋਟ ਕਰਾਂਗਾ/ਕਰਾਂਗੀ ਪਰ ਤੂੰ ਹੁਣ ਤਕ ਮੈਨੂੰ ਆਪਣੀ ਪਸੰਦ ਨਹੀਂ ਦੱਸੀ .


    I would like to vote for ABC
    ਮੈਂ ABC ਨੂੰ ਵੋਟ ਕਰਨਾ ਪਸੰਦ ਕਰਾਂਗਾ/ਕਰਾਂਗੀ


    Why?
    ਕਿਉਂ?


    Because I want a new face for the country
    ਮੈਂ ਦੇਸ਼ ਲਈ ਇੱਕ ਨਵਾਂ ਚਿਹਰਾ ਚਾਹੁੰਦਾ ਹਾਂ


    'ਮੈਂ JKL ਲਈ ਵੋਟ ਕਰਾਂਗਾ/ਕਰਾਂਗੀ ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
    I will vote for JKL
    I will be vote for JKL
    I can be vote for JKL
    I could be vote for JKL
    ਮੈਂ ABC ਪਾਰਟੀ ਨੂੰ ਵੋਟ ਕਰਨਾ ਪਸੰਦ ਕਰਾਂਗਾ/ਕਰਾਂਗੀ
    • the ABC party
    • I would
    • vote to
    • vote for
    • to
    • like
    'ਮੈਂ ਦੇਸ਼ ਲਈ ਇੱਕ ਨਵਾਂ ਚਿਹਰਾ ਚਾਹੁੰਦਾ ਹਾਂ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
    I want a new face for the country
    I will want a new face for the country
    I am wanting a new face for the country
    I should want a new face for the country
    =
    !
    ਸੁਣੋ
    ਟਿਪ
    ਅਗਲਾ ਸ਼ਬਦ