Making Requests: ਅਨੁਰੋਧ ਕਰਣਾ ਸਿੱਖੋ
try Again
Tip1:hello
Lesson 172
Making Requests: ਅਨੁਰੋਧ ਕਰਣਾ ਸਿੱਖੋ
ਵਾਰਤਾਲਾਪ ਸੁਣੋ
I'm feeling suffocated, will you open the window for me, please?
ਮੈਨੂੰ ਘੁੱਟਣ ਮਹਿਸੂਸ ਹੋ ਰਹੀ ਹੈ, ਕੀ ਤੁਸੀ ਮੇਰੇ ਲਈ ਉਹ ਖਿੜਕੀ ਖੋਲ ਦੇਵੋਗੇ ਪਲੀਜ?


Sure, why don't you drink some water as well, you will feel better.
ਜਰੂਰ, ਤੁਸੀ ਥੋੜ੍ਹਾ ਪਾਣੀ ਵੀ ਕਿਉਂ ਨਹੀਂ ਪੀ ਲੈਂਦੇ, ਤੁਹਾਨੂੰ ਅੱਛਾ ਲੱਗੇਗਾ.


Actually, I caught cold last night, my nose is blocked.
ਦਰਅਸਲ ਮੈਨੂੰ ਕਲ ਰਾਤ ਸਰਦੀ ਹੋ ਗਈ ਸੀ, ਮੇਰੀ ਨੱਕ ਬੰਦ ਹੈ.


Oh, I can understand.
ਓਹ, ਮੈਂ ਸਮਝ ਸਕਦਾ ਹਾਂ.


'ਕੀ ਤੁਸੀ ਮੇਰੇ ਲਈ ਖਿੜਕੀ ਖੋਲ ਦੇਵੋਗੇ ਪਲੀਜ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Will you please open the window for me?
Will you please opens the window for me?
Will you please opened the window for me?
Will you please opening the window for me?
'ਕੀ ਤੁਸੀ ਮੈਨੂੰ ਉਹ ਬੈਗ ਪਾਸ ਕਰ ਦੇਵੋਗੇ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Will you pass me that bag, please?
Willing you pass me that bag, please?
Do you pass me that bag, please?
Will pass me that bag, please?
ਕੀ ਤੁਸੀ ਪੱਖਾ ਚਲਾ ਦੇਵੋਂਗੇ?
    • the fan on?
    • switched
    • do you
    • to
    • would you
    • switch
    'ਕੀ ਤੁਸੀ ਮੈਨੂੰ ਰਸਤਾ ਵਿਖਾ ਦੇਵੋਂਗੇ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Will you show me the way?
    Will you show to me the way?
    Will you see me the way?
    Will you look me the way?
    ਵਾਰਤਾਲਾਪ ਸੁਣੋ
    Will you please pass me that inhaler?
    ਕੀ ਤੁਸੀ ਮੈਨੂੰ ਉਹ ਸ਼ਵਸਨ ਯੰਤਰ ਪਾਸ ਕਰ ਦੇਵੋਂਗੇ?


    Yes, of course.
    ਹਾਂ, ਬਿਲਕੁਲ.


    Would you please pass me a tissue paper as well?
    ਕੀ ਤੁਸੀ ਮੈਨੂੰ ਪਲੀਜ ਟਿਸ਼ੂ ਪੇਪਰ ਪਾਸ ਕਰ ਦੇਵੋਂਗੇ?


    Sure, I would.
    ਜਰੂਰ, ਮੈਂ ਕਰਾਂਗਾ.


    ਟਿਪ
    Will you/Would you = ਕੀ ਤੁਸੀ
    ਕਿਸੇ ਤੋਂ ਕੁਝ ਮੰਗਦੇ/ਬੇਨਤੀ ਕਰਦੇ ਸਮੇਂ 'would you' ਕਹਿਣਾ ਜ਼ਿਆਦਾ ਸੰਸਕਾਰੀ/ਸਭਿਆਚਾਰੀ ਲਗਦਾ ਹੈ.

    'Would you' ਕਹਿਣਾ ਕਿਸੇ ਵੀ ਬੇਨਤੀ ਨੂੰ ਹੋਰ ਨਰਮ ਬਣਾਉਂਦਾ ਹੈ.
    =
    ਟਿਪ
    =
    'Will you' informal ਤਰੀਕੇ ਲਈ ਇਸਤੇਮਾਲ ਹੁੰਦਾ ਹੈ, ਇਸਨੂੰ ਦੋਸਤਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ
    =
    'Would you' ਥੋੜ੍ਹਾ formal ਅਤੇ ਝਿਝਕ ਭਰਿਆ ਹੁੰਦਾ ਹੈ, ਇਸਨੂੰ ਕਿਸੇ ਉਮਰ ਵਿੱਚ ਵੱਡੇ ਲਈ ਜਾਂ ਜ਼ਿਆਦਾ ਇਜਜਤ ਦੇਣ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ.
    ਕੀ ਤੁਸੀ ਮੇਰੇ ਲਈ ਉਹ ਬੋਤਲ ਖੋਲ ਸਕਦੇ ਹੋ?
    • that bottle
    • are you
    • open
    • for me?
    • could you
    • will open
    ਕੀ ਤੁਸੀ ਮੈਨੂੰ ਟਿਸ਼ੂ ਪੇਪਰ ਵੀ ਪਾਸ ਕਰ ਦੇਵੋਂਗੇ ਪਲੀਜ?
    • a tissue paper
    • to
    • me
    • pass
    • would you please
    • as well?
    ਵਾਰਤਾਲਾਪ ਸੁਣੋ
    Do you smoke?
    ਕੀ ਤੁਸੀ ਸਿਗਰੇਟ ਪੀਂਦੇ ਹੋ?


    No, I don't.
    ਨਹੀਂ, ਮੈਂ ਨਹੀਂ ਪੀਂਦਾ.


    Do you mind if I smoke?
    ਕੀ ਤੁਹਾਨੂੰ ਆਪੱਤੀ ਹੈ ਜੇਕਰ ਮੈਂ ਸਿਗਰੇਟ ਪੀਵਾਂ?


    Yes, I do. It's injurious to health, please don't smoke in the house.
    ਹਾਂ ਮੈਨੂੰ ਹੈ, ਇਹ ਸਿਹਤ ਲਈ ਨੁਕਸਾਨਦਾਇਕ ਹੈ, ਪਲੀਜ ਘਰ ਵਿੱਚ ਸਿਗਰੇਟ ਨਾ ਪੀਓ.


    Would you mind if I smoke in your balcony?
    ਕੀ ਤੁਹਾਨੂੰ ਆਪੱਤੀ ਹੋਵੇਗੀ ਜੇਕਰ ਮੈਂ ਤੁਹਾਡੀ ਬਾਲਕਨੀ ਵਿੱਚ ਸਿਗਰੇਟ ਪੀਵਾਂ?


    Alright, go ahead.
    ਠੀਕ ਹੈ, ਜਾਓ.


    ਟਿਪ
    Do you mind?/ Would you mind? = ਕੀ ਤੁਹਾਨੂੰ ਆਪੱਤੀ ਹੋਵੇਗੀ?
    =
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    ______
    Are you mind
    Would you mind
    Don't mind
    Can you mind
    'ਕੀ ਤੁਹਾਨੂੰ ਆਪੱਤੀ ਹੋਵੇਗੀ ਜੇਕਰ ਮੈਂ ਤੁਹਾਡੀ ਬਾਲਕਨੀ ਵਿੱਚ ਸਿਗਰੇਟ ਪੀਵਾਂ?' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ
    Would you mind if I smoke in your balcony?
    Would you will mind if I smoke in your balcony?
    ਕੀ ਤੁਸੀ ਹੋਮਵਰਕ ਵਿੱਚ ਮੇਰੀ ਮਦਦ ਕਰ ਸਕਦੇ ਹੋ?
    • with the homework
    • help me
    • do you
    • help to me
    • could you
    • are you
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Would you like to have a ______
    Desert
    ਵਾਰਤਾਲਾਪ ਸੁਣੋ
    Could you tell me the time please?
    ਕੀ ਤੁਸੀ ਮੈਨੂੰ ਟਾਈਮ ਦੱਸ ਸਕਦੇ ਹੋ ਪਲੀਜ਼?


    It's 8.
    8 ਵਜ ਰਹੇ ਹਨ.


    Oh no, I'm late, could you tell me the way to the railway station?
    ਓਹ ਨਹੀਂ, ਮੈਂ ਲੇਟ ਹੋ ਗਿਆ, ਕੀ ਤੁਸੀ ਮੈਨੂੰ ਰੇਲਵੇ ਸਟੇਸ਼ਨ ਦਾ ਰਸਤਾ ਦੱਸ ਸਕਦੇ ਹੋ?


    Couldn't you tell me before. Wait, I'll call a cab for you.
    ਤੁਸੀ ਮੈਨੂੰ ਪਹਿਲਾਂ ਨਹੀਂ ਦੱਸ ਸਕਦੇ ਸੀ? ਰੁਕੋ, ਮੈਂ ਤੁਹਾਡੇ ਲਈ ਟੈਕਸੀ ਬੁਲਾਉਂਦਾ ਹਾਂ.


    Thank you so much, could I have my bag please?
    ਤੁਹਾਡਾ ਬਹੁਤ ਧੰਨਵਾਦ, ਕੀ ਤੁਸੀ ਮੈਨੂੰ ਮੇਰਾ ਬੈਗ ਦੇ ਸਕਦੇ ਹੋ ਪਲੀਜ਼?


    'ਕੀ ਤੁਸੀ ਮੈਨੂੰ ਟਾਈਮ ਦੱਸ ਸਕਦੇ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Could you tell me the time please?
    Could you told me the time please?
    Could you tells me the time please?
    Could you telling me the time please?
    ਕੀ ਤੁਸੀ ਮੈਨੂੰ ਪਹਿਲਾਂ ਨਹੀਂ ਦੱਸ ਸਕਦੇ ਸੀ?
    • later?
    • tell me
    • before?
    • tell to me
    • couldn't you
    • previous?
    ਕੀ ਤੁਸੀ ਮੇਰੇ ਲਈ ਇੱਕ ਟੈਕਸੀ ਸੱਦ ਸਕਦੇ ਹੋ?
    • for me?
    • do you
    • calling
    • could you
    • a cab
    • call
    ਕੀ ਤੁਸੀ ਉਹ ਪੇਨ ਮੇਰੇ ਲਈ ਵੀ ਲੈ ਆਵੋਂਗੇ?
    • brought that
    • bring that
    • would you
    • as well?
    • for me
    • pen
    =
    !
    ਸੁਣੋ
    ਟਿਪ
    ਅਗਲਾ ਸ਼ਬਦ